album cover
Link Sade
15,634
Regional Indian
Link Sade was released on June 25, 2020 by Ishtar Punjabi as a part of the album Link Sade - Single
album cover
Release DateJune 25, 2020
LabelIshtar Punjabi
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Sultan Singh
Sultan Singh
Performer
COMPOSITION & LYRICS
BACKBENCHERS
BACKBENCHERS
Composer
Preet Sukh
Preet Sukh
Songwriter

Lyrics

[Verse 1]
ਹੋ ਰੇਪੋ ਪੂਰੀ ਹਾਈ ਰੱਖੀ ਏ
ਹੋ ਬਾਬੇ ਨੇ ਚੜ੍ਹਾਏ ਰੱਖੀ ਏ
ਹੋ ਹੇਟਰ ਨੇ ਰੇਹਾਨ ਮੱਚਦੇ
ਹੋ ਠਾਲ ਕੇ ਤਬਾਹੀ ਰੱਖੀ ਏ
ਹੋ ਲਿੰਕ ਸੱਡੇ ਕਾਮ ਕਰਦੇ
ਮੂੰਹਾਂ ਉੱਤੇ ਚੁੱਪ ਬੱਲੀਏ
[Verse 2]
ਓਹ ਏਰੀਆ ਚ ਠੋਕ ਬੱਲੀਏ
ਓਹ ਲਿੱਟ ਸਾਡੀ ਲੁੱਕ ਬੱਲੀਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁੱਕ ਬੱਲੀਏ।
[Verse 3]
ਹਾਲਾਤਾਂ ਦੇ ਸਿਖਾਏ ਹੋਏ ਆ
ਹੋ ਉਂਜ ਅੱਸੀ ਵਡ ਨਾ ਪਏ
ਹੋ ਓਨ ਦਾ ਸਪੌਟ ਥੋਕੀਏ
ਹੋ ਜੇਈ ਕੋਈ ਵਾਹਲਾ ਸਿਰ ਤੇ ਚੜ੍ਹੇ
ਨਾਲ ਰਹਿੰਦੇ ਏ ਤੂਫਾਨਾਂ ਵਰਗੇ
ਜੋ ਪੈਂਦੇ ਟੁੱਟ ਟੁੱਟ ਬੱਲੀਏ
[Verse 4]
ਹੋ ਏਰੀਆ ਚ ਠੋਕ ਬੱਲੀਏ
ਹੋ ਲਿੱਟ ਸਾਡੀ ਲੁੱਕ ਬੱਲੀਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁੱਕ ਬੱਲੀਏ।
ਹੋ ਏਰੀਆ ਚ ਠੋਕ ਬੱਲੀਏ
ਹੋ ਲਿੱਟ ਸਾਡੀ ਲੁੱਕ ਬੱਲੀਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁੱਕ ਬੱਲੀਏ।
[Verse 5]
ਓਹ ਸੀਤੋ ਵਾਲਾ ਨਾਲ ਖੜਿਆ
ਓਹ ਜ਼ਿੰਦਗੀ ਚ ਆਏ ਨੇ ਬੜੇ
ਓਹ ਸੱਡਾ ਸ਼ੁਕਰਾਨਾ ਕਰੀਏ
ਕੇ ਸਾਥੋਂ ਰੱਬਾ ਕੋਈ ਤਾ ਸਾਡੇ
ਪਰੀਤ ਸੁੱਖ ਨਾਮ ਮੁੰਡੇ ਦਾ
ਯਾਰਾਂ ਤੋਂ ਲਈ ਪੁੱਛ ਬੱਲੀਏ
[Verse 6]
ਹੋ ਏਰੀਆ ਚ ਠੋਕ ਬੱਲੀਏ
ਹੋ ਲਿੱਟ ਸਾਡੀ ਲੁੱਕ ਬੱਲੀਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁੱਕ ਬੱਲੀਏ।
[Verse 7]
ਹੋ ਏਰੀਆ ਚ ਠੋਕ ਬੱਲੀਏ
ਹੋ ਲਿੱਟ ਸਾਡੀ ਲੁੱਕ ਬੱਲੀਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁੱਕ ਬੱਲੀਏ।
Written by: BACKBENCHERS, Preet Sukh
instagramSharePathic_arrow_out􀆄 copy􀐅􀋲

Loading...