Music Video

Harnoor - Long Life feat. Byg Byrd and Sunny Malton | Kalikwest
Watch {trackName} music video by {artistName}

Credits

PERFORMING ARTISTS
Harnoor Singh
Harnoor Singh
Performer
COMPOSITION & LYRICS
Sabi Bhinder
Sabi Bhinder
Songwriter
PRODUCTION & ENGINEERING
Byg Byrd
Byg Byrd
Producer

Lyrics

ਹਾਂ, Byg Byrd, Harnoor Brown Boys, baby Hmm, ਇਸ਼ਕੇ ਦਾ ਕੁੜੇ ਇਜ਼ਹਾਰ ਨਾ ਕਰੀ ਸਾਡੇ ਨਾਲ ਕੁੜੀਏ ਤੂੰ ਪਿਆਰ ਨਾ ਕਰੀ ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ Long life ਵਾਲਾ ਇਕਰਾਰ ਨਾ ਕਰੀ ਅੱਜ ਐਥੇ, ਕੱਲ ਕਿੱਥੇ ਹੋਰ ਹੋਵਾਂਗੇ ਪੈ ਗਏ ਵਿਛੋੜੇ, ਅਸੀਂ ਦੋਵੇਂ ਰੋਵਾਂਗੇ True love ਸਾਡੇ ਗੱਲ ਵੱਸ ਦੀ ਨਹੀਂ ਯਾਰਾਂ ਨਾਲ ਜੀਏ, ਯਾਰਾਂ ਨਾਲ ਮੋਹਾਂਗੇ Hmm, ਇਸ਼ਕੇ ਦਾ ਕੁੜੇ ਇਜ਼ਹਾਰ ਨਾ ਕਰੀ ਸਾਡੇ ਨਾਲ ਕੁੜੀਏ ਤੂੰ ਪਿਆਰ ਨਾ ਕਰੀ ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ Long life ਵਾਲਾ ਇਕਰਾਰ ਨਾ ਕਰੀ ਵੇ ਵੈਲੀਆਂ ਨੂੰ ਕਿੱਥੇ ਆ ਪਿਆਰ ਪਚਦੇ ਹੱਥਾਂ ਵਿਚ ਸਾਨੂੰ ਹਥਿਆਰ ਜਚਦੇ ਸ਼ੇਰ ਨਹੀਓਂ ਹੱਥਾਂ 'ਚ ਗੁਲਾਬ ਫੜਤੇ ਸਾਨੂੰ ਵੈਰੀਆਂ ਦੇ ਕਰਨੇ ਸ਼ਿਕਾਰ ਜਚਦੇ ਹੋ, ਮਿੱਤਰਾਂ ਦਾ number ਕਿਉਂ dial ਕਰਦੀ? ਵੇਖ-ਵੇਖ ਸਾਨੂੰ ਕਿਉਂ smile ਕਰਦੀ? ਚੜ੍ਹਦੀ ਜਵਾਨੀ ਉਤੋਂ ਅੱਖ ਮਸਤਾਨੀ ਕਰੇ target set ਤੂੰ missile ਵਰਗੀ ਅੱਖੀਆਂ ਨਾ' ਅੱਖੀਆਂ ਤੂੰ ਚਾਰ ਨਾ ਕਰੀ ਰੱਖ ਪਰਦੇ 'ਚ ਗੱਲ ਜੱਗਜ਼ਾਰ ਨਾ ਕਰੀ ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ Long life ਵਾਲਾ ਇਕਰਾਰ ਨਾ ਕਰੀ ਗੋਰਿਆਂ ਪੈਰਾਂ ਦੇ ਵਿਚ ਪਾ ਕੇ ਝਾਂਜਰਾਂ ਮਿੱਤਰਾਂ ਦੇ ਵਿਹੜੇ ਛਣਕਾਉਣ ਨੂੰ ਫ਼ਿਰੇ ਭਿੰਡਰਾਂ ਦਾ Sabi ਕੁੜੇ ਵਿਗੜਿਆ ਜੱਟ ਕਾਹਨੂੰ ਸੱਪ ਤੂੰ ਖੜੱਪਾ ਗਲ ਪਾਉਣ ਨੂੰ ਫ਼ਿਰੇ? ਅੱਖ alcoholic ਵੇਖ ਯਾਰ ਦੀ ਅੱਲ੍ਹੜਾਂ ਦੇ ਦਿਲਾਂ ਉਤੇ raid ਮਾਰਦੀ ਜਦੋਂ ਉਜੜਿਆ ਮੇਲਾ ਫਿਰ ਹੱਥ ਨਹੀਓਂ ਆਉਣਾ ਬੀਬਾ ਸਾਂਭ ਲੈ ਜਵਾਨੀ ਇਹ ਦਿਨ ਚਾਰ ਦੀ ਸਿੱਧੀ ਗੱਲ ਮੁੜਕੇ ਵਿਚਾਰ ਨਾ ਕਰੀ ਫਿਰ ਮੇਰੇ ਨਾਲ ਟਕਰਾਰ ਨਾ ਕਰੀ ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ Long life ਵਾਲਾ ਇਕਰਾਰ ਨਾ ਕਰੀ ਇਕ ਵਾਰੀ ਹੋਰ Hmm, ਇਸ਼ਕੇ ਦਾ ਕੁੜੇ ਇਜ਼ਹਾਰ ਨਾ ਕਰੀ ਸਾਡੇ ਨਾਲ ਕੁੜੀਏ ਤੂੰ ਪਿਆਰ ਨਾ ਕਰੀ ਉਡਦੇ ਪਰਿੰਦੇ ਇਕ ਥਾਂ ਨਾ ਟਿਕਦੇ Long life ਵਾਲਾ ਇਕਰਾਰ ਨਾ ਕਰੀ Hmm, ਹਾਂ, ਹਾਂ, ਹਾਂ, ਹਾਂ ਹਾਂ, ਹਾਂ, ਹਾਂ, ਹਾਂ, ਹਾਂ
Writer(s): Maninder Kalyan Lyrics powered by www.musixmatch.com
instagramSharePathic_arrow_out