Music Video

Featured In

Credits

PERFORMING ARTISTS
Yash Narvekar
Yash Narvekar
Vocals
Palak Muchhal
Palak Muchhal
Vocals
Roland Fernandes
Roland Fernandes
Guitar
Kunaal Vermaa
Kunaal Vermaa
Performer
COMPOSITION & LYRICS
Yash Narvekar
Yash Narvekar
Composer
Kunaal Vermaa
Kunaal Vermaa
Songwriter
Denny
Denny
Composer
PRODUCTION & ENGINEERING
Mo Khan
Mo Khan
Producer
Eric Pillai
Eric Pillai
Mastering Engineer
Michael Edwin Pillai
Michael Edwin Pillai
Assistant Mixing Engineer

Lyrics

ਕੋਲ ਆਜਾ, ਮੇਰੇ ਮਾਹੀਏ के देखो ना दिन ये ढलने लगा शाम भी चली आयी, ना आए तू ਦੇਖੂੰ ਮੈਂ ਰਾਹਾਂ ਤੇਰੀਆਂ ਕੋਲ ਆਜਾ, ਮੇਰੇ ਮਾਹੀਏ के देखो ना दिन ये ढलने लगा शाम भी चली आयी, ना आए तू ਦੇਖੂੰ ਮੈਂ ਰਾਹਾਂ ਤੇਰੀਆਂ ਨਹੀਂ ਲਗਦਾ ਵੇ ਦਿਲ ਮੇਰਾ ਇਹ ਨੈਣਾਂ ਰਾਤ-ਭਰ ਜਗਦੇ ਮੈਂ ਕਿਸੀ ਦਾ ਵੀ ਨਹੀਂ ਹੋਣਾ ਤੂੰ ਮੈਨੂੰ ਆਪਣਾ ਕਹਿ ਦੇ ਕਿ ਬਿਨ ਤੇਰੇ ਨਹੀਂ ਜੀਣਾ ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ ਨਹੀਂ ਜੀਣਾ ਨਹੀਂ ਜੀਣਾ ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ ਨਹੀਂ ਜੀਣਾ ਅੱਜਕਲ ਕਟਦੇ ਨੇ ਪਲ ਮੁਸ਼ਕਿਲ ਸੇ ਕਹਿਨਾ ਹੈ ਬਹੁਤ, ਪਰ ਲਫ਼ਜ਼ ਨਹੀਂ ਮਿਲਦੇ आँखों-आँखों में, हाय, कैसे तुझे ये बताएँ? कोई तो होगा रास्ता ਖ਼ਾਲੀ-ਖ਼ਾਲੀ ਹੱਥਾਂ ਵਿਚ ਕਿਸਮਤ ਰੱਖ ਦੇ मिट ना सके जो कभी, ऐसा कुछ लिख दे तू है जो संग मेरे, मिट जाने ये अँधेरे ਤੂੰ ਚੰਨ, ਮੈਂ ਹੂੰ ਆਸਮਾਂ गुज़र गया दिन वो ढल के जहाँ पे मैं और तुम हम थे तू कर ले तेरा फ़ैसला ਛੱਡ ਦੇ ਮੈਨੂੰ ਯਾ ਚੁਣ ਲੈ ਕਿ ਬਿਨ ਤੇਰੇ (ਨਹੀਂ ਜੀਣਾ) ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ ਨਹੀਂ ਜੀਣਾ ਕਿ ਨਹੀਂ ਜੀਣਾ ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ ਨਹੀਂ ਜੀਣਾ ਨਹੀਂ ਜੀਣਾ ਮੈਂ ਤੇ ਨਹੀਂ ਜੀਣਾ ਨੀ ਮੈਂ ਤੇ ਨਹੀਂ ਜੀਣਾ ਨਹੀਂ ਜੀਣਾ, ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ... ਨਹੀਂ ਜੀਣਾ, ਮੈਂ ਤੇ ਨਹੀਂ ਜੀਣਾ, ਮੈਂ ਤੇ ਨਹੀਂ ਜੀਣਾ ਮੈਂ ਤੇ ਨਹੀਂ ਜੀਣਾ ਨਹੀਂ ਜੀਣਾ, ਨਹੀਂ ਜੀਣਾ
Writer(s): Denny Manish Thakrar, Mohammed Zohaib Khan, Yash Narvekar, Kunaal Verma Lyrics powered by www.musixmatch.com
instagramSharePathic_arrow_out