album cover
Tattoo
album cover
Tattoo was released on August 23, 2019 by Saga Music as a part of the album Tattoo - Single
August 23, 2019
LabelSaga Music
BPM
Melodicness
Acousticness
Valence
Danceability
Energy

Music Video

Music Video

Lyrics

ਸੰਡੇ ਮੰਡੇ ਕਰੇ ਤੇਰੀ ਤੌਰ ਨੀ
ਸੋਂਹ ਲੱਗੇ ਭੰਗ ਵਾਲੀ ਲੋਰ ਨੀ
ਫੇਸ ਤੇ ਕਿ ਲਾਉਣੀ ਏ
ਨੀ ਦੱਸ ਕਿਹੜੇ ਗਿਮ ਆਉਣੀ ਏ
ਫਿਗਰ ਖੂਨ ਸਾੜ ਦਾ
Tattoo tattoo tattoo tattoo
ਹਾਏ ਨੀ ਤੇਰਾ ਲੱਕ ਦਾ ਟੱਟੂ
ਮੁੰਡੇ ਬਿਗਾੜ ਦਾ
ਹਾਏ ਨੀ ਤੇਰਾ ਲੱਕ ਦਾ ਟੱਟੂ
ਮੁੰਡੇ ਬਿਗਾੜ ਦਾ
ਡਾਰਕ ਕਲਰ ਪਾਏ ਹਿਡਨ
ਪਿੱਛੇ ਕਾਰਾਂ ਘੁੰਮਣੇ ਦਾ ਏਹੀ ਰੀਜ਼ਨ
ਡਾਰਕ ਕਲਰ ਪਾਏ ਹਿਡਨ
ਪਿੱਛੇ ਕਾਰਾਂ ਘੁੰਮਣੇ ਦਾ ਏਹੀ ਰੀਜ਼ਨ
ਨੀ ਲੱਕ ਜਮਾਂ ਜ਼ੀਰੋ ਕਰਿਆ
ਸੁੱਚਾ ਫਿਰ ਯਾਰ ਵੀ ਮਰਿਆ
ਨਜ਼ਰਾਂ ਨਾਲ ਤਾੜ ਦਾ
Tattoo tattoo tattoo tattoo
ਹਾਏ ਨੀ ਤੇਰਾ ਲੱਕ ਦਾ ਟੱਟੂ
ਮੁੰਡੇ ਬਿਗਾੜ ਦਾ
ਹਾਏ ਨੀ ਤੇਰਾ ਲੱਕ ਦਾ ਟੱਟੂ
ਮੁੰਡੇ ਬਿਗਾੜ ਦਾ
ਇੱਕੋ ਚੀਜ਼ ਕਰੀ ਜਾਂਦੀ ਕਨਫਿਊਜ਼ ਨੀ
ਸੱਚੀ ਦੱਸ ਕਾਹ ਤੋਂ ਹੀਲ ਕਰੇ ਯੂਜ਼ ਨੀ
ਇੱਕੋ ਚੀਜ਼ ਕਰੀ ਜਾਂਦੀ ਕਨਫਿਊਜ਼ ਨੀ
ਸੱਚੀ ਦੱਸ ਕਾਹ ਤੋਂ ਹੀਲ ਕਰੇ ਯੂਜ਼ ਨੀ
ਵਨ ਪੀਸ ਪਾਕੇ ਜਿਹੜੇ
ਕਲੱਬ ਦੱਸ ਜਾਕੇ ਕਿਹੜੇ
ਹੁਸਨ ਚੰਦ ਚਾੜ ਦਾ
Tattoo tattoo tattoo tattoo
ਹਾਏ ਨੀ ਤੇਰਾ ਲੱਕ ਦਾ ਟੱਟੂ
ਮੁੰਡੇ ਬਿਗਾੜ ਦਾ
ਹਾਏ ਨੀ ਤੇਰਾ ਲੱਕ ਦਾ ਟੱਟੂ
ਮੁੰਡੇ ਬਿਗਾੜ ਦਾ
ਹਾਏ ਨੀ ਤੇਰਾ
ਹਾਏ ਨੀ ਤੇਰਾ
Tattoo tattoo tattoo tattoo
ਹਾਏ ਨੀ ਤੇਰਾ
Tattoo tattoo tattoo tattoo
Written by: Starboy Music X, Sucha Yaar
instagramSharePathic_arrow_out􀆄 copy􀐅􀋲

Loading...