album cover
Fark
63
Indian Pop
Fark was released on June 16, 2019 by T-Series as a part of the album Fark - Single
album cover
Release DateJune 16, 2019
LabelT-Series
Melodicness
Acousticness
Valence
Danceability
Energy
BPM85

Credits

PERFORMING ARTISTS
Virasat Sandhu
Virasat Sandhu
Performer
COMPOSITION & LYRICS
Sukh Brar
Sukh Brar
Composer
Jaggi Jaurkian
Jaggi Jaurkian
Lyrics

Lyrics

ਸਾਡੇ ਵਿੱਚ ਕੁੱਜ ਗੱਲਾਂ, ਹਾਏ ਫ਼ਰਕ ਪਵਾ ਗਈਆਂ
ਹੌਲੀ-ਹੌਲੀ ਤੈਨੂੰ, ਵੇ ਸਾਡੇ ਦਿਲ ਤੋ ਲਾ ਗਈਆਂ
ਤੇਰਾ ਕਿੰਨਾ ਰੌਹਬ ਸਹੂੰਗੀ?
ਦੱਸ ਕਿੰਨਾ ਚੁੱਪ ਰਹੂੰਗੀ?
ਹੁਣ ਮੰਨ ਬਦਲ ਗਿਆ ਮੇਰਾ
(ਹੁਣ ਮੰਨ ਬਦਲ ਗਿਆ ਮੇਰਾ)
ਜਾ ਮੈਨੂੰ ਸੋਹਣਿਆ ਵੇ, ਹੁਣ ਪਿਆਰ ਨੀ ਆਉਂਦਾ ਤੇਰਾ
ਜਾ ਮੈਨੂੰ ਸੋਹਣਿਆ ਵੇ, ਹੁਣ ਪਿਆਰ ਨੀ ਆਉਂਦਾ ਤੇਰਾ
ਸਾਡੇ ਵਿੱਚ ਕੁੱਜ ਗੱਲਾਂ, ਹਾਏ ਫ਼ਰਕ ਪਵਾ ਗਈਆਂ
ਤੇਰੀਆਂ ਗੱਲਾਂ ਦੇ ਵਿੱਚ ਮੇਰਾ ਜ਼ਿਕਰ ਨਹੀਂ (ਹੋ)
ਸੱਬ ਪਤਾ ਹੁਣ ਤੈਨੂੰ ਮੇਰਾ ਫ਼ਿਕਰ ਨਹੀਂ (ਹਾ)
ਤੇਰੀਆਂ ਗੱਲਾਂ ਦੇ ਵਿੱਚ ਮੇਰਾ ਜ਼ਿਕਰ ਨਹੀਂ
ਸੱਬ ਪਤਾ ਹੁਣ ਤੈਨੂੰ ਮੇਰਾ ਫ਼ਿਕਰ ਨਹੀਂ
ਮੈਂ ਵੀ ਹੋ ਗਈ ਤੇਰੇ ਵਰਗੀ
ਤੇਰਾ ਸੱਚੀ ਫ਼ਿਕਰ ਨੀ ਕਰਦੀ
ਜਿੰਨਾ ਕਰ ਲਿਆ ਬੱਸ ਬਥੇਰਾ
(ਜਿੰਨਾ ਕਰ ਲਿਆ ਬੱਸ ਬਥੇਰਾ)
ਜਾ ਮੈਨੂੰ ਸੋਹਣਿਆ ਵੇ, ਹੁਣ ਪਿਆਰ ਨੀ ਆਉਂਦਾ ਤੇਰਾ
ਜਾ ਮੈਨੂੰ ਸੋਹਣਿਆ ਵੇ, ਹੁਣ ਪਿਆਰ ਨੀ ਆਉਂਦਾ ਤੇਰਾ
ਸਾਡੇ ਵਿੱਚ ਕੁੱਜ ਗੱਲਾਂ, ਹਾਏ ਫ਼ਰਕ ਪਵਾ ਗਈਆਂ
ਗੱਲ-ਗੱਲ 'ਤੇ ਤੂੰ ਨਾਲ ਮੇਰੇ ਲੜ ਪੈਂਦਾ ਏਂ (ਹੋ)
ਕੁੱਜ ਨਾ ਬੋਲਾਂ ਤੂੰ ਬੜਾ ਕੁੱਜ ਕਹਿੰਦਾ ਏਂ (ਹਾ)
ਗੱਲ-ਗੱਲ 'ਤੇ ਤੂੰ ਨਾਲ ਮੇਰੇ ਲੜ ਪੈਂਦਾ ਏਂ
ਕੁੱਜ ਨਾ ਬੋਲਾਂ ਤੂੰ ਬੜਾ ਕੁੱਜ ਕਹਿੰਦਾ ਵੇ
ਇੰਜ ਪਿਆਰ ਨਹੀਂ ਨਿੱਬਦੇ
ਇਕਰਾਰ ਨਹੀਂ ਨਿੱਬਦੇ
ਤੂੰ ਕੰਮ ਫੜਿਆ ਏ ਜਿਹੜਾ
(ਤੂੰ ਕੰਮ ਫੜਿਆ ਏ ਜਿਹੜਾ)
ਜਾ ਮੈਨੂੰ ਸੋਹਣਿਆ ਵੇ, ਹੁਣ ਪਿਆਰ ਨੀ ਆਉਂਦਾ ਤੇਰਾ
ਜਾ ਮੈਨੂੰ ਸੋਹਣਿਆ ਵੇ, ਹੁਣ ਪਿਆਰ ਨੀ ਆਉਂਦਾ ਤੇਰਾ
ਸਾਡੇ ਵਿੱਚ ਕੁੱਜ ਗੱਲਾਂ, ਹਾਏ ਫ਼ਰਕ ਪਵਾ ਗਈਆਂ
ਤੇਰੇ ਪਿੱਛੇ-ਪਿੱਛੇ ਫਿਰਦੀ ਥੱਕ ਗਈ ਆਂ (ਹੋ)
Jaggi Jaurkian ਹੁਣ ਤੈਥੋਂ ਅੱਕ ਗਈ ਆਂ (ਹਾ)
ਤੇਰੇ ਪਿੱਛੇ-ਪਿੱਛੇ ਫਿਰਦੀ ਥੱਕ ਗਈ ਆਂ
Jaggi Jaurkian ਹੁਣ ਤੈਥੋਂ ਅੱਕ ਗਈ ਆਂ
ਜਾ ਤੈਨੂੰ ਕੁੱਜ ਨਹੀਂ ਕਹਿਣਾ
ਤੂੰ ਰਹਿ ਜੀਹਦੇ ਨਾਲ ਰਹਿਣਾ
ਸੱਬ ਬੈਠੀ ਕਰੀ ਨਬੇੜਾ
(ਸੱਬ ਬੈਠੀ ਕਰੀ ਨਬੇੜਾ)
ਜਾ ਮੈਨੂੰ ਸੋਹਣਿਆ ਵੇ, ਹੁਣ ਪਿਆਰ ਨੀ ਆਉਂਦਾ ਤੇਰਾ
ਜਾ ਮੈਨੂੰ ਸੋਹਣਿਆ ਵੇ, ਹੁਣ ਪਿਆਰ ਨੀ ਆਉਂਦਾ ਤੇਰਾ
ਸਾਡੇ ਵਿੱਚ ਕੁੱਜ ਗੱਲਾਂ, ਹਾਏ ਫ਼ਰਕ ਪਵਾ ਗਈਆਂ
(ਹਾਏ ਫ਼ਰਕ ਪਵਾ ਗਈਆਂ)
Written by: Jaggi Jaurkian, Sukh Brar
instagramSharePathic_arrow_out􀆄 copy􀐅􀋲

Loading...