album cover
Rung
album cover
Rung was released on January 30, 2020 by Shamoon Ismail as a part of the album Juice - Single
January 30, 2020
LabelShamoon Ismail
BPM106
Melodicness
Acousticness
Valence
Danceability
Energy

Lyrics

ਰੱਖਦੇ ਨੀ ਗੱਲਾਂ ਦਿਲ ਵਿੱਚ
ਸੁਣੇ ਨੀ ਆਇਆ ਗਿਲੇ
ਦੱਸ ਦਿੰਦਾ ਪਰਾ ਜਦੋਂ ਹਿੱਲੇ
ਦੱਸ ਨਾ ਦੁਬਾਰਾ ਸਾਨੂੰ ਮਿਲੇ
ਸਟੈਪ ਇਨ ਦਾ ਰੂਮ ਜੀਵੇਂ ਵਿਲੇਨ
I see you move, see you kill it
ਤੂੰ ਕੀਤਾ ਨੇੜਾ ਐਥੇ ਦਿਨ ਏ
You know you got me in my feelings (hey)
ਲੱਗੀ ਜੇ ਅੱਗ ਲੋਕੀ ਜੈਮ ਪੈਕਡ
ਵੱਖ ਮੇਰੀ ਵਾਈਬ ਬੱਟ ਸ਼ੀ ਕੈਚ ਦੈਟ
ਵੇਖਾਂ ਮੈਂ ਲਾਈਟਸ ਆਂਦੇ ਫਲੈਸ਼ਬੈਕ
ਲੁੱਕ ਇਨ ਮਾਈ ਆਈਜ਼, ਇਨ ਮਾਈ ਆਈਜ਼, ਦੱਸ
ਦੱਸ ਕਿ ਸਮਝਦੀ ਐਂ ਤੂੰ
ਦੱਸ ਕਿ ਸਮਝਦੀ ਐਂ ਤੂੰ
ਵੇਖਦੀ ਐਂ ਰੰਗ ਲਾਇਕ ਆਈ ਡੂ
Like i do
ਦੱਸ ਦੱਸ ਕਿ ਸਮਝਦੀ ਐਂ ਤੂੰ
ਦੱਸ ਕਿ ਸਮਝਦੀ ਐਂ ਤੂੰ
ਵੇਖਦੀ ਐਂ ਰੰਗ ਲਾਇਕ ਆਈ ਡੂ
Like i do
No you dont stop
ਤੂੰ ਹਿੱਲੇ ਜੀਵੇਂ ਰੌਕਸਟਾਰਸ
ਅੱਖਾਂ ਚੋਂ ਬੋਲਦੀ ਤੇਰੇ (ਬੋਲਦੀ ਤੇਰੇ)
ਆਖੇਂ ਤੂੰ ਹੋਲਡ ਮੀ ਨੇੜੇ
ਹੋਲਡ ਮੀ ਨੇੜੇ (ਹੇ)
ਲੱਗੀ ਜੇ ਅੱਗ ਲੋਕੀ ਜੈਮ ਪੈਕਡ
ਵੱਖ ਮੇਰੀ ਵਾਈਬ ਬੱਟ ਸ਼ੀ ਕੈਚ ਦੈਟ
ਵੇਖਾਂ ਮੈਂ ਲਾਈਟਸ ਆਉਂਦੇ ਫਲੈਸ਼ਬੈਕ
ਲੁੱਕ ਇਨ ਮਾਈ ਆਈਜ਼, ਇਨ ਮਾਈ ਆਈਜ਼, ਦੱਸ
ਦੱਸ ਕਿ ਸਮਝਦੀ ਐਂ ਤੂੰ
ਦੱਸ ਕਿ ਸਮਝਦੀ ਐਂ ਤੂੰ
ਵੇਖਦੀ ਐਂ ਰੰਗ ਲਾਇਕ ਆਈ ਡੂ
Like i do
(ਦੱਸ ਦੱਸ ਕਿ ਸਮਝਦੀ ਐਂ ਤੂੰ)
ਦੱਸ ਕਿ ਸਮਝਦੀ ਐਂ ਤੂੰ
ਵੇਖਦੀ ਐਂ ਰੰਗ ਲਾਈਕ ਆਈ ਡੂ
(like i do)
(ਦੱਸ ਦੱਸ ਕਿ ਸਮਝਦੀ ਐਂ ਤੂੰ)
ਦੱਸ ਕਿ ਸਮਝਦੀ ਐਂ ਤੂੰ
ਵੇਖਦੀ ਐਂ ਰੰਗ ਲਾਈਕ ਆਈ ਡੂ
(like i do)
(ਦੱਸ)
Written by: Shamoon Ismail
instagramSharePathic_arrow_out􀆄 copy􀐅􀋲

Loading...