album cover
Khat
2,336
Hip-Hop
Khat was released on January 15, 2021 by Azadi Records as a part of the album K I N G - EP
album cover
Release DateJanuary 15, 2021
LabelAzadi Records
Melodicness
Acousticness
Valence
Danceability
Energy
BPM114

Credits

PERFORMING ARTISTS
Prabh Deep
Prabh Deep
Remixer
Prabhdeep Singh
Prabhdeep Singh
Remixer
COMPOSITION & LYRICS
Prabhdeep Singh
Prabhdeep Singh
Songwriter
Harshit Misra
Harshit Misra
Songwriter
Chazz Bhalla
Chazz Bhalla
Songwriter
Tanushree Bose
Tanushree Bose
Songwriter
PRODUCTION & ENGINEERING
Prabh Deep
Prabh Deep
Producer

Lyrics

[Verse 1]
ਖੁਸ਼ ਰਵੋ, ਪਿਆਰ ਦਵੋ
ਦਿਨ ਨੀ ਖਰਾਬ ਕਰਨਾ ਕਿੱਸੇ ਦੇ ਲਈ
ਦਿਲੋਂ ਸਾਥ ਦਾਵੋ, ਜਿੱਦੇ ਨਾਲ ਰਾਵੋ
ਫਲ ਦੀ ਚਿੰਤਾ ਵੇ ਕੱਦੇ ਕਰਨੀ ਹੀ ਨਹੀਂ
ਨੀਅਤ ਸਾਫ, ਦਿਮਾਗ ਰੱਖੋ ਸ਼ਾਂਤ
ਫੇਰ ਵੇਖੋ ਕਿੱਦਾਂ ਕੁਦਰਤ ਦਿੰਦੀ ਸਾਥ
ਘਰ ਬਾਰ
ਦਾ ਰੱਖਲੋ ਧਿਆਨ
ਬਾਰ ਵਾਲਿਆਂ ਨੇ ਤੁਹਾਡਾ ਪੁੱਛਣਾ ਨੀ ਹਾਲ
ਪੈਸੇ ਨੂੰ ਜੇਬ ਚ ਰੱਖੋ, ਦਿਮਾਗ ਚ ਨਹੀਂ
ਖਵਾਬ ਚ ਰੱਖੀ, ਰੁਬਾਬ ਚ ਨਹੀਂ
ਤਜਰਬੇ ਦੀ ਗੱਲ ਮੈਂ ਕਾਰਾ
ਕਿਤਾਬ ਚ ਰੱਖੋ, ਸੁਭਾਅ ਚ ਨਹੀਂ
ਥਾਲੀ ਦਾ ਬੈਂਗਣ ਨੀ ਬਣਨਾ
ਤੇ ਕੰਮ ਓਹ ਨੀ ਕਰਨਾ
ਕੇ ਕਿੱਸੇ ਤੋਂ ਡਰਨਾ ਪਾਏ
ਹੱਕ ਲਈ ਲੜਨਾ, ਬੇਈਮਾਨੀ ਨਾ ਕਰਨਾ
ਬੱਸ ਇਹੀਓ ਮੈਂ ਸਿਖਿਆ ਵਾ ਚੜ੍ਹੀ ਕਲਾ ਦੇ ਲਈ
[Verse 2]
ਆਏਗਾ ਆਏਗਾ ਸੱਬ ਕੁਜ
ਸਬਰ ਰੱਖ
ਫਾਇਦਾ ਫਾਇਦਾ ਤੂੰ ਨਾ ਦੇਖ
ਕਰਮ ਕਰ
ਤਿਨਕੇ ਤਿਨਕੇ ਨਾਲ ਘਰ
ਖੜਾ ਕਰ
ਮੈਨੂੰ ਨੀ ਕਿਸੇ ਦੀ ਲੋੜ
ਤੂੰ ਪੱਰਾ ਮਾਰ
[Verse 3]
ਭਟਕ ਗਿਆ ਸੀ ਗਲਤ ਮੈਂ ਰਾਹ ਤੇ
(ਰਾਤ ਬੇਰਾਤੀ ਗਲਤ ਮੈਂ ਰਾਹ ਤੇ)
ਵਾਪਸ ਮੈਂ ਆਇਆ ਵਾ ਸਿੱਖ ਸਿਖਾਕੇ
(ਸਿਖ ਸਿਖਾਕੇ ਹੋਇਆ ਮੇਰੀ ਵਾਪਸੀ)
ਭਟਕ ਗਿਆ ਸੀ ਗਲਤ ਮੈਂ ਰਾਹ ਤੇ
(ਰਾਤ ਬੇਰਾਤੀ ਗਲਤ ਮੈਂ ਰਾਹ ਤੇ)
ਵਾਪਸ ਮੈਂ ਆਇਆ ਵਾ ਸਿੱਖ ਸਿਖਾਕੇ
(ਵਾਪਿਸ ਮੈਂ, ਵਾਪਿਸ ਮੈਂ, ਵਾਪਿਸ ਮੈਂ)
[Verse 4]
ਭਟਕ ਗਿਆ ਸੀ ਗਲਤ ਮੈਂ ਰਾਹ ਤੇ
ਬੰਦਾ ਨਾ ਬੰਦੇ ਦੀ ਜਾਤ ਇਹ
ਰਾਤ ਬੇਰਾਤ ਇਹ
ਵਾਪਿਸ ਮੈਂ ਆਇਆ ਆ ਸਿੱਖ ਸਿਖਾਕੇ, ਸਿੱਖ ਸਿਖਾਕੇ
ਭਟਕ ਗਿਆ ਸੀ ਗਲਤ ਮੈਂ ਰਾਹ ਤੇ
ਬੰਦਾ ਨਾ ਬੰਦੇ ਦੀ ਜਾਤ ਇਹ
ਰਾਤ ਬੇਰਾਤ ਇਹ
ਵਾਪਿਸ ਮੈਂ ਆਇਆ ਆ ਸਿੱਖ ਸਿਖਾਕੇ, ਸਿੱਖ ਸਿਖਾਕੇ
[Verse 5]
ਮੈਂ ਬੈਠਾ ਹਾਂ ਇੱਕੋ ਹੀ ਥਾਂ ਤੇ
ਮਨਜ਼ਿਲ ਆਪੇ ਕਰੀਬ ਮੇਰੇ ਹੁਣ ਆਵੇ
ਇੰਤਜ਼ਾਰ ਮੈਨੂੰ ਹੁਣ ਕਿਸੇ ਦਾ ਨੀ
ਥੋੜਾ ਕੱਲੇ ਜਾਕੇ ਸਾਰੇ ਹੁਣ ਦਰਵਾਜ਼ੇ
[Verse 6]
ਕਲਮ ਫੱਡੀ ਆਪੇ
ਰੋਡ ਸ਼ੋਜ਼ ਆਪੇ
ਬਿਲਬੋਰਡਸ ਆਪੇ
ਨੋਟ ਜੱਦ ਆਗੇ
ਪੈਗੇ ਸਿਆਪੇ
ਪੈਸਾ ਕਰ ਸਕਦਾ ਭਰਾਵਾਂ ਨੂੰ ਵੱਖ
ਫੇਰ ਦੋਸਤੀ ਤਾ ਦੂਰ ਦੀ ਆ ਗੱਲ
ਖੂਨ ਦੀ ਗੱਲ
ਮੇਰੇ ਸਕੂਲ ਦੀ ਆ ਗੱਲ
ਜਨੂਨ ਸੀ ਅਟਲ
ਹੱਸਦੇ ਸੀ ਪਿੱਠ ਤੇ
ਫੇਰ ਰੋਂਦੇ ਆਕੇ ਹਿੱਕ ਤੇ
ਹੁਣ ਦਿਖਦੇ ਨੇ ਗਿਗ ਤੇ
ਜਤਾਉਂ ਗਿਲੇ ਸ਼ਿਕਵੇ
[Verse 7]
ਹੁੰਦਾ ਸੀ ਬੋਹਤ ਆਲਸੀ ਮੈਂ
ਹੁਣ ਸਵੇਰੇ ਰੋਜ਼ ਉਠਕੇ ਕੰਮ ਕਾਜ ਤੇ ਮੈਂ
ਪੁੱਛਦੇ ਸੀ, ਤੂੰ ਛੱਡਤਾ ਸਕੂਲ ਕਰਨਾ ਕਿ ਆ ਹੁਣ?
ਚੱਕਣੀ ਉਂਗਲੀਆਂ ਸਮਾਜ ਤੇ ਮੈਂ
[Verse 8]
ਆਏਗਾ ਆਏਗਾ ਸੱਬ ਕੁਜ
ਸਬਰ ਰੱਖ
ਫਾਇਦਾ ਫਾਇਦਾ ਤੂੰ ਨਾ ਦੇਖ
ਕਰਮ ਕਰ
ਤਿਨਕੇ ਤਿਨਕੇ ਨਾਲ ਘਰ
ਖੜਾ ਕਰ
ਮੈਨੂੰ ਨੀ ਕਿਸੇ ਦੀ ਲੋੜ
ਤੂੰ ਪੱਰਾ ਮਾਰ
[Verse 9]
ਭਟਕ ਗਿਆ ਸੀ ਗਲਤ ਮੈਂ ਰਾਹ ਤੇ
(ਰਾਤ ਬੇਰਾਤੀ ਗਲਤ ਮੈਂ ਰਾਹ ਤੇ)
ਵਾਪਸ ਮੈਂ ਆਇਆ ਵਾ ਸਿੱਖ ਸਿਖਾਕੇ
(ਸਿਖ ਸਿਖਾਕੇ ਹੋਇਆ ਮੇਰੀ ਵਾਪਸੀ)
ਭਟਕ ਗਿਆ ਸੀ ਗਲਤ ਮੈਂ ਰਾਹ ਤੇ
(ਰਾਤ ਬੇਰਾਤੀ ਗਲਤ ਮੈਂ ਰਾਹ ਤੇ)
ਵਾਪਸ ਮੈਂ ਆਇਆ ਵਾ ਸਿੱਖ ਸਿਖਾਕੇ
(ਵਾਪਸ ਮੈਂ ਵਾਪਸ ਮੈਂ ਵਾਪਸ ਮੈਂ)
[Verse 10]
ਭਟਕ ਗਿਆ ਸੀ ਗਲਤ ਮੈਂ ਰਾਹ ਤੇ
ਬੰਦਾ ਨਾ ਬੰਦੇ ਦੀ ਜਾਤ ਇਹ
ਰਾਤ ਬੇਰਾਤ ਇਹ
ਵਾਪਿਸ ਮੈਂ ਆਇਆ ਆ ਸਿੱਖ ਸਿਖਾਕੇ, ਸਿੱਖ ਸਿਖਾਕੇ
ਭਟਕ ਗਿਆ ਸੀ ਗਲਤ ਮੈਂ ਰਾਹ ਤੇ
ਬੰਦਾ ਨਾ ਬੰਦੇ ਦੀ ਜਾਤ ਇਹ
ਰਾਤ ਬੇਰਾਤ ਇਹ
ਵਾਪਿਸ ਮੈਂ ਆਇਆ ਆ ਸਿੱਖ ਸਿਖਾਕੇ, ਸਿੱਖ ਸਿਖਾਕੇ
Written by: Chazz Bhalla, Harshit Misra, Prabhdeep Singh, Tanushree Bose
instagramSharePathic_arrow_out􀆄 copy􀐅􀋲

Loading...