album cover
Life
79
Music
Life was released on July 4, 2019 by Vehli Janta Records as a part of the album Life - Single
album cover
Release DateJuly 4, 2019
LabelVehli Janta Records
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Tarsem Jassar
Tarsem Jassar
Performer
COMPOSITION & LYRICS
Tarsem Jassar
Tarsem Jassar
Composer
Western Penduz
Western Penduz
Songwriter

Lyrics

[Verse 1]
ਆਜ ਵਿੱਚ ਜੀ ਛੱਡ
ਕੱਲ੍ਹ ਦੇ ਖਿਆਲ ਨੂੰ
ਲੱਭ ਨਾ ਜਵਾਬ ਪਿਆ
ਰੇਹਾਨ ਦੇ ਸਵਾਲ ਨੂੰ
ਛੱਡ ਦੇ ਉਦਾਸੀ
ਰੱਖ ਓਹਦੇ ਉੱਤੇ ਡੋਰਾਂ
ਚਲਾਕੀਆਂ'ਚ ਘਾਟੇ
ਕਾਹ ਤੋਂ ਲਾਉਣਾ ਜੋੜਾ ਤੋੜਾ
ਚਲਾਕੀਆਂ'ਚ ਘਾਟੇ
ਕਾਹ ਤੋਂ ਲਾਉਣਾ ਜੋੜਾ ਤੋੜਾ
[Verse 2]
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
[Verse 3]
ਕਈ ਮਹਿਲਾਂ ਵਿੱਚ ਤੰਗ ਕਈ ਕੁਟੀਆਂਚ ਰਾਜ਼ੀ
ਕਈ ਸੂਖੀ ਖਾ ਕੇ ਖੁਸ਼ ਕਈ ਖਾਂਦੇ ਤਾਜ਼ੀ ਤਾਜ਼ੀ
ਉਦਾਸ ਕਾਹ ਤੋਂ ਬੈਠਾ ਲੈ ਲਾਂ ਹੋਰ ਇੱਕ ਬਾਜ਼ੀ
ਸੱਬ ਓਹਦੇ ਹੀ ਨੇ ਬੱਚੇ ਜਿਹਦੇ ਦੁਨੀਆ ਏ ਸਾਜੀ
[Verse 4]
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
[Verse 5]
ਕੀਤੇ ਦਾਰੂਆਂ ਹਰਾਮ ਕੀਤੇ ਵਾਈਨ ਦੇ ਚੜ੍ਹਾਵੇ
ਕੋਈ ਤੁਹੇ ਵਿੱਚ ਲੱਭੇ ਕੋਈ ਨੱਚ ਕੇ ਮਨਾਵੇ
ਕੀਤੇ ਦਾਰੂਆਂ ਹਰਾਮ ਕੀਤੇ ਵਾਈਨ ਦੇ ਚੜ੍ਹਾਵੇ
ਕੋਈ ਤੁਹੇ ਵਿੱਚ ਲੱਭੇ ਕੋਈ ਨੱਚ ਕੇ ਮਨਾਵੇ
ਕੰਮ ਓਹ ਨਾ ਕਰੀ ਜੋ ਦਿਲ ਕਿਸੇ ਦਾ ਦੁਖਾਵੇ
ਥੱਲੇ ਦੇਖ ਕੇ ਜੇ ਓਹਲਾ ਕਾਹ ਤੋਂ ਉੱਚਾ ਦੇਖੀ ਜਾਵੇ
[Verse 6]
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
[Verse 7]
ਕਿਸੇ ਦਾ ਹੱਕ ਲੁੱਟਕੇ ਤੂੰ ਪੈਸੇ ਨਾ ਕਮਾਈ
ਹੋ ਗੰਗੂ ਮਾਰ ਜਾਂਦੇ ਨਾਲੇ ਲੈ ਕੇ ਬੁਰਾਈ
ਕਿਸੇ ਦਾ ਹੱਕ ਲੁੱਟਕੇ ਤੂੰ ਪੈਸੇ ਨਾ ਕਮਾਈ
ਹੋ ਗੰਗੂ ਮਾਰ ਜਾਂਦੇ ਨਾਲੇ ਲੈ ਕੇ ਬੁਰਾਈ
ਹੋ ਪਾਵਰ'ਆਂ ਦੇ ਨਸ਼ੇ ਵਿੱਚ ਕਰਦੇ ਲੜਾਈ
ਜੋ ਕਿਲੇ ਰਾਜਿਆਂ ਬਣਾਏ ਅੱਜ ਓਹ ਖੰਡਰ ਨੇ ਭਾਈ
[Verse 8]
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
[Verse 9]
ਜੱਸਰ ਦਾ ਜ਼ੀਰੋ ਸੱਬ ਮਾਲਕ ਲਿਖਾਵੇ
ਸਾਡੀ ਕਿ ਔਕਾਤ ਇਹ ਤਾਂ ਓਹੀ ਫ਼ਰਮਾਵੇ
ਬੰਦੇ ਵਿੱਚ ਈਗੋ ਓਹਦਾ ਹੇਟ ਵੱਧਦੀ ਜਾਵੇ
ਐਵੇਂ ਸੱੜ ਸੱੜ ਕੇ ਲੋਕਾਂ ਨੂੰ ਭੰਡਦੀ ਜਾਵੇ
ਓਹਦੇ ਰੰਗ ਭੇਦ ਹੁੰਦਾ ਜੋ ਹੈ ਓਹਨੂੰ ਭਾਵੇ
ਕਦੇ ਹੋਣਗੇ ਮਨਾਵੇ ਭਾਵੇਂ ਅੱਜ ਘਾਟੇ ਖਾਵੇ
[Verse 10]
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ਮੱਸਾ ਮੱਸਾ ਤੈਨੂੰ ਏਹ ਮਿਲੀ ਜ਼ਿੰਦਗੀ ਆ
[Outro]
ਵੈਸਟਰਨ ਪੈਂਡੂਜ਼
Written by: Tarsem Jassar, Western Penduz
instagramSharePathic_arrow_out􀆄 copy􀐅􀋲

Loading...