album cover
album cover
00:00
00:05
00:10
00:15
00:20
00:30
00:35
00:50
01:05
01:10
01:25
01:30
01:40
02:00
00:00
02:12
Past 7 Days
0008 was discovered most frequently at around 1 minutes and 30 seconds into the song during the past week

Music Video

Music Video

Lyrics

[Intro]
Ay, ay, ay
ਸਿੱਧੂ ਮੂਸੇ ਵਾਲਾ
Eh yo, ah, ah, the kid
[Verse 1]
ਸੀ ਸ਼ਕਲੋਂ ਲੱਗਦਾ ਸਾਧ ਜੇਹਾ
ਪਿੱਛੇ ਨਹੀਂ ਰਿਹਾ ਸ਼ੈਤਾਨੀ 'ਚ
ਕਿਹੜੇ ਵਾਕੇ ਕਰਦਾ ਫਿਰਦਾ ਏ
ਮੈਨੂੰ ਦੱਸ ਤੂੰ ਚੜ੍ਹੀ ਜਵਾਨੀ 'ਚ
ਤੇਰੇ ਲੱਛਣ ਮਾੜੇ ਦੱਸਦੀ ਏ
ਮੇਰੀ ਚੜ੍ਹੀ ਡਾਰ ਜਾਸੂਸਾਂ ਦੀ
[Chorus]
ਤੇਰੀ ਫੋਰਚੂਨਰ ਚੋਂ ਦੱਸ ਕਾਹਤੋਂ
ਨਿੱਤ ਬੋਹ ਮਾਰੇ ਕਾਰਤੂਸਾਂ ਦੀ
ਫੋਰਚੂਨਰ ਚੋਂ ਦਸ ਕਾਹਤੋਂ
ਨਿੱਤ ਬੋਹ ਮਾਰੇ ਕਾਰਤੂਸਾਂ ਦੀ
[Verse 2]
ਹੋ ਪੀਬੀ ਪੈਂਠ ਮੋਹਾਲੀ ਦਾ
ਤੀਨ ਜ਼ੀਰੋਆਂ ਪਿੱਛੇ ਅੱਠ ਬੱਲੀਏ
ਕਬਜ਼ੇ ਵਾਲਿਆਂ ਟੱਕਾਂ 'ਚ
ਫਿਰੇ ਖੌਰੂ ਪਾਉਂਦਾ ਜੱਟ ਬੱਲੀਏ
ਤੇਰੇ ਭਾਅ ਦੀ ਕਾਰ ਏਹਨੂੰ ਯਮਦੂਤ ਦਾ ਝੋਟਾ ਕਹਿੰਦੇ ਨੇ
[Chorus]
ਪੰਜ-ਸੱਤ ਵੈਲੀ ਜੱਟ ਦੇ ਨੀ
ਇਹ 'ਚ ਸਣੇ ਰਾਈਫਲਾਂ ਬਹਿੰਦੇ ਨੇ
ਓਹ ਪੰਜ-ਸੱਤ ਵੈਲੀ ਜੱਟ ਦੇ ਨੀ
ਇਹ 'ਚ ਸਣੇ ਰਾਈਫਲਾਂ ਬਹਿੰਦੇ ਨੇ
[Verse 3]
ਪਿਆਰ ਤੇ ਤੋਹਫ਼ੇ ਵੰਡ ਸੱਜਣਾ
ਕਿ ਫਾਇਦਾ ਏ ਲਾਗ ਦਾਤਾਂ ਚ
ਮੇਰੇ ਦਿਲ ਤੇ ਕਬਜ਼ਾ ਕਰਦਾ ਨੀ
ਫਿਰੇ ਰੌਲੇ ਵਾਲੇ ਪਲੌਟਾਂ ਚ
ਸਾਚ ਤੇਰੇ ਮੁੰਹ ਤੇ ਦੱਸਦੀ ਹਾਂ
ਹੈਬਿਟ ਨੀ ਮੇਰੀ ਚਾਪਲੂਸਾਂ ਦੀ
[Chorus]
ਤੇਰੀ ਫੋਰਚੂਨਰ ਚੋਂ ਦੱਸ ਕਾਹਤੋਂ
ਨਿੱਤ ਬੋਅ ਮਾਰੇ ਕਾਰਤੂਸਾਂ ਦੀ
ਫੋਰਚੂਨਰ ਚੋਂ ਦੱਸ ਕਾਹਤੋਂ
ਨਿੱਤ ਬੋਅ ਮਾਰੇ ਕਾਰਤੂਸਾਂ ਦੀ
[Verse 4]
ਓਹ ਅੱਸੀ ਵਣਜ ਨਾ ਕਰੀਏ ਅਖੀਆਂ ਦੇ
ਨਾ ਪਿਆਰ 'ਚ ਧੋਖੇ ਦਿੰਨੇ ਆ
ਯਾਰੀ ਦੇ ਵਿੱਚ ਜਾਨ ਦਈਏ
ਤੇ ਵੈਰ ਚ ਖੋਖੇ ਦਿੰਨੇ ਆ
ਜੱਟ ਚੜ੍ਹਦੇ ਸੂਰਜ ਹਾਂਦੀਏ
ਜੋ ਮੁੜਕੇ ਕਦੇ ਨਾ ਲੈਂਦੇ ਨੇ
[Chorus]
ਓਹ ਪੰਜ-ਸੱਤ ਵੈਲੀ ਜੱਟ ਦੇ ਨੀ
ਇਹ 'ਚ ਸਣੇ ਰਾਈਫਲਾਂ ਬਹਿੰਦੇ ਨੇ
ਹੋ ਪੰਜ-ਸੱਤ ਵੈਲੀ ਜੱਟ ਦੇ ਨੀ
ਇਹ 'ਚ ਸਣੇ ਰਾਈਫਲਾਂ ਬਹਿੰਦੇ ਨੇ
Written by: Sidhu Moose Wala, The Kidd
instagramSharePathic_arrow_out􀆄 copy􀐅􀋲

Loading...