album cover
Millionaire
50
Indian Pop
Millionaire was released on December 16, 2019 by Times Music as a part of the album Millionaire - Single
album cover
Release DateDecember 16, 2019
LabelTimes Music
Melodicness
Acousticness
Valence
Danceability
Energy
BPM80

Credits

PERFORMING ARTISTS
A-Kay
A-Kay
Lead Vocals
Western Penduz
Western Penduz
Music Director
COMPOSITION & LYRICS
Jerry
Jerry
Songwriter
PRODUCTION & ENGINEERING
Western Penduz
Western Penduz
Producer

Lyrics

ਵੈਸਟਰਨ ਪੈਂਡੂਜ਼
ਵੈਸਟਰਨ ਪੈਂਡੂਜ਼
ਹੋ ਲੈ ਦੂ ਮਸਕਾਰਾ ਚੰਨ ਚੱਲ ਥੋੜੀ ਦੂਰ ਨੇ
ਬੋਲ ਕੇ ਤੋਂ ਦੱਸੋ ਕਿ ਮੰਗਦੇ ਹਜ਼ੂਰ ਨੇ
ਬਿਨਾ ਗੱਲਾਂ ਮੱਥੇ ਕਾਹਤੇ ਪਾਲੇ ਤਿਓੜੀਆਂ
ਹੱਸ ਕੇ ਦਿਖਾ ਦੇ ਚੰਨ ਨੂੰ ਵੀ ਲਾ ਦਵਾਂ ਪੌੜੀਆਂ
ਅੰਕਲੈਟ ਗੋਲਡ ਲਿਆਂਦਾ ਗੋਰੀਏ
ਯਾ ਫੇਰ ਲੰਬੋ ਮੈਂ ਲੇ ਆੰਦਾ ਤੈਨੂੰ ਕਾਲੇ ਰੰਗ ਦੀ
ਬੋਲ ਕੇ ਤਾਂ ਦੱਸ ਨੀ ਤੂੰ ਕਿ ਮੰਗਦੀ ਕਿ ਮੰਗਦੀ
ਮਿਲੀਅਨੇਅਰ ਯਾਰ ਤੇਰਾ ਕਾਹਤੇ ਸੰਗਦੀ
ਨੀ ਬਿੱਲੋ ਕਾਹਤੇ ਸੰਗਦੀ
ਹੋ ਬੋਲ ਕੇ ਤਾਂ ਦੱਸ ਨੀ ਤੂੰ ਕਿ ਮੰਗਦੀ ਕਿ ਮੰਗਦੀ
ਮਿਲੀਅਨੇਅਰ ਯਾਰ ਤੇਰਾ ਕਾਹਤੇ ਸੰਗਦੀ
ਨੀ ਬਿੱਲੋ ਕਾਹਤੇ ਸੰਗਦੀ
ਹੋ ਬੋਲ ਕੇ ਤਾਂ ਦੱਸ ਨੀ ਤੂੰ ਕਿ ਮੰਗਦੀ ਕਿ ਮੰਗਦੀ
ਮਿਲੀਅਨੇਅਰ ਯਾਰ ਤੇਰਾ ਕਾਹਤੇ ਸੰਗਦੀ
ਨੀ ਬਿੱਲੋ ਕਾਹਤੇ ਸੰਗਦੀ
ਹੋ ਨੇਕ ਉੱਤੇ ਨੈਕਲੇਸ ਸੋਨੇ ਦੀਆਂ ਬੈਂਗਲਾਂ
ਉਂਗਲਾਂ ਚ ਡਾਇਮੰਡ ਦੀ ਮੁੰਦਰੀ ਕਰਵਾ ਦਵਾਂ
ਹੁਕਮ ਤਾਂ ਕਰ ਕਿਹੜਾ ਸੋਨੇ ਰੰਗੀਏ ਸੋਨੇ ਰੰਗੀਏ
ਨੀ ਤੈਨੂੰ ਸੋਨੇ ਚ ਮੜ੍ਹਾ ਦਿਆਂ
ਖਿੱਚ ਜਾਣਾ ਓਹਦਾ ਪੂਰੇ ਗੱਫੇ ਪਿਆਰ ਦੇ
ਤੂੰ ਦੁਖੀ ਹੋਵੇ ਸਾਲੀ ਫਿਰ ਕਿ ਨੀ ਲੰਗਦੀ
ਬੋਲ ਕੇ ਤਾਂ ਦੱਸ ਨੀ ਤੂੰ ਕਿ ਮੰਗਦੀ ਕਿ ਮੰਗਦੀ
ਮਿਲੀਅਨੇਅਰ ਯਾਰ ਤੇਰਾ ਕਾਹਤੇ ਸੰਗਦੀ
ਨੀ ਬਿੱਲੋ ਕਾਹਤੇ ਸੰਗਦੀ
ਹੋ ਬੋਲ ਕੇ ਤਾਂ ਦੱਸ ਨੀ ਤੂੰ ਕਿ ਮੰਗਦੀ ਕਿ ਮੰਗਦੀ
ਮਿਲੀਅਨੇਅਰ ਯਾਰ ਤੇਰਾ ਕਾਹਤੇ ਸੰਗਦੀ
ਨੀ ਬਿੱਲੋ ਕਾਹਤੇ ਸੰਗਦੀ
ਹੱਸਿਆ ਨੂੰ ਤੇਰੇ ਵਿੱਚੋਂ ਕਰਦੇ ਤੂੰ ਬਹੀ ਖਾਤੇ
ਲਾ ਲਈ ਪਾਬੰਦੀ ਕਰੇ ਹੋਏ ਕੈਦ ਨੇ
ਸੈਡ ਸੈਡ ਫੇਸ ਸੂਟ ਕਰਦਾ ਨੀ ਤੈਨੂੰ
ਤੇਰੇ ਮਿੱਠਿਆਂ ਬੁੱਲਾਂ ਨੇ ਫੈਲ ਕਰੇ ਸ਼ਹਿਦ ਨੇ
ਜੈਰੀ ਜੈਰੀ ਜੈਰੀ ਬੱਸ ਕਹਿੰਦੀ ਰਿਹਾ ਕਰ
ਬੰਦ ਬੁੱਲੀਆਂ ਚ ਜਾਨ ਮੇਰੀ ਸੂਲੀ ਟੰਗਦੀ
ਬੋਲ ਕੇ ਤਾਂ ਦੱਸ ਨੀ ਤੂੰ ਕਿ ਮੰਗਦੀ ਕਿ ਮੰਗਦੀ
ਮਿਲੀਅਨੇਅਰ ਯਾਰ ਤੇਰਾ ਕਾਹਤੇ ਸੰਗਦੀ
ਨੀ ਬਿੱਲੋ ਕਾਹਤੇ ਸੰਗਦੀ
ਹੋ ਬੋਲ ਕੇ ਤਾਂ ਦੱਸ ਨੀ ਤੂੰ ਕਿ ਮੰਗਦੀ ਕਿ ਮੰਗਦੀ
ਮਿਲੀਅਨੇਅਰ ਯਾਰ ਤੇਰਾ ਕਾਹਤੇ ਸੰਗਦੀ
ਨੀ ਬਿੱਲੋ ਕਾਹਤੇ ਸੰਗਦੀ
Written by: Jerry
instagramSharePathic_arrow_out􀆄 copy􀐅􀋲

Loading...