album cover
Dildarian
167,088
Worldwide
Dildarian was released on June 2, 2006 by Music Waves Productions Ltd. as a part of the album Dildarian
album cover
Most Popular
Past 7 Days
00:30 - 00:35
Dildarian was discovered most frequently at around 30 seconds into the song during the past week
00:00
00:05
00:15
00:30
00:50
01:10
01:25
01:45
02:00
02:05
02:20
02:25
02:40
03:05
03:15
03:35
03:45
03:55
00:00
04:08

Music Video

Music Video

Credits

PERFORMING ARTISTS
Amrinder Gill
Amrinder Gill
Lead Vocals
COMPOSITION & LYRICS
Sukshinder Shinda
Sukshinder Shinda
Composer
Raj Kakra
Raj Kakra
Lyrics
PRODUCTION & ENGINEERING
Sukshinder Shinda
Sukshinder Shinda
Producer

Lyrics

ਬੜਾ ਸਮਝਾਇਆ ਤੈਨੂੰ
ਸਮਝ ਨਾ ਆਇਆ
ਕਾਹਤੋ ਕਰਦਾ ਏ ਦਿਲਦਾਰੀਆਂ
ਤੇਰੇ ਤੇ ਗਿਲਾ ਏ ਸਾਨੂੰ
ਪਗਲਾਂ ਦਿਲਾ ਵੇ ਕਨੂੰ
ਲਾ ਲਾਈਆਂ ਤੂੰ ਯਾਰੀਆਂ
ਬੜਾ ਸਮਝਾਇਆ ਤੈਨੂੰ
ਸਮਝ ਨਾ ਆਇਆ
ਕਾਹਤੋ ਕਰਦਾ ਏ ਦਿਲਦਾਰੀਆਂ
ਤੇਰੇ ਤੇ ਗਿਲਾ ਏ ਸਾਨੂੰ
ਪਗਲਾਂ ਦਿਲਾ ਵੇ ਕਨੂੰ
ਲਾ ਲਾਈਆਂ ਤੂੰ ਯਾਰੀਆਂ
ਕਿਸ ਮੰਜ਼ਿਲ ਵਾਲ ਜਾਣ ਗਿਆ ਇਹ
ਫੜ ਲਾਈਆਂ ਜੋ ਰਾਹਾਂ
ਕਦ ਅਕਨ ਨੇ ਫਲ ਦਿੱਤੇ ਨੇ
ਕਦ ਮੱਲਿਆ ਨੇ ਛਾਵਾਂ
ਹਾੜ ਚ ਹਵਾਵਾਂ ਉੱਤੇ
ਬੱਦਲ ਦਿਆ ਛਾਵਾਂ ਉੱਤੇ
ਕੱਡੀਆਂ ਨੇ ਦਾਵੇਦਾਰੀਆਂ
ਤੇਰੇ ਤੇ ਗਿਲਾ ਏ ਸਾਨੂੰ
ਪਗਲਾਂ ਦਿਲਾ ਵੇ ਕਨੂੰ
ਲਾ ਲਾਈਆਂ ਤੂੰ ਯਾਰੀਆਂ
ਪੁੰਗਰੇ ਵੇਹਲੇ ਮੁਹੱਬਤਾਂ ਦੀ ਤਾਂ
ਰੱਖੀਏ ਵਾਦਾਂ ਲਾ ਕੇ
ਤੇਰੇ ਜੇਹੇ ਨਾਦਾਨ ਦਿਲਾਂ ਬਹਿ
ਜਾਂਦੇ ਜੜ੍ਹਾ ਕਟਾ ਕੇ
ਬਣ ਨਾ ਦੀਵਾਨਾ ਦਿਲਾਂ
ਘੁੰਮਦਾ ਜ਼ਮਾਨਾ ਦਿਲਾ
ਹੱਥਾਂ ਵਿੱਚ ਲੇ ਕੇ ਆਰੀਆਂ
ਤੇਰੇ ਤੇ ਗਿਲਾ ਏ ਸਾਨੂੰ
ਪਗਲਾਂ ਦਿਲਾ ਵੇ ਕਨੂੰ
ਲਾ ਲਾਈਆਂ ਤੂੰ ਯਾਰੀਆਂ
ਕੌਣ ਤੇਰੇ ਅੱਥਰੂ ਪੂੰਝੂ ਤੈਨੂੰ
ਕੌਣ ਸੰਭਾਲੂ ਅੱਧਿਆ
ਚੰਨ ਤੇਰਾ ਜੱਦ ਰਾਜ ਕਾਕੜੇ
ਹੋਰ ਕਿੱਤੇ ਜਾ ਚੜ੍ਹਿਆ
ਟਿੱਲਾ ਟਿੱਲਾ ਸੁੱਕ ਸੁੱਕ
ਰੋਣਾ ਪੈਂਦਾ ਲੁਕ ਲੁਕ
ਧੋਹ ਧੋਹ ਕੇ ਬੂਹੇ ਬਾਰੀਆਂ
ਤੇਰੇ ਤੇ ਗਿਲਾ ਏ ਸਾਨੂੰ
ਪਗਲਾਂ ਦਿਲਾ ਵੇ ਕਨੂੰ
ਲਾ ਲਾਈਆਂ ਤੂੰ ਯਾਰੀਆਂ
ਲਾ ਲਾਈਆਂ ਤੂੰ ਯਾਰੀਆਂ
ਲਾ ਲਾਈਆਂ ਤੂੰ ਯਾਰੀਆਂ
ਲਾ ਲਾਈਆਂ ਤੂੰ ਯਾਰੀਆਂ
ਲਾ ਲਾਈਆਂ ਤੂੰ ਯਾਰੀਆਂ
Written by: Raj Kakra
instagramSharePathic_arrow_out􀆄 copy􀐅􀋲

Loading...