Credits

PERFORMING ARTISTS
Navjeet
Navjeet
Performer
COMPOSITION & LYRICS
Navjeet
Navjeet
Songwriter
Starboy Music X
Starboy Music X
Composer

Lyrics

Starboy Music
Navjeet
ਓ ਮੈਨੂੰ ਕੈ ਗਈ ਮੈਂ ਓਹਦੇ ਕੋਲ ਜਾਨਾ ਜਿਹਦੇ ਕੋਲ ਪੈਸਾ
ਓ ਮੈਨੂੰ ਕੈ ਗਈ ਜੇ ਤੇਰੇ ਕੋਲ ਹੈ ਨੀ ਪਿਆਰ ਤੇਰਾ ਕੈਸਾ
ਓ ਮੈਨੂੰ ਕੈ ਗਈ ਮੈਂ ਓਹਦੇ ਕੋਲ ਜਾਨਾ ਜਿਹਦੇ ਕੋਲ ਪੈਸਾ
ਓ ਮੈਨੂੰ ਕੈ ਗਈ ਜੇ ਤੇਰੇ ਕੋਲ ਹੈ ਨੀ ਪਿਆਰ ਤੇਰਾ ਕੈਸਾ
ਓ ਲੱਖ-ਲੱਖ ਦੀ ਤਾਂ ਗੁਟ watch ਲਾਉਂਦਾ ਐ
ਪੈਂਟ ਲੱਖ ਵਾਲੀ ਗੱਡੀ ਓ ਚਲਾਉਂਦਾ ਐ
ਓ ਮੈਨੂੰ ਕੈ ਗਈ ਓ ਐਸ਼ ਕਰਾਉਂਦਾ ਐ ਦਿਲੋਂ ਚਾਹੇ ਜੈਸਾ
ਜਦੋਂ ਕਿਹ ਗਈ ਸੀ ਓ, ਦਿਲੋਂ ਲੈ ਗਈ ਸੀ ਓ
ਜਦੋਂ ਕਿਹ ਗਈ ਸੀ ਓ, ਦਿਲੋਂ ਲੈ ਗਈ ਸੀ ਓ
ਓ ਪੈਸਾ ਹੈ ਤਾ ਯਾਰੀ ਲਾਓ ਨਈਏ ਤੇ ਨਾ ਲਾਓ
ਕੰਮ ਆਉਂਦੇ ਨਈਓਂ ਦਿਲ ਲੱਖਾਂ ਦੇ
ਓ ਮੇਰੇ ਜਿਹੇ ਆਸ਼ਿਕ ਜੋ ਫੁੱਲ ਦੇਣ ਵਾਲੇ ਓ
ਰੁਲਦੇ ਨੇ ਵਿਚ ਕੱਖਾਂ ਦੇ
ਓ ਪੈਸਾ ਹੈ ਤਾ ਯਾਰੀ ਲਾਓ ਨਈਏ ਤੇ ਨਾ ਲਾਓ
ਕੰਮ ਆਉਂਦੇ ਨਈਓਂ ਦਿਲ ਲੱਖਾਂ ਦੇ
ਓ ਮੇਰੇ ਜਿਹੇ ਆਸ਼ਿਕ ਜੋ ਫੁੱਲ ਦੇਣ ਵਾਲੇ ਓ
ਰੁਲਦੇ ਨੇ ਵਿਚ ਕੱਖਾਂ ਦੇ
ਓ ਮੈਨੂੰ ਕੈ ਗਈ ਤੇਰੇ ਨਾਲ future ਨਈ ਨਈਓਂ ਸੀ ਤੂੰ ਵੈਸਾ
ਓ ਮੈਨੂੰ ਕੈ ਗਈ ਮੈਂ ਓਹਦੇ ਕੋਲ ਜਾਨਾ ਜਿਹਦੇ ਕੋਲ ਪੈਸਾ
ਓ ਮੈਨੂੰ ਕੈ ਗਈ ਜੇ ਤੇਰੇ ਕੋਲ ਹੈ ਨੀ ਪਿਆਰ ਤੇਰਾ ਕੈਸਾ
ਓ ਦੇਸੀ ਦਾ drum ਪੀਣ ਵਾਲੇ ਅਸੀ ਪੇਂਡੂ ਨਈਓਂ
ਪੀਨੇ ਆ scotch'an ਮਹਿੰਗੀ ਆ
ਓ ਇੱਕੋ ਨਾਲ ਲਾਕੇ ਯਾਰੀ ਰੱਖਦੇ ਯਾ ਦਿਲ ਵਿਚ
Mind 'ਚ ਨੀ ਨਾਰਾ ਰਹਿੰਦੀਆਂ
ਓ ਦੇਸੀ ਦਾ drum ਪੀਣ ਵਾਲੇ ਅਸੀ ਪੇਂਡੂ ਨਈਓਂ
ਪੀਨੇ ਆ scotch'an ਮਹਿੰਗੀ ਆ
ਓ ਇੱਕੋ ਨਾਲ ਲਾਕੇ ਯਾਰੀ ਰੱਖਦੇ ਯਾ ਦਿਲ ਵਿਚ
Mind 'ਚ ਨੀ ਨਾਰਾ ਰਹਿੰਦੀਆਂ
ਓ ਮੈਨੀ ਕੈ ਗਈ ਕਦੀ ਬੈਠਾ ਐ Audi ਵਿਚ?
ਰੱਖੀ ਆ Contessa
ਓ ਮੈਨੂੰ ਕੈ ਗਈ ਮੈਂ ਓਹਦੇ ਕੋਲ ਜਾਨਾ ਜਿਹਦੇ ਕੋਲ ਪੈਸਾ
ਓ ਮੈਨੂੰ ਕੈ ਗਈ ਜੇ ਤੇਰੇ ਕੋਲ ਹੈ ਨੀ ਪਿਆਰ ਤੇਰਾ ਕੈਸਾ
Written by: Navjeet, Starboy Music X
instagramSharePathic_arrow_out

Loading...