album cover
Call
785
Pop
Call was released on January 9, 2020 by Zee Music Company as a part of the album Call - Single
album cover
Release DateJanuary 9, 2020
Melodicness
Acousticness
Valence
Danceability
Energy
BPM77

Credits

PERFORMING ARTISTS
Moit
Moit
Performer
Abazz
Abazz
Actor
COMPOSITION & LYRICS
Moit
Moit
Composer
Abazz
Abazz
Lyrics

Lyrics

ਚਲਤੀ ਹੈ ਬਿਨੁ ਬਤਾਕੇ
ਪਰ ਏ ਪੀਆਰ ਕੰਮ ਨਾ ਹੁਆ
ਥੱਕ ਗਈ ਆਖੇ ਪਰ ਤੇਰਾ ਦੀਦਾਰ ਕੰਮ ਨਾ ਹੁਆ
ਗੁਜ਼ਰ ਗਏ ਣਾ ਜਾਨੇ ਕਿਤਨੇ ਦਿਨ ਤੇਰੀ ਯਾਦ ਮੇ
ਜ਼ਿੰਦਗੀ ਕਮ ਹੁਇ ਪਰ ਤੇਰਾ ਇੰਟੇਜਾਰ ਕਮ ਨਾ ਹੂਆ
ਯਾਦ ਕਰਾਂ ਤੈਨੂ daily
ਰੋਣਾ ਅਨਦਾ ਨੀ baby
ਕੁੜੀਆਂ ਮਾਰਦੀਆਂ ਮੇਰੇ ਤੇ
ਫਿਰ ਵੀ ਮੈ ਤੇਰੇ ਲਈ crazy
ਯਾਦ ਕਰਾਂ ਤੈਨੂ daily
ਰੋਣਾ ਆਂਦਾ ਨੀ baby
ਕੁੜੀਆਂ ਮਾਰਦੀਆਂ ਮੇਰੇ ਤੇ
ਫਿਰ ਵੀ ਮੈ ਤੇਰੇ ਲਈ crazy
ਥੱਲੇ ਖੜਾ ਤੇਰੇ ਘਰ ਦੇ
ਥੱਲੇ ਖੜਾ ਤੇਰੇ ਘਰ ਦੇ
ਪੀਆਰ ਕੀਤਾ ਤੈਨੂ ਰਾਜ ਕੇ
wait ਕਰਾਂ ਮੈ call ਦੀ ਤੇਰੀ
ਤੂ phone ਨਾਇਓ ਚੱਕਦੀ ਮੇਰੇ
wait ਕਰਾਂ ਮੈ ਕਾਲ ਦੀ ਤੇਰੀ
ਤੂ phone ਨਾਇਓ ਚੱਕਦੀ ਮੇਰੇ
ਹੰਜੂ ਅੱਖੀਆਂ ਤੌਂ ਡਿੱਗਦੇ
ਕੈਨਦੇ ਪੀਆਰ ਕਰਨਾ ਤੂ ਛੱਡ ਦੇ
ਲਾਭ ਲੈਣੀ ਕੋਈ ਹੋਰ ਤੈਨੂ
ਦਿਲ ਵਿੱਚ ਓਹਣੂ ਤੂ ਕੱਦ ਦੇ
ਓਹਣੂ ਮੈ ਕਿਵੇ ਭੁਲਾਵਾਂ
ਦਿਲ ਨੂ ਕਿਵੇ ਸਮਝਾਵਾਂ
ਤਾਰੇ ਗਿਣ ਗਿਣ ਸੂਵਾਂ
daily ਦਾਰੂ ਪੀਕੇ ਰੋਵਾਂ
ਥੱਲੇ ਖੜਾ ਤੇਰੇ ਘਰ ਦੇ
ਥੱਲੇ ਖੜਾ ਤੇਰੇ ਘਰ ਦੇ
ਮੇਰੇ ਚ ਵਿਖਾ ਕੋਈ ਲੱਭਕੇ
wait ਕਰਾਂ ਮੈ ਕਾਲ ਦੇ ਤੇਰੇ
ਤੂ phone ਨਾਇਓ ਚੱਕਦੀ ਮੇਰੇ
wait ਕਰਾਂ ਮੈ call ਦੇ ਤੇਰੇ
ਤੂ phone ਨਾਇਓ ਚੱਕਦੀ ਮੇਰੇ
Written by: Abazz, Moit
instagramSharePathic_arrow_out􀆄 copy􀐅􀋲

Loading...