album cover
My Block
album cover
My Block was released on August 20, 2020 by Saga Music as a part of the album My Block - Single
ReleasedAugust 20, 2020
LabelSaga Music
BPM
Melodicness
Acousticness
Valence
Danceability
Energy

Music Video

Music Video

Lyrics

[Intro]
ਬਾਇਗ ਬਰਡ ਓਨ ਦਾ ਬੀਟ
Brown boys baby
[Chorus]
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
ਹੋ ਰਿਪੋਰਟਰਾਂ ਦਾ ਰਹਿੰਦਾ
ਆਉਣਾ ਜਾਣਾ ਲਗਿਆ ਨੀ ਸਾਡੇ ਪਿੰਡ ਬੱਲੀਏ
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
[Verse 1]
ਹੋ 22 ਇੰਚ ਚੜ੍ਹੇ ਨੇ ਅਲੌਏ ਤੁਰਦੇ
ਮੇਰੀ ਗੱਡੀ ਤੌਰ ਨੀ (ਮੇਰੀ ਗੱਡੀ ਤੌਰ ਨੀ)
ਹੋ ਐਥੇ ਗਲੀਆਂ ਚ ਰੇਂਜ ਨਾਲ
ਘੁੰਮੇ ਐਲ ਸੀ ਨੀ ਨੀ
ਹੋ ਹੋ ਹੋ ਚੜ੍ਹ ਦੇ ਸਿਆਲ ਲੇ ਔਣੀ ਏਐਮਜੀ
ਮੇਰੀ ਹਿੰਦ ਬੱਲੀਏ
[Chorus]
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
ਹੋ ਰਿਪੋਰਟਰਾਂ ਦਾ ਰਹਿੰਦਾ
ਆਉਣਾ ਜਾਣਾ ਲਗਿਆ ਨੀ ਸਾਡੇ ਪਿੰਡ ਬੱਲੀਏ
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
[Verse 2]
ਹੋ ਬਾਲੀਵੁੱਡ ਦੇ ਸਟਾਰਾਂ ਵਾਂਗੂ ਹੋਣ ਫੋਟੋਆਂ
ਐਸ ਏ ਸਾਈਨ ਬੋਰਡ ਦਾ
ਇਹਨੇ ਇੰਡਸਟਰੀ ਨੂੰ ਸਟਾਰ ਜਿਹੜਾ ਗੁੰਡਾ ਦਿੱਤਾ ਆ
ਨੀ ਜਿਹੜਾ ਕੋਈ ਤੋੜ ਨਾ (ਕੋਈ ਤੋੜ ਨਾ)
ਹੋ ਕਹਿੰਦੇ ਤੇ ਕਹਾਉਂਦੇ ਸਿੱਧੂ ਮੂਸੇ ਵਾਲੇ ਮੂਹਰੇ
ਜਾਂਦੇ ਖਿੰਡ ਬੱਲੀਏ
[Chorus]
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
ਹੋ ਰਿਪੋਰਟਰਾਂ ਦਾ ਰਹਿੰਦਾ
ਆਉਣਾ ਜਾਣਾ ਲਗਿਆ ਨੀ ਸਾਡੇ ਪਿੰਡ ਬੱਲੀਏ
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
[Verse 3]
ਹੋ ਚੁੱਲ੍ਹਿਆਂ ਤੇ ਭਾਵੇ ਨਹੀਓ ਰੋਟੀ ਪਕਦੀ
ਪੁੱਗਦੇ ਏ ਵੈਰ ਨੀ (ਪੁੱਗਦੇ ਏ ਵੈਰ ਨੀ)
ਇੰਪੋਰਟਡ ਆ ਸਾਰੇ ਹਿੱਕਾਂ ਵਿੱਚ ਮਾਰਦੇ
ਨਾ ਦੇਸੀ ਵਾਲੇ ਫਾਇਰ ਨੀ ਹੋ ਹੋ ਹੋ
ਬੰਦਾ ਛੱਡ ਪੰਛੀ ਇਹ ਤਾਰ ਲੈਂਦੇ ਆ
ਵਿੱਚੋਂ ਪਿੰਡ ਬੱਲੀਏ
[Chorus]
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
ਹੋ ਰਿਪੋਰਟਰਾਂ ਦਾ ਰਹਿੰਦਾ
ਆਉਣਾ ਜਾਣਾ ਲਗਿਆ ਨੀ ਸਾਡੇ ਪਿੰਡ ਬੱਲੀਏ
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
[Verse 4]
ਹੋ ਜਿੰਨਾ ਚਿਰ ਜੱਟ ਗਾਉਗਾ
20 ਦੇ ਬਰਾਬਰ ਇਕ ਆਉਗਾ
ਹੋ ਸਿੱਧੂਆਂ ਦੇ ਮੁੰਡੇ ਨਾਲ ਵੈਰ ਪਈ ਨਾ
ਓਹਦੇ ਡੂੰਘੇ ਮਸਲੇ
ਹੋ ਗੱਡੀ ਵਿੱਚ ਬੰਦੇ ਓਹਦੇ 6 ਬਹਿਣੇ ਆ
12 ਹੁੰਦੇ ਅਸਲੇ
ਹੋ ਹੋ ਹੋ
ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾਈ ਨਾ
ਓਹਦੇ ਡੂੰਘੇ ਮਸਲੇ (ਡੂੰਘੇ ਮਲਸ)
ਹੋ ਗੱਡੀ ਵਿੱਚ ਬੰਦੇ ਓਹਦੇ 6 ਬਹਿਣੇ ਆ
12 ਹੁੰਦੇ ਅਸਲੇ (12 ਹੁੰਦੇ ਅਸਲੇ)
ਹੋ ਓਹਦੇ ਨਾਲੋਂ ਦੂਣੇ ਓਹਦੇ ਯਾਰ ਆ ਕਲੇਸੀ
ਲਾਉਣ ਪਿੰਡ ਬੱਲੀਏ ਹਾਏ
[Chorus]
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
ਹੋ ਰਿਪੋਰਟਰਾਂ ਦਾ ਰਹਿੰਦਾ
ਆਉਣਾ ਜਾਣਾ ਲਗਿਆ ਨੀ ਸਾਡੇ ਪਿੰਡ ਬੱਲੀਏ
ਹੋ ਥੋੜੇ ਸ਼ਹਿਰੀਆਂ ਦਾ ਰਹਿੰਦਾ
ਸਾਡਾ ਥਾਣਾ ਲੱਗਿਆ ਨੀ ਸਾਡੇ ਪਿੰਡ ਬੱਲੀਏ
Written by: Byg Byrd, Sidhu Moose Wala
instagramSharePathic_arrow_out􀆄 copy􀐅􀋲

Loading...