Music Video

Kilometer (feat. Sara Gurpal)
Watch {trackName} music video by {artistName}

Featured In

Credits

PERFORMING ARTISTS
R. Nait
R. Nait
Performer
COMPOSITION & LYRICS
R. Nait
R. Nait
Composer
The Kidd
The Kidd
Composer

Lyrics

Yeah, The Kidd ਹੋਏ, ਹਾਅ ਵੀ ਸੁਣਨਾ ਬਾਕੀ ਸੀ, ਮੇਰੇ ਪਿਆਰ ਪਤੰਦਰ ਤੋਂ ਕਹਿੰਦੀ Chandigarh ਤੇਰਾ ਦੂਰ ਪੈਂਦਾ ਵੇ, ਮੇਰਾ ਸ਼ਹਿਰ Jalandhar ਤੋਂ ਹਾਏ, ਨੀ ਤੁਰਕੇ ਇਸ਼ਕ ਦਿਆਂ ਰਾਹਾਂ ਤੇ, ਤੁਰਕੇ ਇਸ਼ਕ ਦਿਆਂ ਰਾਹਾਂ ਤੇ ਕਾਹਤੋਂ ਕਦਮਾਂ ਨੂੰ ਚਿਣਦੀ ਐਂ? (ਕਾਹਤੋਂ ਕਦਮਾਂ ਨੂੰ ਚਿਣਦੀ ਐਂ?) ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ ਮੁੰਡਾ ਕਰਕੇ ਦਿਲ ਦੇ ਨੇੜੇ ਮੁੰਡਾ ਕਰਕੇ ਦਿਲ ਦੇ ਨੇੜੇ ਹਾਏ, ਐਨਾ ਕੁ ਤਾਂ ਜਾਣਾ ਕਿ ਤੈਨੂੰ ਮੇਰੀ ਯਾਦ ਸਤਾਵੇ ਪਤਾ ਲੱਗੇ ਨੀ Mercedes ਤੇਰੀ ਵੱਡੀਆਂ ਫੈਂਕਦੀ ਆਵੇ ਐਨਾ ਕੁ ਤਾਂ ਜਾਣਾ ਕਿ ਤੈਨੂੰ ਮੇਰੀ ਯਾਦ ਸਤਾਵੇ ਪਤਾ ਲੱਗੇ ਨੀ Mercedes ਤੇਰੀ ਵੱਡੀਆਂ ਫੈਂਕਦੀ ਆਵੇ ਮੋਟਾ-ਮੋਟਾ ਵਰ ਪਤਲੋ (ਮੋਟਾ-ਮੋਟਾ ਵਰ ਪਤਲੋ) ਮੋਟਾ-ਮੋਟਾ ਵਰ ਪਤਲੋ, ਬਾਰੀਕ ਕਿਉਂ ਗਿਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ ਮੁੰਡਾ ਕਰਕੇ ਦਿਲ ਦੇ ਨੇੜੇ ਗ਼ਲੀ-ਗ਼ਲੀ ਵਿੱਚ ਠੱਗ ਇਸ਼ਕੇ ਦੇ, ਕੋਈ ਮਾਰ ਨਾ ਜਾਵੇ ਠੱਗੀ ਸੂਹੇ ਬੁੱਲ੍ਹਾਂ ਤੇ ਹਾਣ ਦੀਏ, ਤੇਰੇ vibrate ਕਿਉਂ ਲੱਗੀ? ਗ਼ਲੀ-ਗ਼ਲੀ ਵਿੱਚ ਠੱਗ ਇਸ਼ਕੇ ਦੇ, ਕੋਈ ਮਾਰ ਨਾ ਜਾਵੇ ਠੱਗੀ ਸੂਹੇ ਬੁੱਲ੍ਹਾਂ ਤੇ ਹਾਣ ਦੀਏ, ਤੇਰੇ vibrate ਕਿਉਂ ਲੱਗੀ? ਹੋ, ਫ਼ਿੱਕਾ ਪੈਗਿਆ ਰੰਗ ਗੁਲਾਬੀ (ਫ਼ਿੱਕਾ ਪੈਗਿਆ ਰੰਗ ਗੁਲਾਬੀ) ਹੋ ਫ਼ਿੱਕਾ ਪੈਗਿਆ ਰੰਗ ਗੁਲਾਬੀ, ਘਬਰਾਈ ਕਈ ਦਿਨ ਦੀ ਐਂ (Yeah) ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ ਮੁੰਡਾ ਕਰਕੇ ਦਿਲ ਦੇ ਨੇੜੇ ਹਾਂ, ਮੈਂ ਵੀ ਜਾਣਾ ਵਕਤ ਬੁਰਾ ਏ, ਦਿਲ ਕਿਉਂ ਤੇਰਾ ਡਰਦਾ? ਬੰਦੇ ਖਾਣਾ R Nait ਦੇ, ਲੱਕ ਤੇ duty ਕਰਦਾ ਹਾਂ, ਮੈਂ ਵੀ ਜਾਣਾ ਵਕਤ ਬੁਰਾ ਏ, ਦਿਲ ਕਿਉਂ ਤੇਰਾ ਡਰਦਾ? ਬੰਦੇ ਖਾਣਾ R Nait ਦੇ, ਲੱਕ ਤੇ duty ਕਰਦਾ ਹੋ, ਸਿਰੇ ਦਾ ਤੇਰਾ ਯਾਰ ਸ਼ਿਕਾਰੀ (ਸਿਰੇ ਦਾ ਤੇਰਾ ਯਾਰ ਸ਼ਿਕਾਰੀ) ਹਾਂ ਸਿਰੇ ਦਾ ਤੇਰਾ ਯਾਰ ਸ਼ਿਕਾਰੀ, ਕਾਹਤੋਂ ਕਾਲ਼ਜੇ ਨੂੰ ਵਿੰਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ? ਮੁੰਡਾ ਕਰਕੇ ਦਿਲ ਦੇ ਨੇੜੇ ਮੁੰਡਾ ਕਰਕੇ ਦਿਲ ਦੇ ਨੇੜੇ Yeah, The Kidd
Writer(s): R Nait Lyrics powered by www.musixmatch.com
instagramSharePathic_arrow_out