Music Video
Music Video
Credits
PERFORMING ARTISTS
Amrinder Gill
Performer
Gurshabad
Performer
COMPOSITION & LYRICS
Dr Zeus
Composer
Satta Vairowalia
Lyrics
PRODUCTION & ENGINEERING
Dr Zeus
Producer
Lyrics
ਵੱਜ ਗਿਆ ਅਲਾਰਮ ਸਵੇਰ ਹੋ ਗਈ
ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ
ਵੱਜ ਗਿਆ ਅਲਾਰਮ ਸਵੇਰ ਹੋ ਗਈ
ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ
ਉੱਡਣਾ ਹੀ ਪੈਣਾ ਏ ਰਜਾਈ 'ਜੀ ਨਾ ਘੁੱਟ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ
ਆਪਣੀ ਵੀ ਦੇਣੀ ਆ ਕਿਸ਼ਤ ਹਲੇ ਲਾਉਣ ਨੀ
ਵਤਨਾਂ ਤੋਂ ਆ ਗਈ ਏ ਡਿਮਾਂਡ ਆਈਫੋਨ ਦੀ
ਵਤਨਾਂ ਤੋਂ ਆ ਗਈ ਏ ਡਿਮਾਂਡ ਆਈਫੋਨ ਦੀ
ਓਹਨਾਂ ਨੂੰ ਕਿ ਪਤਾ ਕਿ ਪਲਾਨ ਵਿੱਚ ਲਾਏ ਨੇ
ਓਹਨਾਂ ਭਾਣੇ ਏਥੇ ਤਾਂ ਰੁੱਖਾਂ ਨੂੰ ਲੱਗੇ ਪਾਏ ਨੇ
ਛੇਤੀ ਛੇਤੀ ਤੋੜ ਤੋੜ ਵਟਨਾ ਨੂੰ ਸੁੱਟ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ
ਮਿਹਨਤਾਂ ਦੇ ਫੱਲ ਤਾਂ ਜ਼ਰੂਰ ਮਿੱਠੇ ਹੋਣਗੇ
ਹਨੇਰਿਆਂ ਤੋਂ ਬਾਅਦ ਸਾਡੇ ਚਿੱਟੇ ਦਿਨ ਆਉਣਗੇ
ਸਮੇਂ ਜਦੋਂ ਹੱਕ 'ਚ ਗਵਾਹੀ ਜੱਟਾ ਪਾਉਣਗੇ
ਪੱਕੇ ਪਰਦੇਸੀ ਫੇਰ ਪਿੰਡ ਫੇਰਾ ਪਾਉਣਗੇ
ਥੋੜ੍ਹਾ ਚਿਰ ਭਰੀ ਚੱਲ ਸੱਬਰਾਂ ਦੇ ਘੁੱਟ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ
ਚੱਲ ਮੇਰਾ ਪੁੱਤ ਚੱਲ ਚੱਲ ਮੇਰਾ
Written by: Dr Zeus, Satta Vairowalia


