Credits

PERFORMING ARTISTS
Ramji Gulati
Ramji Gulati
Actor
Jannat Zubair
Jannat Zubair
Actor
Mr. Faisu
Mr. Faisu
Actor
COMPOSITION & LYRICS
Ramji Gulati
Ramji Gulati
Composer
Moody
Moody
Lyrics
Akkhar
Akkhar
Lyrics

Lyrics

ਮੈਂ ਤੇਰੇ ਬਿਨ ਕਿਵੇ ਰਹਵਾਂਗੀ?
ਸਾਹ ਦੱਸ ਕਿਵੇ ਲਵਾਂਗੀ?
ਮੈਂ ਤੇਰੇ ਬਿਨ ਕਿਵੇ ਰਹਵਾਂਗੀ?
ਸਾਹ ਦੱਸ ਕਿਵੇ ਲਵਾਂਗੀ?
ਤੂੰ ਖੁਸ਼ ਰਹ ਲੈਂਦਾ ਮੇਰੇ ਬਿਨਾ
ਪਰ ਮੇਰਾ ਨਾ ਤੇਰੇ ਬਿਨਾ ਸੜ੍ਹਦਾ
ਮੈਂ ਲੱਖ ਸਮਝਾ ਲਿਆ ਇਸ ਦਿਲ ਨੂੰ
ਏਹ ਮੇਰੀ ਨਾ ਪਰਵਾਹ ਕਰਦਾ
ਵੇ ਏਹ ਗੱਲ ਸੱਚੀ ਹੈ, ਸੱਜਣਾ
ਵੇ ਏਹ ਗੱਲ ਪੱਕੀ ਹੈ, ਸੱਜਣਾ
ਰੋਜ਼ ਮੈਂ ਅੱਖਾਂ ਭਰਾਂਗੀ
ਮੈਂ ਤੇਰੇ ਬਿਨ ਕਿਵੇ ਰਹਵਾਂਗੀ?
ਸਾਹ ਦੱਸ ਕਿਵੇ ਲਵਾਂਗੀ?
ਮੈਂ ਤੇਰੇ ਬਿਨ ਕਿਵੇ ਰਹਵਾਂਗੀ?
ਸਾਹ ਦੱਸ ਕਿਵੇ ਲਵਾਂਗੀ?
ਮੈਂਨੂੰ ਤਾ ਤੇਰਾ ਹਰ ਵੇਹਲੇ ਫ਼ਿਕਰ ਹੈ ਰਹਿੰਦਾ
ਪਰ ਮੈਂ ਜੀਵਾਂ ਯਾ ਮਰਾਂ, ਤੈਨੂੰ ਕੋਈ ਫ਼ਰਕ ਨ੍ਹੀ ਪੈਂਦਾ
ਮੈਂਨੂੰ ਤਾ ਤੇਰਾ ਹਰ ਵੇਹਲੇ ਫ਼ਿਕਰ ਹੈ ਰਹਿੰਦਾ
ਪਰ ਮੈਂ ਜੀਵਾਂ ਯਾ ਮਰਾਂ, ਤੈਨੂੰ ਕੋਈ ਫ਼ਰਕ ਨ੍ਹੀ ਪੈਂਦਾ
ਮੈਂਨੂੰ ਪਤਾ ਤੂੰ ਆਉਣਾ ਨਹੀ
ਮੈਂਨੂੰ ਪਤਾ ਤੂੰ ਆਉਣਾ ਨਹੀ
ਫ਼ਿਰ ਵੀ ਉਡੀਕ ਕਰਾਂਗੀ
ਤੇਰੇ ਬਿਨ ਕਿਵੇ ਰਹਵਾਂਗੀ?
ਸਾਹ ਦੱਸ ਕਿਵੇ ਲਵਾਂਗੀ?
ਤੇਰੇ ਬਿਨ ਕਿਵੇ ਰਹਵਾਂਗੀ?
ਸਾਹ ਦੱਸ ਕਿਵੇ ਲਵਾਂਗੀ?
ਮੈਂ ਤਾਂ ਤੇਰੇ ਨਾਲ ਇੰਨਾ ਕਿੱਤਾ, ਸੱਜਣਾ
ਹੁਨ ਤੂੰ ਵੀ ਐਂਵੇ, ਯਾਰਾ, ਪਿੱਛੇ ਹੱਟ ਨਾ
ਮੈਂ ਤਾਂ ਤੇਰੇ ਨਾਲ ਇੰਨਾ ਕਿੱਤਾ, ਸੱਜਣਾ
ਹੁਨ ਤੂੰ ਵੀ ਐਂਵੇ, ਯਾਰਾ, ਪਿੱਛੇ ਹੱਟ ਨਾ
ਜੇ ਤੂੰ ਹੀ ਦੱਸ ਅੱਪਣਾ ਨਾ ਹੋਯਾ
ਤੂੰ ਹੀ ਦੱਸ ਅੱਪਣਾ ਨਾ ਹੋਯਾ
ਕਿੰਨੂ ਮੈਂ ਅਪਨਾ ਕਹਵਾਂਗੀ?
ਮੈਂ ਤੇਰੇ ਬਿਨ ਕਿਵੇ ਰਹਵਾਂਗੀ?
ਸਾਹ ਦੱਸ ਕਿਵੇ ਲਵਾਂਗੀ?
ਮੈਂ ਤੇਰੇ ਬਿਨ ਕਿਵੇ ਰਹਵਾਂਗੀ?
ਸਾਹ ਦੱਸ ਕਿਵੇ ਲਵਾਂਗੀ?
Written by: Akkhar, Moody, Ramji Gulati
instagramSharePathic_arrow_out

Loading...