album cover
Aitvaar
album cover
Aitvaar was released on July 10, 2018 by Zee Music Company as a part of the album Pieces of Me
July 10, 2018
BPM171
Melodicness
Acousticness
Valence
Danceability
Energy

Lyrics

ਹੋ ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
(ਦੇਜਾ ਦੇਜਾ ਨੀ ਜਵਾਬ, ਦੇਜਾ ਦੇਜਾ ਨੀ ਜਵਾਬ)
ਦੇਜਾ ਦੇਜਾ ਨੀ ਜਵਾਬ ਸਾਡੇ ਪਿਆਰ ਦਾ
ਓਹ, ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
ਅੱਸੀ ਉੱਡਣ ਦੇ ਕਰਦੇ ਉਡੀਕ ਨੀ
ਦਿਨ ਗਿਨ ਗਿਨ ਲੰਘ ਗਿਆ ਵੀਕ ਨੀ
ਨੀ ਏ ਮਾਮਲਾ ਦਿਲਾਂ ਦੇ ਐਤਬਾਰ ਦਾ
ਨੀ ਏ ਮਾਮਲਾ ਦਿਲਾਂ ਦੇ ਐਤਬਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
ਓਹ, ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
ਓਹ, ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
ਅੱਸੀ ਬੋਤਲਾਂ ਚ ਪੀਣ ਵਾਲੇ
ਤੇਰੀਆਂ ਅੱਖਾਂ ਚ ਹੁਣ ਪੀਣ ਲੱਗੇ ਆ
ਹੋ ਤੈਨੂੰ ਦੇਖ ਦੇਖ ਦਾਰੂ ਦੀਆਂ ਬੋਤਲਾਂ
ਨੀ ਹੁਣ ਅੱਸੀ ਜੀਣ ਲੱਗੇ ਆ
ਹੋ ਤੂੰ ਜਿਦਣ ਦੀ ਆ ਗਈ ਏ ਪਸੰਦ ਨੀ, ਹਾਏ
ਹੋ ਗਈ ਫਾਲਤੂ ਦੀ ਗੇਹੜੀ ਸ਼ੇੜੀ ਬੰਦ ਨੀ
ਰੂਟ ਤੇਰੀ ਅੱਗੇ ਪਿੱਛੇ ਓਹਦੀ ਕਾਰ ਦਾ
ਰੂਟ ਤੇਰੀ ਅੱਗੇ ਪਿੱਛੇ ਓਹਦੀ ਕਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
ਓਹ, ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
ਓਹ, ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
(ah-ha)
(ah-ha)
(ah-ha)
(ah-ha)
ਜੇਹੜੇ ਨਕਲੀ ਡਿਜ਼ਾਈਨ ਵੇਚੇ ਪਿਆਰ ਦੇ
ਓਹ, ਤੇ ਹੁਣ ਝੱਟ ਮਿਲਦੇ
ਹੁੰਦਾ ਦਿਨ ਵੇਹਲੇ ਚੰਨ ਜਿੱਡਾ ਲੱਭਣਾ
ਨੀ ਦਿਲਾਂਵਾਲੇ ਘੱਟ ਮਿਲਦੇ
ਔਂਦਾ ਓਹਨਾਂ ਵਿੱਚ ਨਾ ਤੇਰੇ ਜੱਗੀ ਦਾ
ਰੱਖੂ ਪੂਰਾ ਪੂਰਾ ਮਾਨ ਯਾਰੀ ਲੱਗੀ ਦਾ
ਸਿੱਕਾ ਯੂਕੇ ਤਕ ਚਲੇ ਤੇਰੇ ਯਾਰ ਦਾ
ਸਿੱਕਾ ਯੂਕੇ ਤਕ ਚਲੇ ਤੇਰੇ ਯਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
(ਦੇਜਾ ਦੇਜਾ ਨੀ ਜਵਾਬ, ਦੇਜਾ ਦੇਜਾ ਨੀ ਜਵਾਬ)
ਦੇਜਾ ਦੇਜਾ ਨੀ ਜਵਾਬ ਸਾਡੇ ਪਿਆਰ ਦਾ
ਓਹ, ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
ਓਹ, ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
ਓਹ, ਵਾਅਦਾ ਕਰ ਕੇ ਗਈ ਸੀ ਐਤਵਾਰ ਦਾ
ਦੇਜਾ ਦੇਜਾ ਨੀ ਜਵਾਬ ਸੱਡੇ ਪਿਆਰ ਦਾ
Written by: Jaggi Singh, V Rakx
instagramSharePathic_arrow_out􀆄 copy􀐅􀋲

Loading...