album cover
Dear Mama
72,627
New Age
Dear Mama was released on May 15, 2020 by Sidhu Moose Wala as a part of the album Dear Mama - Single
album cover
Release DateMay 15, 2020
LabelSidhu Moose Wala
Melodicness
Acousticness
Valence
Danceability
Energy
BPM151

Music Video

Music Video

Lyrics

[Chorus]
ਕਦੇ ਸੂਰਜ ਵਾਂਗੂ ਟੱਪਦਾ ਹਾਂ
ਸੂਰਜ ਵਾਂਗੂ ਟੱਪਦਾ
ਕਦੇ ਸ਼ਾਂਤ ਸਵੇਰੇ ਵਰਗਾ ਆ
ਮਾ ਮੈਨੂੰ ਲੱਗਦਾ ਰਹਿੰਦਾ
ਮੈਂ ਜਮਾਂ ਤੇਰੇ ਵਰਗਾ ਆ
ਮਾ ਮੈਨੂੰ ਲੱਗਦਾ ਰਹਿੰਦਾ
ਮੈਂ ਜਮਾਂ ਤੇਰੇ ਵਰਗਾ ਆ
[Verse 1]
ਕਈ ਵਾਰੀ ਬਾਪੂ ਵਾਂਗੂ
ਦੁਨੀਆ ਤੇ ਹਰਖ ਜਾਇਆ ਜਾਂਦਾ
ਪਰ ਹਰ ਵਾਰੀ ਮਾ ਤੇਰੇ ਵਾਂਗੂ
ਤਰਸ ਜੇਹਾ ਆ ਜਾਂਦਾ
ਕਈ ਕਹਿੰਦੇ ਆਹ ਚੇਹਰਾ ਹਾਂ
ਕਹਿੰਦੇ ਆਹ ਚੇਹਰਾ
ਜਮਾਂ ਤੇਰੇ ਚੇਹਰੇ ਵਰਗਾ ਆ
[Verse 2]
ਮਾ ਮੈਨੂੰ ਲੱਗਦਾ ਰਹਿੰਦਾ
ਮੈਂ ਜਮਾਂ ਤੇਰੇ ਵਰਗਾ ਆ
ਕਦੇ ਸੂਰਜ ਵਾਂਗੂ ਟੱਪਦਾ ਹਾਂ
[Verse 3]
ਕੋਈ ਕਰਦਾ ਦੇਖ ਤਰੱਕੀ
ਮੈਥੋਂ ਸਾਡਾ ਨੀ ਹੁੰਦਾ
ਮਾ ਤੇਰੇ ਵਾਂਗੂ ਚਾਹ ਕੇ
ਕਿਸੇ ਦਾ ਮਾੜਾ ਨੀ ਹੁੰਦਾ
ਤਾਹੀਓਂ ਤੇਰਾ ਕੱਲਾ ਸਿੱਧੂ
ਤੇਰਾ ਕੱਲਾ ਸਿੱਧੂ
ਲੋਕਾਂ ਲਈ ਪੱਥਰੇ ਵਰਗਾ ਆ
[Verse 4]
ਮਾ ਮੈਨੂੰ ਲੱਗਦਾ ਰਹਿੰਦਾ
ਮੈਂ ਜਮਾਂ ਤੇਰੇ ਵਰਗਾ ਆ
ਕਦੇ ਸੂਰਜ ਵਾਂਗੂ ਟੱਪਦਾ ਹਾਂ
[Verse 5]
ਤੇਰੇ ਵਾਂਗੂ ਛੇਤੀ ਖੁਸ਼
ਤੇ ਛੇਤੀ ਉਦਾਸ ਜੇਹਾ ਹੋ ਜਾਂਦਾ
ਜੇ ਕੋਈ ਹੱਸ ਕੇ ਮਿਲ ਜਾਏ
ਓਹਦੇ ਤੇ ਵਿਸ਼ਵਾਸ ਜੇਹਾ ਹੋ ਜਾਂਦਾ
ਦੁਨੀਆਦਾਰੀ ਦੇਖੇ ਤਾਂ ਮੈਂ
ਆਮ ਜੇਹਾ ਲੱਗਦਾ ਆ
ਪਰ ਜੱਦ ਤੂੰ ਮੈਨੂੰ ਦੇਖੇ ਨੀ
ਮੈਂ ਖਾਸ ਜੇਹਾ ਹੋ ਜਾਂਦਾ
[Verse 6]
ਸੱਬ ਨੂੰ ਮਾਫੀ ਦਿੰਦਾ ਹਾਂ
ਸੱਬ ਨੂੰ ਮਾਫ਼ੀ ਦਿੰਦਾ
ਜਿਹੜਾ ਤੇਰੇ ਚਿਹਰੇ ਵਰਗਾ ਆ
ਮਾ ਮੈਨੂੰ ਲੱਗਦਾ ਰਹਿੰਦਾ
ਮੈਂ ਜਮਾਂ ਤੇਰੇ ਵਰਗਾ ਆ
ਕਦੇ ਸੂਰਜ ਵਾਂਗੂ ਟੱਪਦਾ ਹਾਂ
[Chorus]
ਚੁੱਕ ਮੱਥੇ ਲਾ ਲਾਂ ਪੈਰ ਧਰੇ
ਤੂੰ ਜਿਹੜੀ ਮਾਟੀ ਤੇ
ਮੇਰਾ ਜੀ ਕਰਦਾ ਮਾ ਚਰਨ ਕੌਰ
ਲਿਖਵਾ ਲਾਂ ਛਾਤੀ ਤੇ
ਮੇਰਾ ਜੀ ਕਰਦਾ ਮਾ ਚਰਨ ਕੌਰ
ਲਿਖਵਾ ਲਾਂ ਛਾਤੀ ਤੇ
Written by: Sidhu Moose Wala
instagramSharePathic_arrow_out􀆄 copy􀐅􀋲

Loading...