album cover
Demanda
album cover
Demanda was released on August 20, 2019 by Zee Music Company as a part of the album Demanda - Single
August 20, 2019
BPM84
Melodicness
Acousticness
Valence
Danceability
Energy

Music Video

Music Video

Lyrics

ਸੂਟਾਂ ਉੱਤੇ ਵਰਕ ਕਾਰਾ ਦੂੰ ਜੱਟੀਏ
ਤੜਕੇ ਨੂੰ ਬੈਂਟਲੇ ਦਵਾ ਦੂੰ ਜੱਟੀਏ
(ਤੜ੍ਹਕੇ ਨੂੰ ਬੈਂਟਲੇ ਦਵਾ ਦੂੰ)
ਸੂਟਾਂ ਉੱਤੇ ਵਰਕ ਕਾਰਾ ਦੂੰ ਜੱਟੀਏ
ਤੜਕੇ ਨੂੰ ਬੈਂਟਲੇ ਦਵਾ ਦੂੰ ਜੱਟੀਏ
ਗੱਬਰੂ ਨੇ ਸਾਕ ਨੀ ਬਿਆਲੀ ਮੋੜ ਤੇ
ਗੱਬਰੂ ਨੇ ਸਾਕ ਨੀ ਬਿਆਲੀ ਮੋੜ ਤੇ
ਸੌਂਹ ਤੇਰੀ ਤੂੰ ਹੀ ਆ ਪਸੰਦ ਜੀ ਕਰੀ
ਸੌਂਹ ਤੇਰੀ ਤੂੰ ਹੀ ਆਂ ਪਸੰਦ ਜੀ ਕਰੀਂ
ਦੱਸ ਦੀ ਡਿਮਾਂਡਾਂ ਭੋਰਾ ਸੰਗ ਨਾ ਕਰੀਂ
ਓਹ ਨਖਰੇ ਵਖਾ ਕੇ ਜੱਟ ਤੰਗ ਨਾ ਕਰੀਂ
ਦੱਸ ਦੀ ਡਿਮਾਂਡਾਂ ਭੋਰਾ ਸੰਗ ਨਾ ਕਰੀਂ
ਓਹ ਨਖਰੇ ਵਖਾ ਕੇ ਜੱਟ ਤੰਗ ਨਾ ਕਰੀਂ
ਦੱਸ ਦੀ ਡਿਮਾਂਡਾਂ ਭੋਰਾ ਸੰਗ ਨਾ ਕਰੀਂ
ਨਖਰੇ ਵਖਾ ਕੇ ਜੱਟ ਤੰਗ ਨਾ ਕਰੀਂ
ਗੱਡੀ ਰੈਡੀ ਮੈਰਿਜ ਤੇ ਫੁੱਲ ਲਾਉਣ ਨੂੰ
ਜੱਟ ਰੈਡੀ ਨਖਰੇ ਦਾ ਮੁੱਲ ਪਾਉਣ ਨੂੰ
ਜੱਟ ਰੈਡੀ ਨਖਰੇ ਦਾ ਮੁੱਲ ਪਾਉਣ ਨੂੰ
ਗੱਡੀ ਰੈਡੀ ਮੈਰਿਜ ਤੇ ਫੁੱਲ ਲਾਉਣ ਨੂੰ
ਜੱਟ ਰੈਡੀ ਨਖਰੇ ਦਾ ਮੁੱਲ ਪਾਉਣ ਨੂੰ
ਪਿਆਰ ਨਾਲ ਭਾਵੇਂ ਸਾਡੀ ਜਾਨ ਕੱਢ ਲੀ
ਅਕੜਾਂ ਚ ਐਵੇਂ ਬਿੱਲੋ ਜੰਗ ਨਾ ਕਰੀਂ
ਦੱਸ ਦੀ ਡਿਮਾਂਡਾਂ ਭੋਰਾ ਸੰਗ ਨਾ ਕਰੀਂ
ਓਹ ਨਖਰੇ ਵਖਾ ਕੇ ਜੱਟ ਤੰਗ ਨਾ ਕਰੀਂ
ਦੱਸ ਦੀ ਡਿਮਾਂਡਾਂ ਭੋਰਾ ਸੰਗ ਨਾ ਕਰੀਂ
ਨਖਰੇ ਵਖਾ ਕੇ ਜੱਟ ਤੰਗ ਨਾ ਕਰੀਂ
ਰੱਬ ਨੇ ਵੀ ਆਸਰਾ ਬਥੇਰਾ ਰੱਖਿਆਏ
ਜੱਟ ਨੇ ਵੀ ਗਾਦਰ ਜੇਹਾ ਜੇਰਾ ਰੱਖਿਆ
ਜੱਟ ਨੇ ਵੀ ਗਾਦਰ ਜਿਹਾ ਜੇਰਾ ਰੱਖਿਆ
ਓਹ ਰੱਬ ਨੇ ਵੀ ਆਸਰਾ ਬਥੇਰਾ ਰੱਖਿਐ
ਓਹ ਜੱਟ ਨੇ ਵੀ ਗਦਰ ਜਾਂ ਜੇਰਾ ਰੱਖਿਆ
ਇਕ ਦੀ ਜਗ੍ਹਾ ਤੇ ਲਾ ਦੂੰ ਮਿਲੀਅਨ ਨੀ
ਹੁਕਮ ਬੁੱਲਾਂ ਚੋਂ ਮੇਰੀ ਖੰਡ ਤਾਂ ਕਰੀਂ
ਓਹ ਦੱਸ ਦੀ ਡਿਮਾਂਡਾਂ ਭੋਰਾ ਸੰਗ ਨਾ ਕਰੀਂ
ਨਖਰੇ ਵਖਾ ਕੇ ਜੱਟ ਤੰਗ ਨਾ ਕਰੀਂ
ਦੱਸ ਦੀ ਡਿਮਾਂਡਾਂ ਭੋਰਾ ਸੰਗ ਨਾ ਕਰੀਂ
ਓਹ ਨਖਰੇ ਵਖਾ ਕੇ ਜੱਟ ਤੰਗ ਨਾ ਕਰੀਂ
ਜੱਜਾਂ ਤੋਂ ਕਾਰਾ ਕੇ ਪੱਕੇ ਸਾਈਨ ਭੇਜ ਦੂੰ
ਜੇ ਪੈਗੀ ਲੋੜ ਬਿੱਲੋ ਗੰਨਮੈਨ ਭੇਜ ਦੂੰ
ਜੇ ਪੈਗੀ ਲੋੜ ਬਿੱਲੋ ਗੰਨਮੈਨ ਭੇਜ ਦੂੰ
ਓਹ ਜੱਜਾਂ ਤੋਂ ਕਾਰਾ ਕੇ ਪੱਕੇ ਸਾਈਨ ਭੇਜ ਦੁਨ
ਜੇ ਲੋੜ ਪਈ ਜੱਟ ਗੰਨਮੈਨ ਭੇਜ ਦੂੰ
ਹੋ ਤੱਲੀਆਂ ਤੇ ਵਿੱਕੀ ਧਾਲੀਵਾਲ ਲਿਖ ਲਈ
ਕਿੱਸੇ ਹੋਰ ਦਾ ਬਨੇਰਿਆਂ ਤੇ ਰੰਗ ਨਾ ਕਰੀਂ
ਓਹ ਦੱਸ ਦੀ ਡਿਮਾਂਡਾਂ ਭੋਰਾ ਸੰਗ ਨਾ ਕਰੀਂ
ਨਖਰੇ ਵਖਾ ਕੇ ਜੱਟ ਤੰਗ ਨਾ ਕਰੀਂ
ਦੱਸ ਦੀ ਡਿਮਾਂਡਾਂ ਭੋਰਾ ਸੰਗ ਨਾ ਕਰੀਂ
ਓਹ ਨਖਰੇ ਵਖਾ ਕੇ ਜੱਟ ਤੰਗ ਨਾ ਕਰੀਂ
(ਤੰਗ ਨਾ ਕਰੀਂ)
(ਤੰਗ ਨਾ ਕਰੀਂ)
Written by: V Rakx Music, Vicky Dhaliwal
instagramSharePathic_arrow_out􀆄 copy􀐅􀋲

Loading...