album cover
Boot Polishan
2,962
Indian Pop
Boot Polishan was released on December 28, 2007 by Sai Productions as a part of the album Boot Polishan
album cover
Release DateDecember 28, 2007
LabelSai Productions
Melodicness
Acousticness
Valence
Danceability
Energy
BPM104

Music Video

Music Video

Credits

PERFORMING ARTISTS
Gurdas Maan
Gurdas Maan
Performer
COMPOSITION & LYRICS
Gurdas Maan
Gurdas Maan
Lyrics
Jaidev Kumar
Jaidev Kumar
Composer

Lyrics

[Verse 1]
ਮੰਗਤੇ ਨਾਲੋ ਮਿਹਨਤ ਚੰਗੀ
ਮਿਹਨਤ ਵਿੱਚ ਤੰਦਰੁਸਤੀ
ਮਿਹਨਤ ਵਿੱਚ ਤੰਦਰੁਸਤੀ
ਮੰਗਣ ਨਾਲੋ ਮਰਿਆ ਚੰਗਾ
ਨਾ ਆਲਸ ਨਾ ਸੁਸਤੀ
ਨਾ ਆਲਸ ਨਾ ਸੁਸਤੀ
[Verse 2]
ਇਸ ਤਾਂ ਨੇ ਮੁੱਕ ਜਣਾ
ਇਸ ਤਾਂ ਨੇ ਮੁੱਕ ਜਣਾ
ਇਸ ਤਾਂ ਨੇ ਮੁੱਕ ਜਣਾ
ਭਾਵੇਂ ਰੋਜ਼ ਮਾਲਸ਼ਾ ਕਰੀਏ
(ਕਰੀਏ ਕਰੀਏ ਕਰੀਏ)
[Chorus]
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪਾਲਿਸ਼ਾਂ
ਬੂਟ ਪੋਲਿਸ਼ਾਂ
ਭਾਵੇਂ ਬੂਟ ਪੋਲਿਸ਼ਾਂ ਕਰੀਏ
ਭਾਵੇਂ ਬੂਟ ਪੋਲਿਸ਼ਾਂ ਕਰੀਏ
[Verse 3]
ਕੰਮ ਛੋਟਾ ਵੱਡਾ ਨੀ
ਕੰਮ ਛੋਟਾ ਵੱਡਾ ਨੀ
ਕੰਮ ਛੋਟਾ ਵੱਡਾ ਨੀ
ਬੰਦੇ ਦੀ ਸੋਚ ਹੈ ਵੱਡੀ ਛੋਟੀ
ਬਾਹਰੋਂ ਕਿ ਖੱਟਾਂਗੇ
ਅੰਦਰੋਂ ਨੀਤ ਜਿੰਨਾ ਦੀ ਖੋਟੀ
ਅੰਦਰੋਂ ਨੀਤ ਜਿੰਨਾ ਦੀ ਖੋਟੀ
[Verse 4]
ਓਹ ਪੌੜ੍ਹੀ ਪਰਖ ਲਈਏ
ਓਹ ਪੌੜ੍ਹੀ ਪਰਖ ਲਈਏ
ਓਹ ਪੌੜ੍ਹੀ ਪਰਖ ਲਈਏ
ਪੈਰ ਨੂੰ ਜਿਸ ਪੌੜੀ ਤੇ ਧਰੀਏ
(ਧਰੀਏ ਧਰੀਏ ਧਰੀਏ)
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪੋਲਿਸ਼ਾਂ ਕਰੀਏ
[Chorus]
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪਾਲਿਸ਼ਾਂ
ਬੂਟ ਪੋਲਿਸ਼ਾਂ
ਭਾਵੇਂ ਬੂਟ ਪੋਲਿਸ਼ਾਂ ਕਰੀਏ
[Verse 5]
ਗੱਲ ਸੱਚੀ ਸੱਚਿਆਂ ਦੀ
ਗੱਲ ਸੱਚੀ ਸੱਚਿਆਂ ਦੀ
ਗੱਲ ਸੱਚੀ ਸੱਚਿਆਂ ਦੀ
ਦੱਬ ਕੇ ਵਹੀਏ ਰੱਜ ਕੇ ਖਾਈਏ
ਥੋੜ੍ਹਾ ਖਾਈਏ ਖਰਚ ਲਾਈਏ
ਥੋੜ੍ਹਾ ਦਾਨ ਪੁੰਨ ਤੇ ਲਈਏ
ਥੋੜ੍ਹਾ ਦਾਨ ਪੁੰਨ ਤੇ ਲਈਏ
[Verse 6]
ਬੇਸ਼ੁਕਰੇ ਨਾ ਹੋਈਏ
ਬੇਸ਼ੁਕਰੇ ਨਾ ਹੋਈਏ
ਬੇਸ਼ੁਕਰੇ ਨਾ ਹੋਈਏ
ਕਿੱਸੇ ਦੀ ਯਾਰ ਮਾਰ ਨਾ ਕਰੀਏ
[Chorus]
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪਾਲਿਸ਼ਾਂ
ਬੂਟ ਪੋਲਿਸ਼ਾਂ
ਭਾਵੇਂ ਬੂਟ ਪੋਲਿਸ਼ਾਂ ਕਰੀਏ
ਭਾਵੇਂ ਬੂਟ ਪੋਲਿਸ਼ਾਂ ਕਰੀਏ
[Verse 7]
ਕਿ ਫਾਇਦਾ ਸੋਚਾਂ ਦਾ
ਕਿ ਫਾਇਦਾ ਸੋਚਾਂ ਦਾ
ਕਿ ਫਾਇਦਾ ਸੋਚਾਂ ਦਾ
ਸੋਚ ਕੇ ਸੋਚਾਂ ਕੁੱਛ ਨੀ ਹੋਣਾ
ਜ਼ਿੰਦਗੀ ਦਾ ਹਿੱਸਾ ਨੇ ਜੰਮੇ ਦਿਆ ਖੁਹਿਸਿਆ
ਮਰੇ ਦਾ ਰੋਣਾ
ਮਰੇ ਦਾ ਰੋਣਾ
ਮਰੇ ਦਾ ਰੋਣਾ
[Verse 8]
ਜੇ ਮੁਸ਼ਕਿਲ ਬਣ ਜਾਵੇ
ਜੇ ਮੁਸ਼ਕਿਲ ਬਣ ਜਾਵੇ
ਜੇ ਮੁਸ਼ਕਿਲ ਬਣ ਜਾਵੇ
ਗੁਰੂ ਦੇ ਚਰਨਾਂ ਵਿੱਚ ਸਿਰ ਧਰੀਏ
(ਧਰੀਏ ਧਰੀਏ)
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪੋਲਿਸ਼ਾਂ ਕਰੀਏ
[Chorus]
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪਾਲਿਸ਼ਾਂ
ਬੂਟ ਪੋਲਿਸ਼ਾਂ
ਭਾਵੇਂ ਬੂਟ ਪੋਲਿਸ਼ਾਂ ਕਰੀਏ
[Verse 9]
ਮਰਨਾ ਤੇ ਸੱਬ ਨੇ ਹੈ
ਮਰਨਾ ਤੇ ਸੱਬ ਨੇ ਹੈ
ਮਰਨਾ ਤੇ ਸੱਬ ਨੇ ਹੈ
ਆਵੇਂ ਮਰੂੰ ਮਰੂੰ ਕਿ ਕਰਨਾ
ਮਰਜਾਣਿਆ ਮਾਨਾ ਵੇ
ਜਿਓਂਦਾ ਹੋ ਜਾਏ ਐਸਾ ਮਰਨਾ
ਜਿਓਂਦਾ ਹੋ ਜਾਏ ਐਸਾ ਮਰਨਾ
[Verse 10]
ਲੜ੍ਹ ਲੱਗ ਕੇ ਮਾਰ ਜਾਈਏ
ਲੜ੍ਹ ਲੱਗ ਕੇ ਮਾਰ ਜਾਈਏ
ਲੜ੍ਹ ਲੱਗ ਕੇ ਮਾਰ ਜਾਈਏ
ਕਿਸੇ ਦੇ ਸਿਰ ਚੜ੍ਹ ਕੇ ਨਾ ਮਰੀਏ
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪੋਲਿਸ਼ਾਂ ਕਰੀਏ
[Chorus]
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪੋਲਿਸ਼ਾਂ ਕਰੀਏ
ਇਸ ਤਾਂ ਨੇ ਮੁੱਕ ਜਣਾ
ਇਸ ਤਾਂ ਨੇ ਮੁੱਕ ਜਣਾ
ਇਸ ਤਾਂ ਨੇ ਮੁੱਕ ਜਣਾ
ਭਾਵੇਂ ਰੋਜ਼ ਮਾਲਸ਼ ਕਰੀਏ
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪੋਲਿਸ਼ਾਂ ਕਰੀਏ
[Chorus]
ਰੋਟੀ ਹੱਕ ਦੀ ਖਾਈਏ ਜੀ
ਭਾਵੇਂ ਬੂਟ ਪਾਲਿਸ਼ਾਂ
ਬੂਟ ਪੋਲਿਸ਼ਾਂ
ਬੂਟ ਪੋਲਿਸ਼ਾਂ
ਬੂਟ ਪਾਲਿਸ਼ਾਂ ਕਰੀਏ
Written by: Gurdas Maan, Jaidev Kumar
instagramSharePathic_arrow_out􀆄 copy􀐅􀋲

Loading...