album cover
Jaan Warda
album cover
Jaan Warda was released on July 5, 2019 by Juke Dock as a part of the album Jaan Warda - Single
ReleasedJuly 5, 2019
LabelJuke Dock
BPM
Melodicness
Acousticness
Valence
Danceability
Energy

Music Video

Music Video

Lyrics

[Intro]
Aye o
The kidd
[Verse 1]
ਓਹ ਤੇਰਾ ਚੰਨ ਤੋਂ ਸੁਨੱਖਾ ਮੁੱਖ ਸੋਹਣੀਏ
ਤੋੜ ਦਿੰਦਾ ਮੇਰੇ ਸਾਰੇ ਦੁੱਖ ਸੋਹਣੀਏ
ਓ ਫੁੱਲਾਂ ਨਾਲੋਂ ਵਧ ਤੇਰੀ ਕੇਅਰ ਕਰਨੀ
ਮੇਰੀ ਜ਼ਿੰਦਗੀ ਦੀ ਖਾਲੀ ਥਾਂ ਤੂੰ ਭਰਨੀ
[Verse 2]
ਓਹ ਤੇਰੇ ਉੱਤੇ ਮਰਦਾ ਮੈਂ ਪਿਆਰ ਤੈਨੂੰ ਕਰਦਾ ਮੈਂ
ਜੋ ਵੀ ਜਿੱਤਿਆ ਮੈਂ ਅੱਜ ਤਾਈਂ ਤੇਰੇ ਤੋਂ ਹਾਰੂੰਗਾ ਹਾਂ ਹਾਂ
[Verse 3]
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
[Verse 4]
(ਤੂੰ ਜਿੱਥੇ ਜਿੱਥੇ ਪੈਰ ਧਰੇਗੀ)
ਮੈਂ ਉਥੇ ਉਥੇ ਜਾਨ ਵਰੁੰਗਾ
[Verse 5]
ਕੱਲਾ ਕੱਲਾ ਸਾਹ ਮੇਰਾ ਤੇਰੀ ਗੁਲਾਮੀ ਕਰਦਾ ਏ
ਓ ਕੱਲਾ ਕੱਲਾ ਸਾਹ ਮੇਰਾ ਤੇਰੀ ਗੁਲਾਮੀ ਕਰਦਾ ਏ
ਮੈਂ ਪਹਿਲਾਂ ਤੇਰੀ ਗਲੀ'ਚ ਆਜਾ
ਸੂਰਜ ਮਗਰੋਂ ਚੜ੍ਹਦਾ ਏ
[Verse 6]
ਤੂੰ ਫ਼ਿਕਰਾਂ ਨੂੰ ਦਿਲ'ਚੋਂ ਰਿਮੂਵ ਕਰਦੇ
ਮੈਂ ਲੱਗੀਆਂ ਦੇ ਮੁੱਲ ਤਾਰੂੰਗਾ
[Verse 7]
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
[Verse 8]
(ਤੂੰ ਜਿੱਥੇ ਜਿੱਥੇ ਪੈਰ ਧਰੇਗੀ)
ਮੈਂ ਉਥੇ ਉਥੇ ਜਾਨ ਵਰੁੰਗਾ
[Verse 9]
ਹੋ ਹੁਸਨ ਤੇਰੇ ਵਿੱਚ ਕਿਆ ਬਾਤਾਂ ਨੇ
ਸਿੰਪਲ ਸਾਦਗੀ ਲਿੱਟ ਬਿੱਲੋ
ਹੋ ਹੁਸਨ ਤੇਰੇ ਦਿਆਂ ਕਿਆ ਬਾਤਾਂ ਨੇ
ਸਿੰਪਲ ਸਾਦਗੀ ਲਿੱਟ ਬਿੱਲੋ
ਸਰਨੇਮ ਮੇਰਾ ਤੇਰੇ ਨਾਮ ਦੇ ਪਿੱਛੇ
ਬੈਠ ਗਿਆ ਜਮਾਂ ਫਿੱਟ ਬਿੱਲੋ
[Verse 10]
ਓਹ ਗੱਲਾਂ ਸੱਬ ਖੁੱਲ੍ਹ ਕੇ ਤੂੰ ਦੱਸ ਬੱਲੀਏ
ਨੀ ਕਿਹੜਾ ਦੁੱਖ ਦਿਲ ਉੱਤੇ ਤੇਰੇ ਭਰੂ ਆ
[Verse 11]
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
[Verse 12]
(ਤੂੰ ਜਿੱਥੇ ਜਿੱਥੇ ਪੈਰ ਧਰੇਗੀ)
ਮੈਂ ਉਥੇ ਉਥੇ ਜਾਨ ਵਰੁੰਗਾ
[Verse 13]
ਜੋਗੇ ਪਿੰਡ ਦਾ ਸੁੱਖ ਸੰਧੂ
ਤੈਨੂੰ ਵੇਖ ਜਿਓਂਦਾ ਲਾਈਫ ਕੁੜੇ
ਹੋ ਜੋਗੇ ਪਿੰਡ ਦਾ ਸੁੱਖ ਸੰਧੂ
ਤੈਨੂੰ ਵੇਖ ਜਿਓਂਦਾ ਲਾਈਫ ਕੁੜੇ
ਓ ਡਰਦੀ ਕਿਓਂ ਰਵਨੀਤ ਦੇ ਹੁੰਦੇ
ਫੁੱਲ ਗੱਬਰੂ ਦੀ ਹਾਈਪ ਕੁੜੇ
[Verse 14]
ਓਹ ਕਰੂੰ ਸੱਬ ਤੇਰੀਆਂ ਡਿਮਾਂਡਾਂ ਪੂਰੀਆਂ
ਨਾ ਉਤੋਂ ਉਤੋਂ ਹੱਸਕੇ ਕਦੇ ਮੈਂ ਸਾਰੂੰਗਾ
[Verse 15]
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
ਤੂੰ ਜਿੱਥੇ ਜਿੱਥੇ ਪੈਰ ਧਰੇਗੀ
ਮੈਂ ਉਥੇ ਉਥੇ ਜਾਨ ਵਾਰੂੰਗਾ
[Verse 16]
(ਤੂੰ ਜਿੱਥੇ ਜਿੱਥੇ ਪੈਰ ਧਰੇਗੀ)
ਮੈਂ ਉਥੇ ਉਥੇ ਜਾਨ ਵਰੁੰਗਾ
Written by: Sukh Sandhu, The Kidd
instagramSharePathic_arrow_out􀆄 copy􀐅􀋲

Loading...