Music Video

Credits

PERFORMING ARTISTS
The Yellow Diary
The Yellow Diary
Performer
COMPOSITION & LYRICS
The Yellow Diary
The Yellow Diary
Composer

Lyrics

ਨੀ ਮੈਂ ਢੂੰਡਦਾ ਫ਼ਿਰਾ ਨੀ ਮੈਂ ਭਾਗਦਾ ਫ਼ਿਰਾ ਮੈਂ ਨਈਂ ਆ ਬੇਪਰਵਾਹ ਬਸ ਖੁਦੀ ਮੇਰੀ ਢੂੰਢਦਾ ਫਿਰਾ ਨੀ ਮੈਂ... ਤੇ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ ਨੀ ਮੈਂ ਸਮਝਣੇ ਲੱਗਾ, ਦਿਲ ਵੀ ਧੜਕਨੇ ਲੱਗਾ ਨਈਂ ਮੈਂ ਗ਼ਲਤ ਰਿਆ ਅੱਜ ਥੋੜੀ ਕ਼ਦਰ ਸਿੱਖੀ, ਥੋੜਾ ਵਕ਼ਤ ਲਿਆ ਨਈਂ ਮੈਂ ਗ਼ਲਤ ਰਿਆ ਅੱਜ ਮੈਂ ਨਈਂ ਆ ਬੇਪਰਵਾਹ ਬੱਸ ਖੁਦੀ ਮੇਰੀ ਢੂੰਡਦਾ ਫ਼ਿਰਾ ਨੀ ਮੈਂ... ਵੇ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦਾ ਰੱਬ ਰਾਖਾ ਵੇ ਸਾਰਿਆਂ ਦਾ ਰੱਬ ਰਾਖਾ
Writer(s): Himonshu Hrishikesh Parikh, Sahil Shah, Rajan Batra, Stuart Kenneth Dacosta, Vaibhav Pani Lyrics powered by www.musixmatch.com
instagramSharePathic_arrow_out