Listen to Regret (feat. Tanishq Kaur) by R Nait

Regret (feat. Tanishq Kaur)

R Nait

Punjabi Pop

Credits

PERFORMING ARTISTS
Tanishq Kaur
Tanishq Kaur
Lead Vocals
R Nait
R Nait
Lead Vocals
COMPOSITION & LYRICS
Candy Sheoran
Candy Sheoran
Songwriter
R Nait
R Nait
Songwriter
Asli Shaitaan
Asli Shaitaan
Composer

Lyrics

Hey, yo, you already know It's the Gur Sidhu Music ਓ, ਮੈਨੂੰ ਤਾਂ ਪਤਾ ਸੀ ਨੀ ਤੂੰ ਬਾਹਰ ਜਾਏਗੀ ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ (ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ) ਹਾਂ, ਮੈਨੂੰ ਤਾਂ ਪਤਾ ਸੀ ਨੀ ਤੂੰ ਬਾਹਰ ਜਾਏਗੀ ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ ਬੱਚਿਆਂ ਦੀ ਛੋਟੀ-ਛੋਟੀ ਗੱਲ ਵਿਚ ਬਿੱਲੋ ਬੱਚਿਆਂ ਦੀ ਛੋਟੀ-ਛੋਟੀ ਗੱਲ ਵਿਚ ਬਿੱਲੋ ਛੁਪੇ ਹੁੰਦੇ ਵੱਡੇ-ਵੱਡੇ ਰਾਜ਼, ਗੋਰੀਏ (ਛੁਪੇ ਹੁੰਦੇ ਵੱਡੇ-ਵੱਡੇ ਰਾਜ਼, ਗੋਰੀਏ) ਯਾਰ ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ ਓ, ਆਖਦਾ ਹੁੰਦਾ ਸੀ ਬਾਪੂ, "ਕਿਹੜਾ ਪੜ੍ਹੂਗਾ ਲਗਦੈ ਕੰਜਰ ਮੈਨੂੰ ਖੇਤੀ ਕਰੂਗਾ" ਲਗਦੈ ਕੰਜਰ ਮੈਨੂੰ ਖੇਤੀ ਕਰੂਗਾ (ਖੇਤੀ ਕਰੂਗਾ) ਓ, ਆਖਦਾ ਹੁੰਦਾ ਸੀ ਬਾਪੂ, "ਕਿਹੜਾ ਪੜ੍ਹੂਗਾ ਲਗਦੈ ਕੰਜਰ ਮੈਨੂੰ ਖੇਤੀ ਕਰੂਗਾ" ਛੋਟਾ ਹੁੰਦਾ ਸੁਣਦਾ ਰਿਹਾ ਸੀ ਰਮਲਾ ਪਤਾ ਨਹੀਂ ਸੀ ਵੱਡਾ ਹੋਕੇ ਗੀਤ ਕੱਢੂਗਾ ਓ, ਤੋਤਲੀ ਜਬਾਨ ਵਿੱਚੋਂ ਫੁੱਰ-ਫੁੱਰ ਕਹਿ ਕੇ ਤੋਤਲੀ ਜਬਾਨ ਵਿੱਚੋਂ ਫੁੱਰ-ਫੁੱਰ ਕਹਿ ਕੇ ਸੀ ਮੈਂ Ford ਵਾਲੀ ਕੱਢਦਾ ਅਵਾਜ਼, ਗੋਰੀਏ (Ford ਵਾਲੀ ਕੱਢਦਾ ਅਵਾਜ਼, ਗੋਰੀਏ) ਯਾਰ ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford ਨੀ ਤੂੰ cell'an ਵਾਲ਼ਾ ਲੈਂਦੀ ਸੀ... Love letter ਕਦੇ ਸੀ ਮੱਥੇ ਰੋਜ਼ ਮਾਰਦਾ ਵੇ ਹੁਣ ਤਕ ਰਿਹੈ propose ਮਾਰਦਾ ਵੇ ਹੁਣ ਤਕ ਰਿਹੈ propose ਮਾਰਦਾ (ਹੁਣ ਤਕ ਰਿਹੈ propose ਮਾਰਦਾ) Love letter ਕਦੇ ਸੀ ਮੱਥੇ ਰੋਜ਼ ਮਾਰਦਾ ਵੇ ਹੁਣ ਤਕ ਰਿਹੈ propose ਮਾਰਦਾ ਹੁਣ ਕਿਉਂ ਨਹੀਂ ਤੈਨੂੰ ਮੇਰਾ ਆਉਂਦਾ ਮੋਹ ਵੇ? ਸੁਣਿਆ Toronto ਤੇਰਾ ਹੋਣਾ show ਵੇ ਤੂੰ ਤਾਂ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ ਤੂੰ ਤਾਂ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ ਮੈਂ ਨਾ ਤੈਨੂੰ ਜਾਣਦੀ ਹੁੰਦੀ ਸੀ ਟਿੱਚ ਵੇ (ਮੈਂ ਨਾ ਤੈਨੂੰ ਜਾਣਦੀ ਹੁੰਦੀ ਸੀ ਟਿੱਚ ਵੇ) ਹੋ, bad luck ਮੇਰਾ, ignore ਮਾਰਿਆ ਮੈਂ ਹੁਣ ticket'an ਖਰੀਦਾਂ ਲੱਗ line ਵਿੱਚ ਵੇ Bad luck ਮੇਰਾ, ignore ਮਾਰਿਆ ਮੈਂ ਹੁਣ ticket'an ਖਰੀਦਾਂ ਲੱਗ line ਵਿੱਚ ਵੇ ਹੋ, ਮਿੱਤਰਾਂ ਨਾ' ਖਾਂਦੇ ਸੀ ਜੋ ਖਾਰ, ਸੋਹਣੀਏ Diary ਉਤੇ ਰੱਖਾਂ ਚਾੜ੍ਹ-ਚਾੜ੍ਹ, ਸੋਹਣੀਏ Diary ਉਤੇ ਰੱਖਾਂ ਚਾੜ੍ਹ-ਚਾੜ੍ਹ, ਸੋਹਣੀਏ (ਰੱਖਾਂ ਚਾੜ੍ਹ-ਚਾੜ੍ਹ, ਸੋਹਣੀਏ) ਓ, ਮਿੱਤਰਾਂ ਨਾ' ਖਾਂਦੇ ਸੀ ਜੋ ਖਾਰ, ਸੋਹਣੀਏ Diary ਉਤੇ ਰੱਖਾਂ ਚਾੜ੍ਹ-ਚਾੜ੍ਹ, ਸੋਹਣੀਏ ਧੋਖੇ ਵੀ ਲੱਗਣ ਮੈਨੂੰ ਖੰਡ ਵਰਗੇ ਜਿਨ੍ਹਾਂ ਨੇ ਬਣਾਇਆ ਮੈਂ star, ਸੋਹਣੀਏ ਓ, ਦੁਨੀਆ 'ਤੇ ਰਹੇ ਨਾ ਸਿਕੰਦਰ ਜਿਹੇ ਦੁਨੀਆ 'ਤੇ ਰਹੇ ਨਾ ਸਿਕੰਦਰ ਜਿਹੇ R. Nait ਨੇ ਵੀ ਕਰਨਾ ਨਹੀਂ ਰਾਜ, ਗੋਰੀਏ (R. Nait ਨੇ ਵੀ ਕਰਨਾ ਨਹੀਂ ਰਾਜ, ਗੋਰੀਏ) ਯਾਰ ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ
Writer(s): Gur Sidhu, R Nait Lyrics powered by www.musixmatch.com
instagramSharePathic_arrow_out