album cover
Hatt Piche Dilliye
album cover
Hatt Piche Dilliye was released on October 7, 2020 by WallStreet Studios as a part of the album Hatt Piche Dilliye - Single
October 7, 2020
LabelWallStreet Studios
BPM
Melodicness
Acousticness
Valence
Danceability
Energy

Lyrics

ਹਟ ਪਿੱਛੇ ਹਟ ਪਿੱਛੇ ਦਿੱਲੀਏ
ਜਿੱਥੇ ਅੜਜਾਇਏ ਉਥੌਂ ਨਾ ਹਿੱਲੀਏ
ਹਟ ਪਿੱਛੇ ਹਟ ਪਿੱਛੇ ਦਿੱਲੀਏ
ਜਿੱਥੇ ਅੜਜਾਇਏ ਉਥੌਂ ਨਾ ਹਿੱਲੀਏ
ਤੈਨੂੰ ਪੈਂਦਾ ਜੇ ਫ਼ਰਕ ਨਾ
ਉਹਨਾਂ ਨੂੰ ਪਰਖ਼ ਨਾ
ਹੱਥ ਧੱਰਤੀ ਦੀ ਹਿੱਕ ਜਿਹੜੇ ਪਾੜ ਦਿੰਦੇ ਆ
ਉਹਨਾਂ ਦੇ ਖੇਤ ਕਿੱਥੌਂ ਦੱਬ ਲਏਂਗੀ
ਜਿਹੜੇ ਵੱਟ ਪਿੱਛੇ ਜੱਟ ਬੰਦਾ ਮਾਰ ਦਿੰਦੇ ਆ
ਉਹਨਾਂ ਦੇ ਖੇਤ ਕਿੱਥੌਂ ਦੱਬ ਲਏਂਗੀ
ਜਿਹੜੇ ਵੱਟ ਪਿੱਛੇ ਉਥੇ ਈ ਬੰਦਾ ਮਾਰ ਦਿੰਦੇ ਆ
ਬਾਪ ਦਾਦੇ ਸਦੀਆਂ ਤੋਂ ਆਏ
ਲੜਦੇ ਸੀ ਉਹ ਗੋਰਿਆਂ ਨਾਲ
ਹੁਣ ਨੋਜਵਾਨੀ ਵੀ ਲੜਦੀ ਦੇਖੀਂ
Center ਆਲੇ ਚੌਰਿਆਂ ਨਾਲ
ਹੁਣ ਨੋਜਵਾਨੀ ਵੀ ਲੜਦੀ ਦੇਖੀਂ
Center ਆਲੇ ਚੌਰਿਆਂ ਨਾਲ
ਨਾ ਸਹਿੰਦਾ ਧੱਕਾ
ਨਾ ਕਰਦਾ ਧੱਕਾ
ਉੱਡਦਿਆਂ ਦੇ ਖੰਬ ਵੀ ਖ਼ਲਾਰ ਦਿੰਦੇ ਆ
ਉਹਨਾਂ ਦੇ ਖੇਤ ਕਿੱਥੌਂ ਦੱਬ ਲਏਂਗੀ
ਜਿਹੜੇ ਵੱਟ ਪਿੱਛੇ ਜੱਟ ਬੰਦਾ ਮਾਰ ਦਿੰਦੇ ਆ
ਉਹਨਾਂ ਦੇ ਖੇਤ ਕਿੱਥੌਂ ਦੱਬ ਲਏਂਗੀ
ਜਿਹੜੇ ਵੱਟ ਪਿੱਛੇ ਉਥੇ ਈ ਬੰਦਾ ਮਾਰ ਦਿੰਦੇ ਆ
ਮਜਦੂਰ ਕਿਸਾਨ ਦਾ ਝੰਡਾ ਉੱਡਦਾ
ਅਸਮਾਨੀ ਹਿੱਕ ਦੇ ਜੋਰਾਂ ਨਾਲ
ਸੰਦ ਪੈਲੀ ਨਾਲ ਅੰਨ ਉਗਾਉਂਦੇ ਖੇਡਦੇ ਨਹੀ ਉਹ ਮੋਰਾਂ ਨਾਲ
ਸੰਦ ਪੈਲੀ ਨਾਲ ਅੰਨ ਬੀਜਦਾ ਖੇਡਦਾ ਨਹੀ ਉਹ ਮੋਰਾਂ ਨਾਲ
ਸ਼ੇਰਗਿੱਲ ਨ਼ਹੀਂ ਪਿੱਛੇ ਹਟਦੇ
ਸ਼ਮਭੂ ਬਾਰਡਰ ਤੇ ਖ਼ਡਜੋ ਡਟਕੇ
ਲਾ ਮੋਰਚੇ ਤਖ਼ਤ ਹਿਲਾ ਦਿੰਦੇ ਆ
ਉਹਨਾਂ ਦੇ ਖੇਤ ਕਿੱਥੌਂ ਦੱਬ ਲਏਂਗੀ
ਜਿਹੜੇ ਵੱਟ ਪਿੱਛੇ ਜੱਟ ਬੰਦਾ ਮਾਰ ਦਿੰਦੇ ਆ
ਉਹਨਾਂ ਦੇ ਖੇਤ ਕਿੱਥੌਂ ਦੱਬ ਲਏਂਗੀ
ਜਿਹੜੇ ਵੱਟ ਪਿੱਛੇ ਉਥੇ ਈ ਬੰਦਾ ਮਾਰ ਦਿੰਦੇ ਆ
Written by: Sangam Deep Singh
instagramSharePathic_arrow_out􀆄 copy􀐅􀋲

Loading...