album cover
Shit Talk
13,972
On Tour
World
Shit Talk was released on October 17, 2017 by Royal Music Gang as a part of the album Shit Talk - Single
album cover
Release DateOctober 17, 2017
LabelRoyal Music Gang
Melodicness
Acousticness
Valence
Danceability
Energy
BPM89

Credits

PERFORMING ARTISTS
Karan Aujla
Karan Aujla
Performer
COMPOSITION & LYRICS
Karan Aujla
Karan Aujla
Composer

Lyrics

[Verse 1]
ਓਏ ਹਰਜ ਦੇਖ ਤਾ ਓਹੀ ਆ
ਜੇਹੜਾ ਸ਼ੀਟ ਟਾਕ ਕਰਦਾ ਸੀਗਾ
Yo yo that's him
ਓਏ ਓਏ ਓਏ ਗੱਲ ਸੁਨ ਓਏ
ਬੜੀਆਂ ਪਿੱਠ ਪਿੱਛੇ ਗੱਲਾਂ ਕਰਦਾ
ਫੇਸ ਤੋਂ ਫੇਸ ਗੱਲ ਕਰ ਜਿਹਦੀ ਕਰਨੀ ਆ
No, i never said nothing
No, yo sorry bro, bro stop
Stop bro sorry
Don't talk that shit
[Verse 2]
I hear you talking that
ਇੰਮਾ ਲੈੱਟ ਯੂ ਬਾਰਕ
ਕਰਨ ਔਜਲਾ
[Verse 3]
ਹੋ ਨਾਮ ਆ ਬਣਾਇਆ ਹਿੱਕ ਵਾਲੇ ਜੋਰ ਤੇ
ਜੰਡੂ ਜੰਡੂ ਕਹਿਕੇ ਆ ਬਲਾਉਂਦੇ ਲੋਕ ਨੀ
ਪਿੱਠ ਪਿੱਛੇ ਸਾਲੇ ਰਹੇ ਗੱਲਾਂ ਕਰਦੇ
ਅੱਜ ਤਕ ਕਿਸੇ ਕੋਲੋਂ ਹੋਇਆ ਰੋਕ ਨੀ
(ਸੰਦੀਪ ਰੇਹਾਨ ਦੀਪ ਜੰਡੂ)
(ਰੋਕ ਨੀ ਰੋਕ ਨੀ ਹੋਇਆ ਰੋਕ ਨੀ ਹੋਇਆ ਰੋਕ ਨੀ)
[Verse 4]
ਹੋ ਨਾਮ ਆ ਬਣਾਇਆ ਹਿੱਕ ਵਾਲੇ ਜੋਰ ਤੇ
ਜੰਡੂ ਜੰਡੂ ਕਹਿਕੇ ਆ ਬਲਾਉਂਦੇ ਲੋਕ ਨੀ
ਪਿੱਠ ਪਿੱਛੇ ਸਾਲੇ ਰਹੇ ਗੱਲਾਂ ਕਰਦੇ
ਅੱਜ ਤਕ ਕਿਸੇ ਕੋਲੋਂ ਹੋਇਆ ਰੋਕ ਨੀ
ਹੋ ਬੱਤੀਆਂ ਦੇ ਬੱਤੀ ਦੰਦ ਅੰਦਰ ਹੋ ਗਏ
ਹੱਸਦੇ ਸ਼ਰੀਕ ਤੋਂ ਸੀ ਸ਼ੌਕ ਕਰਤੇ
[Verse 5]
ਹੋ ਸਾਡੇ ਬਾਰੇ ਜੋ ਸੀ ਸ਼ੀਟ ਟਾਕ ਕਰਦੇ
ਓਹਨਾਂ ਦੇ ਜਬਾੜੇ ਅੱਸੀ ਲੌਕ ਕਰਤੇ
ਸੱਡੇ ਬਾਰੇ ਜੋ ਸੀ ਸ਼ੀਟ ਟਾਕ ਕਰਦੇ
ਓਹਨਾਂ ਦੇ ਜਬਾੜੇ ਅੱਸੀ ਲੌਕ ਕਰਤੇ
ਕਤੀੜ ਵਾਂਗੂ ਜੋ ਸੀ ਸ਼ੀਟ ਟਾਕ ਕਰਦੇ
ਭੌਂ ਭੌਂ
[Verse 6]
ਓਹ ਬੰਜਰ ਜ਼ਮੀਨ ਜਿਹੇ ਹੋਏ ਪਾਏ ਆ
ਪਹਿਲਾਂ ਵਾਲੇ ਕੂਲੀ ਫਿਰਦੇ ਸੀ ਧੌਣ ਨੂੰ
ਜਿਨ੍ਹਾਂ ਦਾ ਬ੍ਰੇਨ ਸਾਥੋਂ ਅੱਧਾ ਚਲਦਾ
ਨੀ ਓਹ ਸਾਲੇ ਫਿਰਦੇ ਸਕੀਮਾ ਪਾਉਣ ਨੂੰ
ਓਹ ਬੰਜਰ ਜ਼ਮੀਨ ਜਿਹੇ ਹੋਏ ਪਾਏ ਆ
ਪਹਿਲਾਂ ਵਾਲੇ ਕੂਲੀ ਫਿਰਦੇ ਸੀ ਧੌਣ ਨੂੰ
ਜਿਨ੍ਹਾਂ ਦਾ ਬ੍ਰੇਨ ਸਾਥੋਂ ਅੱਧਾ ਚਲਦਾ
ਨੀ ਓਹ ਸਾਲੇ ਫਿਰਦੇ ਸਕੀਮਾ ਪਾਉਣ ਨੂੰ
ਪਹਿਲੀਆਂ ਚ ਸਾਡੇ ਲਈ ਸੀ ਬਿਜ਼ੀ ਬਣ ਦੇ
ਆਪਾਂ ਵੀ ਓਹ ਫ਼ੋਨ ਚੋਂ ਬਲਾਕ ਕਰਤੇ
[Verse 7]
ਹੋ ਸਾਡੇ ਬਾਰੇ ਜੋ ਸੀ ਸ਼ੀਟ ਟਾਕ ਕਰਦੇ
ਓਹਨਾਂ ਦੇ ਜਬਾੜੇ ਅੱਸੀ ਲੌਕ ਕਰਤੇ
ਸੱਡੇ ਬਾਰੇ ਜੋ ਸੀ ਸ਼ੀਟ ਟਾਕ ਕਰਦੇ
ਓਹਨਾਂ ਦੇ ਜਬਾੜੇ ਅੱਸੀ ਲੌਕ ਕਰਤੇ
ਕਤੀੜ ਵਾਂਗੂ ਜੋ ਸੀ ਸ਼ੀਟ ਟਾਕ ਕਰਦੇ
ਭੌਂ ਭੌਂ
[Verse 8]
ਜੈਲਸੀ ਏ ਮਾੜੀ ਚਾਰ ਦਿਨ ਸ਼ੌਂਕ ਵੇ
ਕੇਅਰ ਨੀ ਕਰੀਦੇ ਕੁੱਟੇ ਰਹਿਣਦੇ ਭੌਂਕ ਦੇ
ਬੋਲਦੇ ਸੀ ਤੋਲਦੇ ਸੀ ਮਿਤਰਾਂ ਨੂੰ ਕੱਖਾ ਨਾਲ
ਓਹਨਾਂ ਦੇ ਜਬਾੜੇ ਦੇਖ ਕਿੱਤੇ ਲੌਕ ਨੇ
ਪਰਮੇ ਦਾ ਵੈਰ ਜਿਵੇਂ ਜਾਅ ਲੌਕ ਪਿੱਟ ਦਾ
ਯਾਰਾਂ ਨੂੰ ਕ੍ਰੈਡਿਟ ਏ ਨੀ ਮੇਰੇ ਹੋਏ ਹਿਤ ਦਾ
ਫਿਰਦੇ ਮਚਾਉਣ ਨੂੰ ਸਾਨੂੰ ਥੱਲੇ ਲਾਉਣ ਨੂੰ
ਨਾਮ ਦੀਪ ਜੰਡੂ ਏਨੀ ਚੇਤੀ ਨਈਓ ਮਿੱਟਦਾ
[Verse 9]
ਵੱਡੇ ਲੈਵਲ ਤੇ ਹੁੰਦੇ ਕੰਮ ਦੇਖ ਕੇ
ਹੇਟਰਾਂ ਦਾ ਬੀਪੀ ਦੇਖ ਜਾਵੇ ਘੱਟਦਾ
ਵੈਰੀਆਂ ਦੇ ਹਉਕਿਆਂ ਚ ਸੁਣੇ ਸਕਸੈੱਸ
ਬੀਬਾ ਪਿੱਛੇ ਕਿੱਥੇ ਹਟਦਾ ਏ ਪੁੱਤ ਜੱਟ ਦਾ
ਹੋ ਵੱਡੇ ਲੈਵਲ ਤੇ ਹੁੰਦੇ ਕੰਮ ਦੇਖ ਕੇ
ਹੇਟਰਾਂ ਦਾ ਬੀਪੀ ਦੇਖ ਜਾਵੇ ਘੱਟਦਾ
ਵੈਰੀਆਂ ਦੇ ਹਉਕਿਆਂ ਚ ਸੁਣੇ ਸਕਸੈੱਸ
ਬੀਬਾ ਪਿੱਛੇ ਕਿੱਥੇ ਹਟਦਾ ਏ ਪੁੱਤ ਜੱਟ ਦਾ
ਹੋ ਨੱਡੀਆਂ ਦੇ ਬਣੇ ਆ ਡ੍ਰੀਮ ਮੁੜ ਤੋਂ
ਕਿੰਨੀਆਂ ਦੇ ਦਿਲ ਅੱਸੀ ਨੌਕ ਕਰਦੇ
[Verse 10]
ਹੋ ਸਾਡੇ ਬਾਰੇ ਜੋ ਸੀ ਸ਼ੀਟ ਟਾਕ ਕਰਦੇ
ਓਹਨਾਂ ਦੇ ਜਬਾੜੇ ਅੱਸੀ ਲੌਕ ਕਰਤੇ
ਸੱਡੇ ਬਾਰੇ ਜੋ ਸੀ ਸ਼ੀਟ ਟਾਕ ਕਰਦੇ
ਓਹਨਾਂ ਦੇ ਜਬਾੜੇ ਅੱਸੀ ਲੌਕ ਕਰਤੇ
ਕਤੀੜ ਵਾਂਗੂ ਜੋ ਸੀ ਸ਼ੀਟ ਟਾਕ ਕਰਦੇ
ਭੌਂ ਭੌਂ
[Verse 11]
(all i have in this world is my balls)
(and my words)
(i don't break them for no one)
(you understand)
[Verse 12]
ਮਿਸਟਰ ਔਜਲਾ
ਓਹ ਸੁੰਦੀ ਤਾਂ ਗਾਨਿਆਂ 'ਚ ਹੋਏਗੀ ਕੁੜੇ
ਟਿਕ ਟਿਕ ਟਿਕ ਦੇਖ ਟਾਈਮ ਆ ਗਿਆ
ਘਰਾਲੇ ਦੇ ਕਰਨ ਨੂੰ ਸਪੋਰਟ ਰੱਖਦਾ
ਦੀਪ ਜੰਡੂ ਨਾਲ ਤੇਰਾ ਯਾਰ ਗਾ ਗਿਆ
ਓਹ ਸੁੰਦੀ ਤਾਂ ਗਾਨਿਆਂ 'ਚ ਹੋਏਗੀ ਕੁੜੇ
ਟਿਕ ਟਿਕ ਟਿਕ ਦੇਖ ਟਾਈਮ ਆ ਗਿਆ
ਘਰਾਲੇ ਦੇ ਕਰਨ ਨੂੰ ਸਪੋਰਟ ਰੱਖਦਾ
ਦੀਪ ਜੰਡੂ ਨਾਲ ਤੇਰਾ ਯਾਰ ਗਾ ਗਿਆ
ਹੋ ਰੱਬ ਦੀ ਆ ਮੇਹਰ ਭਾਵੇ ਲੱਗੀ ਦੇਰ ਨੀ
ਸੱਡੇ ਹੱਕ ਵਿੱਚ ਨਿੱਕ ਲੌਕ ਕਰਤੇ
ਆ ਗਿਆ ਨੀ ਓਹੀ ਬਿੱਲੋ
Shut your mouth
[Verse 13]
ਹੋ ਸਾਡੇ ਬਾਰੇ ਜੋ ਸੀ ਸ਼ੀਟ ਟਾਕ ਕਰਦੇ
ਓਹਨਾਂ ਦੇ ਜਬਾੜੇ ਅੱਸੀ ਲੌਕ ਕਰਤੇ
ਸੱਡੇ ਬਾਰੇ ਜੋ ਸੀ ਸ਼ੀਟ ਟਾਕ ਕਰਦੇ
ਓਹਨਾਂ ਦੇ ਜਬਾੜੇ ਅੱਸੀ ਲੌਕ ਕਰਤੇ
ਕਤੀੜ ਵਾਂਗੂ ਜੋ ਸੀ ਸ਼ੀਟ ਟਾਕ ਕਰਦੇ
ਭੌਂ ਭੌਂ
Written by: Karan Aujla
instagramSharePathic_arrow_out􀆄 copy􀐅􀋲

Loading...