album cover
Gabru
3,446
Music
Gabru was released on January 1, 2001 by DRecords International Pvt. Ltd. as a part of the album Gabru 2
album cover
AlbumGabru 2
Release DateJanuary 1, 2001
LabelDRecords International Pvt. Ltd.
Melodicness
Acousticness
Valence
Danceability
Energy
BPM171

Music Video

Music Video

Credits

PERFORMING ARTISTS
Mika Singh
Mika Singh
Performer
COMPOSITION & LYRICS
Intense
Intense
Songwriter

Lyrics

(ਹੋਏ-ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ-ਹੋਏ)
ਮੋਢਿਆਂ ਤੇ ਰੱਖ ਡਾਂਗਾਂ ਆਉਂਦੇ ਗੱਬਰੂ
ਓਹ ਧੂੜ੍ਹਾ ਪਾਉਂਦੇ ਗੱਬਰੂ
ਬੋਲੀ ਉੱਤੇ ਬੋਲੀ ਅੱਜ ਪਾਉਣ ਗੱਬਰੂ
ਨੀ ਨੱਚ ਜਾਣ ਗੱਬਰੂ
ਮੋਢਿਆਂ ਤੇ ਰੱਖ ਡਾਂਗਾਂ ਆਉਂਦੇ ਗੱਬਰੂ
ਓਹ ਧੂੜਾ ਪਾਉਂਦੇ ਗੱਬਰੂ (ਹੋਏ)
ਬੋਲੀ ਉੱਤੇ ਬੋਲੀ ਅੱਜ ਪਾਉਣ ਗੱਬਰੂ
ਨੀ ਨੱਚ ਜਾਣ ਗੱਬਰੂ (ਅਹਾ)
ਭੰਗੜੇ ਚ ਬਕਰੇ ਬੁਲਾਉਣ ਗੱਬਰੂ
ਨੀ ਬੁਲਾਉਣ ਗੱਬਰੂ
(ਆਹ-ਆਹ-ਆਹ-ਆਹ-ਆਹ-ਆਹ, ਬੁਰਰਾਹ, ਚੱਕ ਦੇ)
ਮੋਢਿਆਂ ਤੇ ਰੱਖ ਡਾਂਗਾਂ ਆਉਂਦੇ ਗੱਬਰੂ
ਓਹ ਧੂੜਾ ਪਾਉਂਦੇ ਗੱਬਰੂ
ਬੋਲੀ ਉੱਤੇ ਬੋਲੀ ਅੱਜ ਪਾਉਣ ਗੱਬਰੂ
ਨੀ ਨਚ ਜਾਣ ਗੱਬਰੂ
(ਹੋਏ-ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ-ਹੋਏ)
ਓਹ ਬੋਲੀਆਂ ਤੇ ਭੰਗੜਾ ਪੰਜਾਬੀਆਂ ਦੀ ਸ਼ਾਨ ਏ
ਪੰਜਾਬੀਆਂ ਦੀ ਸ਼ਾਨ ਏ
ਦੇਖਦੇ ਨੇ ਲੋਕੀ ਜਿਦਰੋ ਵੀ ਲੰਘ ਜਾਣ
ਜਿੱਦਰੋ ਵੀ ਲੰਘ ਜਾਣ ਏ
ਬੋਲੀਆਂ ਤੇ ਭੰਗੜਾ ਪੰਜਾਬੀਆਂ ਦੀ ਸ਼ਾਨ ਏ
ਪੰਜਾਬੀਆਂ ਦੀ ਸ਼ਾਨ ਏ
ਦੇਖਦੇ ਨੇ ਲੋਕੀ ਜਿਦਰੋ ਵੀ ਲੰਘ ਜਾਣ
ਜਿੱਦਰੋ ਵੀ ਲੰਘ ਜਾਣ ਏ
ਗਿੱਧੇ ਵਿੱਚ ਫੜ੍ਹਕੇ ਨੱਚਣ ਗੱਬਰੂ
ਨੀ ਨਚਾਂ ਗੱਬਰੂ
(ਆਹ-ਆਹ-ਆਹ-ਆਹ-ਆਹ-ਆਹ, ਬੁਰਰਾਹ, ਚੱਕ ਦੇ)
ਮੋਢਿਆਂ ਤੇ ਰੱਖ ਡਾਂਗਾਂ ਆਉਂਦੇ ਗੱਬਰੂ
ਓਹ ਧੂੜਾ ਪਾਉਂਦੇ ਗੱਬਰੂ (ਹੋਏ)
ਬੋਲੀ ਉੱਤੇ ਬੋਲੀ ਅੱਜ ਪਾਉਣ ਗੱਬਰੂ
ਨੀ ਨਚ ਜਾਣ ਗੱਬਰੂ
ਭੰਗੜੇ ਦੇ ਵਿੱਚ ਯਾਰ ਪਾਉਂਦੇ ਬੋਲੀਆਂ
ਓਹ ਬੰਨ ਬੰਨ ਟੋਲੀਆਂ
ਢੋਲ ਉੱਤੇ ਡੱਗਾ ਲਾਦੇ ਤੂੰ ਵੀ ਢੋਲਿਆ
ਓਹ ਅੱਜ ਤੂੰ ਵੀ ਢੋਲਿਆ
ਮਾਰਦੇ ਪੱਟਾਂ ਤੇ ਹੱਥ ਆਉਣ ਗੱਬਰੂ
ਨੀ ਨਚ ਜਾਣ ਗੱਬਰੂ
(ਆਹ-ਆਹ-ਆਹ-ਆਹ-ਆਹ-ਆਹ, ਬੁਰਰਾਹ, ਚੱਕ ਦੇ)
ਮੋਢਿਆਂ ਤੇ ਰੱਖ ਡਾਂਗਾਂ ਆਉਂਦੇ ਗੱਬਰੂ
ਓਹ ਧੂੜਾ ਪਾਉਂਦੇ ਗੱਬਰੂ (ਹੋਏ)
ਬੋਲੀ ਉੱਤੇ ਬੋਲੀ ਅੱਜ ਪਾਉਣ ਗੱਬਰੂ
ਨੀ ਨਚ ਜਾਣ ਗੱਬਰੂ
(ਹੋਏ-ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ-ਹੋਏ)
(ਹੋਏ-ਹੋਏ-ਹੋਏ-ਹੋਏ)
ਹੋ ਤੁਰਲੇ ਪੱਗਾ ਹੈਂ ਗੱਲ ਕੈਂਠੇ ਫਬਦੇ
ਨੀ ਗੱਲ ਕੈਂਠੇ ਫਬਦੇ
ਭੰਗੜੇ ਚ ਚਰਚੇ ਹੈ ਹੋਣ ਸੱਬ ਦੇ
ਨੀ ਅੱਜ ਹੋਣ ਸੱਬ ਦੇ
ਤੁਰਲੇ ਪੱਗਾ ਹੈਂ ਗੱਲ ਕੈਂਠੇ ਫਬਦੇ
ਨੀ ਗੱਲ ਕੈਂਠੇ ਫਬਦੇ
ਭੰਗੜੇ ਚ ਚਰਚੇ ਹੈ ਹੋਣ ਸੱਬ ਦੇ
ਨੀ ਅੱਜ ਹੋਣ ਸੱਬ ਦੇ
ਗਿੱਧੇ ਵਿੱਚ ਫੜ੍ਹਕੇ ਨੱਚਣ ਗੱਬਰੂ
ਨੀ ਨਚਾਂ ਗੱਬਰੂ
(ਆਹ-ਆਹ-ਆਹ-ਆਹ-ਆਹ-ਆਹ, ਬੁਰਰਾਹ, ਚੱਕ ਦੇ)
ਮੋਢਿਆਂ ਤੇ ਰੱਖ ਡਾਂਗਾਂ ਆਉਂਦੇ ਗੱਬਰੂ
ਓਹ ਧੂੜਾ ਪਾਉਂਦੇ ਗੱਬਰੂ
ਬੋਲੀ ਉੱਤੇ ਬੋਲੀ ਅੱਜ ਪਾਉਣ ਗੱਬਰੂ
ਨੀ ਨਚ ਜਾਣ ਗੱਬਰੂ
ਭੰਗੜੇ ਚ ਬਕਰੇ ਬੁਲਾਉਣ ਗੱਬਰੂ
ਨੀ ਬੁਲਾਉਣ ਗੱਬਰੂ
(ਆਹ-ਆਹ-ਆਹ-ਆਹ-ਆਹ-ਆਹ, ਬੁਰਰਾਹ, ਚੱਕ ਦੇ)
ਮੋਢਿਆਂ ਤੇ ਰੱਖ ਡਾਂਗਾਂ ਆਉਂਦੇ ਗੱਬਰੂ
ਓਹ ਧੂੜਾ ਪਾਉਂਦੇ ਗੱਬਰੂ
ਬੋਲੀ ਉੱਤੇ ਬੋਲੀ ਅੱਜ ਪਾਉਣ ਗੱਬਰੂ
ਨੀ ਨਚ ਜਾਣ ਗੱਬਰੂ
Written by: Avtar Singh Bab, Mika Singh
instagramSharePathic_arrow_out􀆄 copy􀐅􀋲

Loading...