Music Video

Ve Maahi - Deepshikha Raina Version
Watch {trackName} music video by {artistName}

Credits

PERFORMING ARTISTS
Deepshikha Raina
Deepshikha Raina
Actor
Tanishk Bagchi
Tanishk Bagchi
Performer
COMPOSITION & LYRICS
Tanishk Bagchi
Tanishk Bagchi
Composer

Lyrics

ਜਿੰਦ ਤੇਰੇ ਨਾਂ ਲਿਖਵਾਈ ਵੇ ਓ ਮਾਹੀ ਵੇ, ਓ ਮਾਹੀ ਵੇ ਇਸ਼ਕੇ ਦੀ ਰੀਤ ਨਿਭਾਈ ਵੇ ਓ ਮਾਹੀ ਵੇ, ਓ ਮਾਹੀ ਵੇ ਅੱਖੀਆਂ ਦਾ ਨੂਰ ਤੂੰ, ਮੇਰੀ ਪਹਿਚਾਨ ਐ ਹੰਝੂਆਂ ਦਾ ਮੋਲ ਕੀ? ਤੂੰ ਤਾਂ ਮੇਰੀ ਜਾਨ ਐ ਕਿਆ ਤੇਰੇ ਬਾਝੋਂ ਮੇਰਾ? ਮਾਹੀ, ਮੈਨੂੰ ਛੱਡਿਓ ਨਾ ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ ਓ, ਜਿੱਥੇ ਵੀ ਤੂੰ ਚੱਲਣਾ ਵੇ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ਤੂੰ ਜੀ ਸਕਦਾ ਨਹੀਂ, ਮੈਂ ਜੀ ਸਕਦੀ ਨਹੀਂ ਕੋਈ ਦੂਸਰੀ ਵੀ ਸ਼ਰਤਾਂ ਮੈਂ ਰੱਖਦੀ ਨਹੀਂ ਕਿਆ ਤੇਰੇ ਬਾਝੋਂ ਮੇਰਾ? ਸੱਚੀਆਂ ਮੋਹੱਬਤਾਂ ਵੇ ਓ ਮਾਹੀ, ਕਿੱਥੇ ਔਰ ਨਹੀਓਂ ਮਿਲਣਾ ਓ, ਜਿੱਥੇ ਵੀ ਤੂੰ ਚੱਲਣਾ ਵੇ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ਦਿਲ ਵਿੱਚ ਯਾਰਾ ਮੇਰੇ ਤੈਨੂੰ ਰਹਿਣ ਦੇ आँखों से ये आँखों वाली ਗੱਲ ਕਹਿਣ ਦੇ ਦਿਲ ਵਿੱਚ ਯਾਰਾ ਮੇਰੇ ਤੈਨੂੰ ਰਹਿਣ ਦੇ आँखों से ये आँखों वाली ਗੱਲ ਕਹਿਣ ਦੇ ਧੜਕਨ ਦਿਲ ਦੀ ਤੈਨੂੰ ਪਹਿਚਾਨੇ तू मेरा है, मैं हूँ तेरी, रब भी ये जाने ਤੂੰ ਰਹਿ ਸਕਦਾ ਨਹੀਂ, ਮੈਂ ਰਹਿ ਸਕਦੀ ਨਹੀਂ ਤੇਰੇ ਬਿਨ ਯਾਰਾ ਹੋਰ ਕੋਈ ਤੱਕਦੀ ਨਹੀਂ ਕਿਆ ਤੇਰੇ ਬਾਝੋਂ ਮੇਰਾ? ਰੰਗ ਤੇਰਾ ਚੜ੍ਹਿਆ ਵੇ ਕਿ ਹੁਣ ਕੋਈ ਰੰਗ ਨਹੀਓਂ ਚੜ੍ਹਨਾ ਓ, ਜਿੱਥੇ ਵੀ ਤੂੰ ਚੱਲਣਾ ਵੇ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ਮਾਹੀ, ਮੈਨੂੰ ਛੱਡਿਓ ਨਾ ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ ਓ, ਜਿੱਥੇ ਵੀ ਤੂੰ ਚੱਲਣਾ ਵੇ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
Writer(s): Tanishk Bagchi Lyrics powered by www.musixmatch.com
instagramSharePathic_arrow_out