Music Video
Music Video
Credits
PERFORMING ARTISTS
Meet Bros
Performer
Neha Kakkar
Performer
Jassie Gill
Performer
Sunny Singh Nijjar
Actor
Sonnalli Seygall
Actor
Sunny Singh
Actor
Poonam Dhillon
Actor
COMPOSITION & LYRICS
Meet Bros
Composer
Kumaar
Lyrics
Lyrics
[Verse 1]
ਹੋਰਾਂ ਨਾਲ ਮਿਲਾਈ
ਹੋਰਾਂ ਨਾਲ ਮਿਲਾਈ
[Verse 2]
ਲੈਂਬੋਰਗਿਨੀ ਘੁਮਾਈ ਜਾਨੇ ਓ
ਲੈਂਬੋਰਗਿਨੀ ਘੁਮਾਈ ਜਾਨੇ ਓ
ਛੱਡ ਕੇ ਗਰਲਫਰੈਂਡ ਨੂੰ
ਦੂਜੀ ਕੁੜੀਆਂ ਬਿਠਾਏ ਜਾਨੇ ਓ
ਛੱਡ ਕੇ ਗਰਲਫਰੈਂਡ ਨੂੰ
ਦੂਜੀ ਕੁੜੀਆਂ ਬਿਠਾਏ ਜਾਨੇ ਓ
[Verse 3]
ਕਾਲਾ
ਕਾਲੀ ਗੋਗਲਾਂ ਨੂੰ ਚੱਕ ਚੱਕ ਕੇ
ਕਾਲੀ ਗੋਗਲਾਂ ਨੂੰ ਚੱਕ ਚੱਕ ਕੇ
ਦਿਲ ਸਾਡਾ ਬਰਨ ਕਰਕੇ
ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ
ਦਿਲ ਸਾਡਾ ਬਰਨ ਕਰਕੇ
ਅੱਖਾਂ ਹੋਰਾਂ ਨਾਲ ਮਿਲਾਈ ਜਾਨੇ ਓ ਕਯੂ
[Verse 4]
(ਹੋਰਾਂ ਨਾਲ ਮਿਲਾਈ ਜਾਨੇ ਓ)
(ਹੋਰਾਂ ਨਾਲ ਮਿਲਾਈ ਜਾਨੇ ਓ)
[Verse 5]
ਤੇਰੀਆਂ ਸਹੇਲੀਆਂ ਨੇ
ਲਿਫਟ ਮੈਥੋਂ ਮੰਗੀ ਏ
ਕਹਿੰਦੀਆਂ ਸੀ ਗੱਡੀ ਏ
ਫ਼ਰਾਰੀ ਤੋਂ ਵੀ ਚੰਗੀ ਏ
[Verse 6]
ਮੇਰਾ ਕਿ ਕਸੂਰ ਤੂੰਈਓਂ ਇੰਟਰੋ ਕਰਾਇਆ ਸੀ
ਅਖੀਆਂ ਨਾ ਲੱੜ ਜਾਣ ਤਾਹੀਂ ਗੌਗਲ ਪਾਇਆ ਸੀ
[Verse 7]
ਗੱਲਾਂ ਝੂਟੀਆਂ ਬਣਾਈ ਜਾਨੇ ਓ
ਗੱਲਾਂ ਝੂਟੀਆਂ ਬਣਾਈ ਜਾਨੇ ਓ
ਫਰਾਡ ਸਾਡੇ ਨਾਲ ਕਰਕੇ ਮੇਰੇ ਫਰੈਂਡਾਂ ਨੂੰ
ਪਟਾਈ ਜਾਨੇ ਓ
ਫਰਾਡ ਸਾਡੇ ਨਾਲ ਕਰਕੇ ਮੇਰੇ ਫਰੈਂਡਾਂ ਨੂੰ
ਪਟਾਈ ਜਾਨੇ ਓ
[Verse 8]
(ਹੋਰਾਂ ਨਾਲ ਮਿਲਾਈ ਜਾਨੇ ਓ)
(ਹੋਰਾਂ ਨਾਲ ਮਿਲਾਈ ਜਾਨੇ ਓ)
[Verse 9]
ਅੱਜ ਕੱਲ੍ਹ ਦੇ ਮੁੰਡਿਆਂ ਦੇ ਚਾਈਨੀਜ਼ ਵਾੜੇ ਨੇ
ਮਿੰਟਾਂ ਵਿਚ ਟੁੱਟ ਜਾਨੇ ਏਨਾ ਦੇ ਇਰਾਦੇ ਨੇ
ਅੱਜ ਕੱਲ੍ਹ ਦੇ ਮੁੰਡਿਆਂ ਦੇ ਚਾਈਨੀਜ਼ ਵਾੜੇ ਨੇ
ਮਿੰਟਾਂ ਵਿੱਚ ਟੁੱਟ ਜਾਨੇ ਏਨਾ ਦੇ ਇਰਾਦੇ
[Verse 10]
ਸਾਡੀ ਐਵੇਂ ਉਡਾਈ ਜਾਨੇ ਓ
ਸਾਡੀ ਐਵੇਂ ਉਡਾਈ ਜਾਨੇ ਓ
ਰਿਪੋਰਟ ਸਾਡੀ ਚੈੱਕ ਕਰਲੋ ਐਵਈਂ ਗੱਲਾਂ ਨੂੰ
ਬਣਾਈ ਜਾਨੇ ਓ
ਰਿਪੋਰਟ ਸਾਡੀ ਚੈੱਕ ਕਰਲੋ ਐਵਈਂ ਗੱਲਾਂ ਨੂੰ
ਬਣਾਈ ਜਾਨੇ ਓ
[Verse 11]
ਕਾਲੀ ਗੌਗਲਾਂ ਨੂੰ ਚੱਕ ਚੱਕ ਕੇ
ਕਾਲੀ ਗੌਗਲਾਂ ਨੂੰ ਚੱਕ ਚੱਕ ਕੇ
ਦਿਲ ਸੱਡਾ ਬਰਨ ਕਰਕੇ ਅੱਖਾਂ
ਹੋਰਾਂ ਨਾਲ ਮਿਲਾਈ ਜਾਨੇ ਓ
ਦਿਲ ਸੱਡਾ ਬਰਨ ਕਰਕੇ ਅੱਖਾਂ
ਹੋਰਾਂ ਨਾਲ ਮਿਲਾਈ ਜਾਨੇ ਓ ਕਿਉਂ
[Verse 12]
(ਹੋਰਾਂ ਨਾਲ ਮਿਲਾਈ ਜਾਨੇ ਓ)
(ਹੋਰਾਂ ਨਾਲ ਮਿਲਾਈ ਜਾਨੇ ਓ)
Written by: Kumaar, Meet Bros


