Music Video
Music Video
Credits
PERFORMING ARTISTS
Shahid Mallya
Performer
COMPOSITION & LYRICS
Durgesh R Rajbhatt
Composer
Ashok Punjabi
Lyrics
Lyrics
ਰੂਹ ਹਰ ਪਲ ਵੇ, ਦੌੜੇ ਤੇਰੇ ਵੱਲ ਵੇ
ਅੱਖਾਂ 'ਨਾ ਮੁਕਾ ਦੇ, ਅੱਜ ਸਾਰੀ ਗੱਲ ਵੇ
ਤੂੰ ਜ਼ਿੰਦਗੀ ਦੀ ਖਾਸ ਵੇ, ਸਾਹਾਂ ਦੇ ਆਸ ਪਾਸ ਵੇ
ਤੂੰ ਹੀ ਮੇਰਾ ਰੱਬ, ਸੋਹਣਿਆ
ਤੂੰ ਜ਼ਿੰਦਗੀ ਦੀ ਖਾਸ ਵੇ, ਸਾਹਾਂ ਦੇ ਆਸ ਪਾਸ ਵੇ
ਤੂੰ ਹੀ ਮੇਰਾ ਰੱਬ, ਸੋਹਣਿਆ (ਸੋਹਣਿਆ...)
ਤੂੰ ਸੁਪਨੇ 'ਚ ਆਵੇ, ਤੇ ਕੋਲ ਬਹਿ ਜਾਵੇ, ਹਾਏ
ਜੁਲਫਾਂ ਦੀ ਛਾਂ 'ਚ ਰੱਖ ਕੇ ਸਿਰ ਮੈਂ ਸੌਂ ਜਾਵਾਂ, ਸੌਂ ਜਾਵਾਂ (ਸੌਂ ਜਾਵਾਂ...)
ਤੂੰ ਹੱਸਦੀ ਹੀ ਜਾਵੇਂ (ਤੂੰ ਹੱਸਦੀ ਹੀ ਜਾਵੇਂ)
'ਜਾਂ ਕੱਢਦੀ ਹੀ ਜਾਵੇਂ, ਹਾਏ ('ਜਾਂ ਕੱਢਦੀ ਹੀ ਜਾਵੇਂ)
ਤੇਰੀ ਅੱਖਾਂ ਦੇ ਡੋਰਿਆਂ 'ਚ ਖੁਦ ਨੂੰ ਮੈਂ ਰੁੱਲ ਜਾਵਾਂ
ਤੇਰਾ ਪਰਛਾਵਾਂ ਬਣ-ਬਣ ਆਵਾਂ
ਰੱਬ ਰੁੱਸ ਜਾਏ ਮੇਰਾ ਤੈਨੂੰ ਜੇ ਭੁਲਾਵਾਂ
ਮੇਰੀ ਰੂਹ ਦੀ ਖੁਰਾਕ ਤੂੰ, ਰੱਬ ਜੇਹੀ ਪਾਕ ਤੂੰ
ਤੂੰ ਹੀ ਮੇਰਾ ਰੱਬ, ਸੋਹਣਿਆ
ਤੂੰ ਜ਼ਿੰਦਗੀ ਦੀ ਖਾਸ ਵੇ, ਸਾਹਾਂ ਦੇ ਆਸ ਪਾਸ ਵੇ
ਤੂੰ ਹੀ ਮੇਰਾ ਰੱਬ, ਸੋਹਣਿਆ
ਇਹ ਅੰਬਰਾਂ ਦੇ ਤਾਰੇ, ਨਰਾਜ਼ ਹੋਏ ਸਾਰੇ, ਹਾਏ
ਰੱਬ ਤੋਂ ਲੁੱਕਾ ਕੇ ਧਰਤੀ ਤੇ ਚੰਨ ਲੈ ਆਇਆ, ਲੈ ਆਇਆ
ਤੂੰ ਜੱਦ ਵੀ ਬੁਲਾਵੇਂ (ਤੂੰ ਜੱਦ ਵੀ ਬੁਲਾਵੇਂ)
ਸਮਾ ਰੁੱਕ ਜਾਵੇ, ਹਾਏ (ਸਮਾ ਰੁੱਕ ਜਾਵੇ)
ਤੇਰੀ ਜੁਬਾਂ ਤੇ ਨਾਂ, ਓ, ਮੇਰਾ ਸੁਣਕੇ ਮੈਂ ਮਰਜਾਵਾਂ
ਤੂੰਹੀਓਂ ਮੇਰਾ ਪਲ ਵੇ, ਹਰ ਸੋਹਣੀ ਗੱਲ ਵੇ
ਮੇਰੀ ਦੁਨੀਆ 'ਚ ਬਸ ਤੇਰੀ ਹਲਚਲ ਵੇ
ਸਵੇਰੇ ਵਾਲੀ ਔਸ ਤੂੰ, ਮਹਿਕ ਦੀ ਹੈ ਰੋਜ਼ ਤੂੰ
ਤੂੰ ਹੀ ਮੇਰਾ ਰੱਬ, ਸੋਹਣਿਆ (ਸੋਹਣਿਆ...)
ਤੂੰ ਜ਼ਿੰਦਗੀ ਦੀ ਖਾਸ ਵੇ, ਸਾਹਾਂ ਦੇ ਆਸ ਪਾਸ ਵੇ
ਤੂੰ ਹੀ ਮੇਰਾ ਰੱਬ, ਸੋਹਣਿਆ (ਸੋਹਣਿਆ...)
Written by: Ashok Punjabi, Durgesh R Rajbhatt