Music Video
Music Video
Credits
PERFORMING ARTISTS
Asees Kaur
Vocals
Goldie Sohel
Performer
Krishna Pradhan
Electric Guitar
Kiran S. Vinkar
Flute
Deedar Kaur
Background Vocals
Prabhjee Kaur
Background Vocals
COMPOSITION & LYRICS
Goldie Sohel
Composer
Kunaal Vermaa
Songwriter
PRODUCTION & ENGINEERING
Goldie Sohel
Producer
Manash Borthakaur
Producer
Bibhuti Gogoi
Producer
Pankaj Borah
Mixing Engineer
Lyrics
ਦਿਲ ਮੇਰਾ ਤੇਰੇ 'ਤੇ ਮਰਦਾ
ਕੱਲਾ ਬਹਿ ਕੇ ਆਹੇਂ ਭਰਦਾ
ਤੈਨੂੰ ਤਰਸ ਕਿਉਂ ਆਵੇ ਨਾ?
ਲੱਖ ਕੋਸ਼ਿਸ਼ਾਂ ਐ ਕਰਦਾ
ਨਾਮ ਤੇਰਾ ਕਿਉਂ ਨਹੀਂ ਮਿਟਦਾ?
ਕੋਈ ਇਲਾਜ ਬਤਾਵੇ ਨਾ
ਵੇ ਦਿਲ ਨੂੰ ਪਤਾ ਐ ਤੂੰ ਲਾ ਲਈ ਐ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ
ਦਿਲ ਨੂੰ ਪਤਾ ਐ ਤੂੰ ਲਾ ਲਈ ਐ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ
हर चेहरे में तू दिखता है
कैसे बता हम तुझको भुलाएँ?
ਵੇ ਨਿਕਲਾ ਤੂੰ ਹਰਜਾਈ
किस बात की तूने दी ये सज़ाएँ?
ਕਹਿੰਦਾ ਸੀ ਮੈਨੂੰ, "देगा वफ़ाएँ"
तू यारी खूब निभाई
ਕੋਈ ਤਰੀਕਾ ਮੈਨੂੰ ਸਿਖਾ ਦੇ
जो दिल ये टूटा जोड़ ले
ਵੇ ਦਿਲ ਨੂੰ ਪਤਾ ਐ ਤੂੰ ਲਾ ਲਈ ਐ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ
ਦਿਲ ਨੂੰ ਪਤਾ ਐ ਤੂੰ ਲਾ ਲਈ ਐ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ
Written by: Goldie Sohel, Kunaal Vermaa

