album cover
Jannat (From "Sufna")
110,938
Music
Jannat (From "Sufna") was released on February 10, 2020 by Times Music as a part of the album Jannat (From "Sufna") - Single
album cover
Release DateFebruary 10, 2020
LabelTimes Music
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
B. Praak
B. Praak
Lead Vocals
Narasimha Nayak
Narasimha Nayak
Performer
Jaani
Jaani
Performer
COMPOSITION & LYRICS
B. Praak
B. Praak
Composer
Jaani
Jaani
Songwriter

Lyrics

[Verse 1]
ਤੇਰਾ ਹੱਸਣਾ ਵੀ ਜੰਨਤ ਏ
ਤੇਰਾ ਤਵੀਜ਼ ਜੰਨਤ ਏ
ਤੇਰਾ ਹੱਸਣਾ ਵੀ ਜੰਨਤ ਏ
ਤੇਰਾ ਤਵੀਜ਼ ਜੰਨਤ ਏ
[Verse 2]
ਹੋ ਜੰਨਤ ਏ ਤੇਰਾ ਮੁੱਖੜਾ
ਤੇਰੀ ਹਰ ਚੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਮੁੱਖੜਾ
ਤੇਰੀ ਹਰ ਚੀਜ਼ ਜੰਨਤ ਏ
[Verse 3]
ਹੋ ਤੇਰੇ ਪੈਰ ਵੀ ਜੰਨਤ ਏ
ਹੋ ਤੇਰੇ ਸ਼ਹਿਰ ਵੀ ਜੰਨਤ ਏ
ਹੋ ਅੱਸੀ ਪੀ ਜਾਨੇ ਇੱਕੋ ਸਾਹ
ਹੋ ਤੇਰੇ ਜ਼ਹਿਰ ਵੀ ਜੰਨਤ ਏ
[Verse 4]
ਹੋ ਜੰਨਤ ਏ ਤੇਰੀ ਗਲੀਆਂ
ਤੇਰੀ ਦਹਲੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ
[Verse 5]
ਹੁਣ ਤੇਰੇ ਬਿਨ ਨਾਮੁਮਕਿਨ
ਕਰਨਾ ਗ਼ੁਜ਼ਾਰਾ ਹੋ ਗਿਆ
ਅੱਲ੍ਹਾ ਦੀ ਕਸਮ, ਅੱਲ੍ਹਾ ਦੀ ਕਸਮ
ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
[Verse 6]
ਹੁਣ ਤੇਰੇ ਬਿਨ ਨਾਮੁਮਕਿਨ
ਕਰਨਾ ਗ਼ੁਜ਼ਾਰਾ ਹੋ ਗਿਆ
ਅੱਲ੍ਹਾ ਦੀ ਕਸਮ, ਅੱਲ੍ਹਾ ਦੀ ਕਸਮ
ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
[Verse 7]
ਤੇਰਾ ਲੜਨਾ ਵੀ ਜੰਨਤ ਏ
ਤੇਰੀ ਤਮੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ
[Verse 8]
ਹੋ ਸੱਦਿਆ ਨਹੀਂ, ਹੋ ਮਰਿਆ ਨਹੀਂ
ਦੁਪੱਟਾ ਤੇਰਾ ਜਿਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਓਹ
ਮੈਂ ਸੋਹਣਿਆ ਅੰਬਰ ਹੋ ਗਿਆ
[Verse 9]
ਹਾ ਸੱਦਿਆ ਨਹੀਂ, ਮਰਿਆ ਨਹੀਂ
ਦੁਪੱਟਾ ਤੇਰਾ ਜਿਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਓਹ
ਮੈਂ ਸੋਹਣਿਆ ਅੰਬਰ ਹੋ ਗਿਆ
[Verse 10]
ਤੇਰੀ ਝੰਝਰ ਵੀ ਜੰਨਤ ਏ
ਤੇਰੀ ਕਮੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ
ਤੇਰੀ ਹਰ ਚੀਜ਼ ਜੰਨਤ ਏ
Written by: B. Praak, Jaani
instagramSharePathic_arrow_out􀆄 copy􀐅􀋲

Loading...