album cover
Gulab
11,679
Indian Pop
Gulab was released on January 28, 2020 by Times Music as a part of the album Teen Munde
album cover
Release DateJanuary 28, 2020
Melodicness
Acousticness
Valence
Danceability
Energy
BPM85

Credits

PERFORMING ARTISTS
Dilpreet Dhillon
Dilpreet Dhillon
Lead Vocals
COMPOSITION & LYRICS
Narinder Batth
Narinder Batth
Songwriter
PRODUCTION & ENGINEERING
Desi Crew
Desi Crew
Producer

Lyrics

[Verse 1]
(ਭਾਵੇ ਰੱਖ ਲੀ ਗੁਲਾਬ ਭਾਵੇ)
ਦੇਸੀ ਕ੍ਰਿਊ, ਦੇਸੀ ਕ੍ਰਿਊ, ਦੇਸੀ ਕ੍ਰਿਊ, ਦੇਸੀ ਕ੍ਰਿਊ
(ਭਾਵੇ ਰੱਖ ਲੀ ਗੁਲਾਬ ਭਾਵੇ)
[Verse 2]
ਹੋ ਨਸ਼ਾ ਪਤਾ ਕਰਦੇ ਨੀ ਸੋਹ ਲੱਗੇ ਰੱਬ ਦੀ
ਹੋ ਘੋੜੇ ਨਾਲ ਪੱਕੀ ਯਾਰੀ ਮਿਤਰਾਂ ਦੇ ਦੱਬ ਦੀ
ਹੋ ਨਸ਼ਾ ਪਤਾ ਕਰਦੇ ਨੀ ਸੋਹ ਲੱਗੇ ਰੱਬ ਦੀ
ਘੋੜੇ ਨਾਲ ਪੱਕੀ ਯਾਰੀ ਮਿਤਰਾਂ ਦੇ ਦੱਬ ਦੀ
(ਮਿੱਤਰਾਂ ਦੇ ਦੱਬ ਦੀ ਮਿੱਤਰਾਂ ਦੇ ਦੱਬ ਦੀ)
ਹੋ ਗਿਆ ਤੇਰੇ ਉੱਤੇ ਡੁੱਲ ਟੰਗੂ ਵਾਲਾ ਵਿੱਚ ਫੁੱਲ
ਵੈਲੀ ਆਸ਼ਿਕੀ ਦੀ ਲਾਈਨ ਵਿੱਚ ਆਉਣਗੇ
[Verse 3]
ਓਹ ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾਂ ਹਵਾਈ ਫਾਇਰ (ਫਾਇਰ)
ਓਹ ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
[Verse 4]
ਹੋ ਚੱਕਿਆ ਨੀ ਜਾਣਾ ਟਾਈਮ ਡੇਲੀ ਤੇਰੀ ਬੱਸ ਦਾ
ਹੋਰ ਵੀ ਬਥੇਰੇ ਕੰਮ ਸੱਚੀ ਗੱਲ ਦੱਸਦਾ
ਹੋ ਚੱਕਿਆ ਨੀ ਜਾਣਾ ਟਾਈਮ ਡੇਲੀ ਤੇਰੀ ਬੱਸ ਦਾ
ਹੋਰ ਵੀ ਬਥੇਰੇ ਕੰਮ ਸੱਚੀ ਗੱਲ ਦੱਸਦਾ
ਹੋਰ ਵੀ ਬਥੇਰੇ ਕੰਮ ਸੱਚੀ ਗੱਲ ਦੱਸਦਾ
ਓਹ ਜੇ ਤੂੰ ਬੋਲਣੇ 'ਚ ਤੇਜ ਸਾਨੂੰ ਯਾਰਾਂ ਦਾ ਕ੍ਰੇਜ਼
ਜੇਹੜੇ ਭਾਬੀ ਭਾਬੀ ਅੱਖ ਕੇ ਬੁਲਾਉਣਗੇ
[Verse 5]
ਓਹ ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾਂ ਹਵਾਈ ਫਾਇਰ
ਓਹ ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
[Verse 6]
ਹੋ ਕਿੱਤਾ ਡਿਪਲੋਮਾ ਮੈਂ ਤਾ ਖਾਂਦੇ ਖੜਕੋਣ ਦਾ
ਮੈਨੂੰ ਨੀ ਹਿਸਾਬ ਦਿਲ ਡੁੱਲ ਜੇ ਵਟਾਉਣ ਦਾ
ਹੋ ਕਿੱਤਾ ਡਿਪਲੋਮਾ ਮੈਂ ਤਾ ਖਾਂਦੇ ਖੜਕੋਣ ਦਾ
ਮੈਨੂੰ ਨੀ ਹਿਸਾਬ ਦਿਲ ਡੁੱਲ ਜੇ ਵਟਾਉਣ ਦਾ
ਮੈਨੂੰ ਨੀ ਹਿਸਾਬ ਦਿਲ ਡੁੱਲ੍ਹ ਜੇ ਵਟਾਉਣ ਦਾ
ਓਹ ਤੰਦ ਪਿਆਰ ਦੀ ਬਰੀਕ ਸਾਡੀ ਕੌਰਟ ਚ ਤਰੀਕ
ਪੇਚੇ ਇਸ਼ਕ ਦੇ ਗੋਡਣੀ ਲਵਾਉਣ ਗੇ
[Verse 7]
ਓਹ ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾਂ ਹਵਾਈ ਫਾਇਰ
ਓਹ ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
[Verse 8]
ਸਾਡੇ ਅਠਾਰਾਂ ਕਿੱਲੇ ਬਿੱਲੋ ਭੋਏ ਤਕਸੀਮ ਆ
ਮੁੰਡਾ ਕਾਹਦਾ ਪਿੰਡ ਬਠਾਣ ਕਲਾ ਦੀ ਕਰੀਮ ਆ
ਸਾਡੇ ਅਠਾਰਾਂ ਕਿੱਲੇ ਬਿੱਲੋ ਭੋਏ ਤਕਸੀਮ ਆ
ਮੁੰਡਾ ਕਾਹਦਾ ਫਤਿਹਗੜ੍ਹ ਜ਼ਿਲ੍ਹੇ ਦੀ ਕਰੀਮ ਆ
ਮੁੰਡਾ ਕਾਹਦਾ ਫਤਿਹਗੜ੍ਹ ਜਿੱਲੇ ਦੀ ਕ੍ਰੀਮ ਆ
ਓ ਜੇ ਤੂੰ ਪਾਨ ਦੇ ਪੱਤਾ ਜੱਟ ਸਿਰੇ ਦਾ ਕਪੱਟਾ
ਜੱਟ ਜੱਟਾਂ ਵਾਲੀ ਕਰਕੇ ਕਿ ਦਿਖਾਉਣਗੇ
[Verse 9]
ਓਹ ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾਂ ਹਵਾਈ ਫਾਇਰ
ਓਹ ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ
ਇਕ ਵਾਰ ਤਾਂ ਹਵਾਈ ਫਾਇਰ ਹੋਣਗੇ
[Verse 10]
(ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ)
ਇਕ ਵਾਰ ਤਾਂ ਹਵਾਈ ਫਾਇਰ
(ਭਾਵੇ ਰੱਖ ਲੀ ਗੁਲਾਬ ਭਾਵੇ ਮੋੜ ਦੀ)
ਇਕ ਵਾਰ ਤਾਂ ਹਵਾਈ ਫਾਇਰ
Written by: Narinder Batth
instagramSharePathic_arrow_out􀆄 copy􀐅􀋲

Loading...