Music Video

Neend Na Aave Mainu | Band Vaaje | Jatinder Shah | Sunidhi Chauhan & Gurshabad | Binnu D & Mandy T
Watch {trackName} music video by {artistName}

Credits

PERFORMING ARTISTS
Sunidhi Chauhan
Sunidhi Chauhan
Performer
Gurshabad
Gurshabad
Performer
Jatinder Shah
Jatinder Shah
Performer
Binnu Dhillon
Binnu Dhillon
Actor
Mandy Takhar
Mandy Takhar
Actor
Gurpreet Ghugi
Gurpreet Ghugi
Actor
Jaswinder Bhalla
Jaswinder Bhalla
Actor
Smeep Kang
Smeep Kang
Actor
Nirmal Rishi
Nirmal Rishi
Actor
Rupinder Rupi
Rupinder Rupi
Actor
Seema Kaushal
Seema Kaushal
Actor
Mannat Singh
Mannat Singh
Actor
Reet Sohal
Reet Sohal
Actor
COMPOSITION & LYRICS
Harmanjeet
Harmanjeet
Songwriter
Jatinder Shah
Jatinder Shah
Composer

Lyrics

ਜੱਦ ਪੌਣ ਇਸ਼ਕ ਦੀ ਛੋਹ ਗਈ 'ਵੇ 'ਮੈਂ ਰੇਸ਼ਮ-ਰੇਸ਼ਮ ਹੋਗੀ ਜੱਦ ਪੌਣ ਇਸ਼ਕ ਦੀ ਛੋਹ ਗਈ 'ਵੇ 'ਮੈਂ ਰੇਸ਼ਮ-ਰੇਸ਼ਮ ਹੋਗੀ ਤੇਰਾ ਮੁੱਖ ਵੇਖਣ ਨੂੰ ਤਰਸੇ, ਤੇਰਾ ਮੁੱਖ ਵੇਖਣ ਨੂੰ ਤਰਸੇ ਮੇਰਾ ਲਾਲ ਪਰਾਂਦਾ ਵੇ ਗੱਲ ਕੋਈ ਵੀ ਹੋਵੇ, ਗੱਲ ਕੋਈ ਵੀ ਹੋਵੇ ਤੇਰਾ ਜ਼ਿਕਰ ਹੋ ਜਾਂਦਾ ਏ ਨੀਂਦ ਨਾ ਆਵੇ ਮੈਨੂੰ, ਤੇ 'ਮੈਂ ਉਠ-ਉਠ ਵੇਖਾਂ ਤਾਰੇ ਤਾਰੇ ਸੱਜਣਾ 'ਵੇ ਸਾਂਜਰੇ ਨੀਂਦ ਨਾ ਆਵੇ ਮੈਨੂੰ, ਤੇ 'ਮੈਂ ਉਠ-ਉਠ ਵੇਖਾਂ ਤਾਰੇ ਤਾਰੇ ਸੱਜਣਾ 'ਵੇ ਸਾਂਜਰੇ ਸਾਰੀ ਦੁਨੀਆ ਇੱਕ ਪਾਸੇ 'ਵੇ ਤੂੰ ਕੱਲਾ ਇੱਕ ਪਾਸੇ ਦੋ ਦਿਲ ਮਿਲਗੇ, ਮਿਲਗੇ 'ਵੇ ਇੱਕੋ ਮੇਚ ਦੇ ਸਾਰੀ 'ਵੇ ਦੁਨੀਆ ਇੱਕ ਪਾਸੇ 'ਵੇ ਤੂੰ ਕੱਲਾ ਇੱਕ ਪਾਸੇ ਦੋ ਦਿਲ ਮਿਲਗੇ, ਮਿਲਗੇ 'ਵੇ ਇੱਕੋ ਮੇਚ ਦੇ 'ਨੀ ਉਡਦੀਆਂ ਚਿੜੀਆਂ, ਚਿੜੀਆਂ 'ਨੀ ਗੱਲਾਂ ਛਿੜੀਆਂ ਛਿੜੀਆਂ ਨੇ ਖੁੱਲਗੇ ਬੂਹੇ, ਬੂਹੇ 'ਨੀ ਸਾਡੇ ਲੇਖ ਦੇ ਗੱਲ ਕੋਈ ਵੀ ਹੋਵੇ, ਗੱਲ ਕੋਈ ਵੀ ਹੋਵੇ ਤੇਰਾ ਜ਼ਿਕਰ ਹੋ ਜਾਂਦਾ ਏ ਨੀਂਦ ਨਾ ਆਵੇ ਮੈਨੂੰ, 'ਨੀ ਮੈਂ ਉਠ-ਉਠ ਵੇਖਾਂ ਤਾਰੇ ਤਾਰੇ ਕੁੜੀਏ 'ਨੀ ਸਾਜਰੇ ਨੀਂਦ ਨਾ ਆਵੇ ਮੈਨੂੰ, ਤੇ 'ਮੈਂ ਉਠ-ਉਠ ਵੇਖਾਂ ਤਾਰੇ ਤਾਰੇ ਸੱਜਣਾ 'ਵੇ ਸਾਂਜਰੇ ਨੀਂਦ ਨਾ ਆਵੇ ਮੈਨੂੰ, 'ਨੀ ਮੈਂ ਉਠ-ਉਠ ਵੇਖਾਂ ਤਾਰੇ ਤਾਰੇ ਕੁੜੀਏ 'ਨੀ ਸਾਜਰੇ
Writer(s): Jatinder Shah, Harmanjeet Lyrics powered by www.musixmatch.com
instagramSharePathic_arrow_out