album cover
Mere Yaar
album cover
Mere Yaar was released on March 28, 2019 by Beeba Boys Inc. as a part of the album I Am the Future
March 28, 2019
LabelBeeba Boys Inc.
BPM87
Melodicness
Acousticness
Valence
Danceability
Energy

Music Video

Music Video

Lyrics

[Verse 1]
ਜਿਨ੍ਹਾਂ ਨਾਲ ਬਿਲੋ ਮੇਰੀ ਬਹਿਣੀ ਉਠਣੀ
ਮੁੰਡੇ ਸਾਰੇ ਸਿਰੇ ਦੇ ਸ਼ਿਕਾਰੀ ਬੜੇ ਨੇ
ਜਿਨ੍ਹਾਂ ਨਾਲ ਬਿਲੋ ਮੇਰੀ ਬਹਿਣੀ ਉਠਣੀ
ਪੈਸਾ ਵੀ ਬਣਾਉਂਦੇ ਓ ਬਿਆਪਾਰੀ ਬੜੇ ਨੇ
ਜਿਨ੍ਹਾਂ ਨਾਲ ਬਿਲੋ ਮੇਰੀ ਬਹਿਣੀ ਉਠਣੀ
ਹਾਰਦੇ ਨੀ ਕਦੇ ਓ ਖਿਡਾਰੀ ਬੜੇ ਨੇ
ਬਾਹਲਾ ਉੱਡ'ਦਾ ਜੇਈ ਕੋਈ ਓਹਦੇ ਖੰਭ ਕੱਟ ਦੇਣ
ਸਾਂਪ ਪੱਡ ਪੱਡ ਪਾਉਂਦੇ ਓ ਪਟਾਰੀ ਬੜੇ ਨੇ
[Verse 2]
ਕੋਈ ਬਾਹਲਾ ਸਿਰ ਚੜ੍ਹੇ ਹੱਲ ਕਰਦੇ ਪੁਆੜੇ
ਇਕ ਯਾਰ ਮੇਰਾ ਗੋਲੀ ਸਿੱਧਾ ਸਿਰ ਵਿੱਚੇ ਮਾਰੇ
ਵੈਰੀ ਮੁੜ'ਦੇ ਨੇ ਪਿੱਛੇ ਸਾਨੂੰ ਕੋਈ ਨਾ ਲਲਕਾਰੇ
ਪੈਰ ਨਿਕਲੇ ਹੋਏ ਨਾ ਕੂੜੇ ਮੁੜ ਦੇ ਦੁਬਾਰੇ
[Verse 3]
ਕਈ ਕਰਦੇ ਨੇ ਰੈਪ ਗੀਤ ਘਰੇ ਹੀ ਬਣਾਉਂਦੇ
ਕਿੱਦਾਂ ਗੱਲੀਆਂ'ਚ ਲੰਗਦੀ ਏ ਜ਼ਿੰਦਗੀ ਦਿਖੋਂਦੇ
ਪੈਸੇ ਪਿੱਛੇ ਰੇਹਾਨ ਯਾਰ ਦਾ ਉਥੇ ਲਾਉਂਦੇ
ਗੋਲੀਆਂ ਦੇ ਮੀਂਹ ਵਿੱਚੋਂ ਮੁੜ ਕੇ ਨਹੀਂ ਆਉਂਦੇ
[Verse 4]
ਮੈਂ ਬੋਲਦਾ ਨੀ ਸਮਝ ਲਾ ਮੇਰੀ ਅੱਖ ਨੂੰ
ਮੇਰੇ ਕੋਲ ਹੋਸ਼ਿਆਰ ਯਾ ਨੂੰ ਦੂਰ ਰੱਖ ਤੂੰ
ਇੱਕੋ ਸ਼ਰਤ ਤੇ ਮਿਲਣ ਤੂੰ ਆ ਸਕਦੀ
ਬਿਨਾ ਪੁੱਛੇ ਨੀ ਤੂੰ ਵੀਡੀਓ ਬਣਾ ਸਕਦੀ
[Verse 5]
ਮੇਰੇ ਸ਼ਹਿਰ'ਚ ਮੁੰਡੇ ਬੋਹਤੇ ਮੇਰੇ ਪੱਖ ਦੇ
ਸੱਬ ਦੱਸ ਦੇ ਨੀ ਗੱਲਾਂ ਕਈ ਭੇਦ ਰੱਖ ਦੇ
ਰੱਖ ਸਾਂਭ ਕੇ ਤੂੰ ਤੇਰੀਆਂ ਆਹ ਸ਼ੋਸ਼ੇ-ਬਾਜ਼ੀਆਂ
ਭਾਵੇਂ ਲੋਕਾਂ ਕੋਲ ਰੌਲੇ ਕਿ ਮੈਂ ਹੋਇਆ ਰਾਜੀ ਆ
[Verse 6]
ਜਿਨ੍ਹਾਂ ਨਾਲ ਬਿਲੋ ਮੇਰੀ ਬਹਿਣੀ ਉਠਣੀ
ਮੁੰਡੇ ਸਾਰੇ ਸਿਰੇ ਦੇ ਸ਼ਿਕਾਰੀ ਬੜੇ ਨੇ
ਜਿਨ੍ਹਾਂ ਨਾਲ ਬਿਲੋ ਮੇਰੀ ਬਹਿਣੀ ਉਠਣੀ
ਪੈਸਾ ਵੀ ਬਣਾਉਂਦੇ ਓ ਬਿਆਪਾਰੀ ਬੜੇ ਨੇ
ਜਿਨ੍ਹਾਂ ਨਾਲ ਬਿਲੋ ਮੇਰੀ ਬਹਿਣੀ ਉਠਣੀ
ਹਾਰਦੇ ਨੀ ਕਦੇ ਓ ਖਿਡਾਰੀ ਬੜੇ ਨੇ
ਬਾਹਲਾ ਉੱਡ ਦਾ ਜੇਈ ਕੋਈ ਓਹਦੇ ਖੰਭ ਕੱਟ ਦੇਣ
ਸੱਬ ਪੜ੍ਹ ਪੜ੍ਹ ਪਾਉਂਦੇ ਓ ਪਿਟਾਰੀ ਬੜੇ ਨੇ
[Verse 7]
ਅੱਧੀ ਹੱਕ ਮਾਰੇ ਬਣ ਜਾਣਦਾ ਏ ਪਹਾੜ
ਦੀਪ'ਆ ਮਾੜ ਕਿਆ ਪਹਿਲੇ ਦਿਨੋਂ ਪੱਕਾ ਯਾਰ
ਨਿਊ ਯਾਰਕ'ਚ ਰਹਿੰਦਾ ਜਿਹੜਾ ਰਿਸ਼ੀ ਪਰਮਾਰ
ਰੋਜ਼ ਕਰੇ ਮੋਟੀਵੇਟ ਦਿੰਦਾ ਮੰਨਣ ਨੀ ਹਾਰ
[Verse 8]
ਓ ਪੱਟੀ ਵਾਲਾ ਜਦੋ ਗੇੜੀ ਠੇਕੇ ਵੱਲ ਲਾਉਂਦਾ
ਠੇਕਿਆਂ ਤੇ ਦਾਰੂ ਜਿੰਨੀ ਸਾਰੀ ਹੀ ਮੁਕਾਉਂਦਾ
ਸੂਸਨ ਵਾਲਾ ਕਹਿੰਦੇ ਬੜਾ ਸਾਊ ਏ ਜਵਾਨ
ਓਹਦੀ ਕਿੱਥੇ ਤਕ ਮਾਰ ਸੱਬ ਜਾਣੇ ਸੁਲਤਾਨ
[Verse 9]
ਓ ਮਿਲ ਗੁੱਡ ਵਿਚ ਜੇਹੜਾ ਰਹਿੰਦਾ ਬਲਵਾਨ
ਯਾਰਾਂ ਅੱਗੇ ਖੜ ਕੱਲਾ ਮੋੜ ਦੇ ਤੂਫਾਨ
ਜੀਵਨ ਸੁਰੇ ਚ ਕਿਹੜਾ ਕਿਸੇ ਨਾਲੋ ਘੱਟ
ਗੋਲੀ ਹਿੱਕ ਵਿੱਚ ਖਾ ਕੇ ਵੀ ਜਿਓਂਦਾ ਅਜੇ ਜੱਟ
[Verse 10]
ਓ ਮੂਸ ਜਾ ਦੇ ਵਿੱਚ ਜੇਹੜਾ ਰਹਿੰਦਾ ਏ ਕਮਾਨ
ਓਹਦੇ ਬਾਰੇ ਜ਼ਿਆਦਾ ਨੀ ਮੈਂ ਖੋਲਦਾ ਜੁਬਾਨ
ਪੁੱਤਾਂ ਵਾਂਗੂ ਪਾਲਦਾ ਏ ਯਾਰੀਆਂ ਤੇ ਬੈਰ
ਕੱਲਾ ਸੰਗਰੂਰ ਵਾਲਾ ਸਾਂਭੀ ਫਿਰੇ ਸ਼ਹਿਰ
[Verse 11]
ਜਿਨ੍ਹਾਂ ਨਾਲ ਬਿਲੋ ਮੇਰੀ ਬਹਿਣੀ ਉਠਣੀ
ਮੁੰਡੇ ਸਾਰੇ ਸਿਰੇ ਦੇ ਸ਼ਿਕਾਰੀ ਬੜੇ ਨੇ
ਜਿਨ੍ਹਾਂ ਨਾਲ ਬਿਲੋ ਮੇਰੀ ਬਹਿਣੀ ਉਠਣੀ
ਪੈਸਾ ਵੀ ਬਣਾਉਂਦੇ ਓ ਬਿਆਪਾਰੀ ਬੜੇ ਨੇ
ਜਿਨ੍ਹਾਂ ਨਾਲ ਬਿਲੋ ਮੇਰੀ ਬਹਿਣੀ ਉਠਣੀ
ਹਾਰਦੇ ਨੀ ਕਦੇ ਓ ਖਿਡਾਰੀ ਬੜੇ ਨੇ
ਬਾਹਲਾ ਉੱਡ ਦਾ ਜੇਈ ਕੋਈ ਓਹਦੇ ਖੰਭ ਕੱਟ ਦੇਣ
ਸੱਬ ਪੜ੍ਹ ਪੜ੍ਹ ਪਾਉਂਦੇ ਓ ਪਿਟਾਰੀ ਬੜੇ ਨੇ
Written by: Sultaan Dhillon
instagramSharePathic_arrow_out􀆄 copy􀐅􀋲

Loading...