album cover
Eitbaar (feat. Chapter6)
album cover
Eitbaar (feat. Chapter6) was released on February 17, 2021 by Koinage Records as a part of the album Eitbaar (feat. Chapter6) - Single
February 17, 2021
LabelKoinage Records
BPM
Melodicness
Acousticness
Valence
Danceability
Energy

Music Video

Music Video

Lyrics

ਕੇਹੜੇ ਚੱਕਰਾਂ ਚ ਪਾ ਗਈਂ ਹੈ (ਓਓਹ)
ਕਿੰਨਿਆਂ ਦੇ ਦਿਲ ਤੁੜਵਾ ਗਈਆਂ ਹੈਂ (ਓਓਓਹ)
ਤੇਰੀ ਮੇਰੀ ਗੱਲ ਬਣ ਜਾਣੀ ਏ
ਤੂੰ ਓਹੀ ਕੁੜੀ ਜੇਹੜੀ ਮੈਂ ਵਿਆਹੀ ਏ (ਏ)
ਨੀ ਸਾਨੂੰ ਕਲਿਆਂ ਨੂੰ ਛੱਡਕੇ ਨਾ ਜਾਵੀਂ
ਨੀ ਸਾਡਾ ਏਤਬਾਰ ਬਿੱਲੋ ਤੋੜ ਕੇ ਨਾ ਜਾਵੀਂ
ਨੀ ਸਾਥੋਂ ਕਦੇ ਮੁੱਖ ਬਿੱਲੋ ਫੇਰ ਕੇ ਨਾ ਜਾਵੀਂ
ਨੀ ਪਹਿਲੀ ਘੜੀ ਆਜਾ ਜ਼ਿਆਦਾ ਦੇਰ ਨਾ ਤੂੰ ਲਾਵੀਂ
ਨੀ ਸਾਥੋਂ ਕਦੇ ਮੁੱਖ ਬਿੱਲੋ ਫੇਰ ਕੇ ਨਾ ਜਾਵੀਂ
ਨੀ ਪਹਿਲੀ ਘੜੀ ਆਜਾ ਜ਼ਿਆਦਾ ਦੇਰ ਨਾ ਤੂੰ ਲਾਵੀਂ
ਤੇਰੀ ਸਾਰੀ ਰੀਝ ਭੁਗਾਵਾਂ
ਤੇਰੇ ਤਰਲੇ ਪਾਵਾਂ
ਮੇਰਤੋਂ ਕਿਉਂ ਲਾਡ ਦੇਂ ਹੈਂ
ਤੇਰੇ ਬਿਨ ਜੀ ਨਾ ਪਾਵਾਂ
ਤੇਰੀ ਗਲੀ ਚ ਅੱਸੀ ਪੈਰ ਪਾ ਲਿਆ
ਮੁੰਡੇ ਕੁਆਰਿਆਂ ਨਾਲ ਵੈਰ ਪਾ ਲਿਆ
ਸੋਹਣੀ ਤੈਨੂੰ ਸਾਂਭ ਸਾਂਭ ਰੱਖਣਾ
ਦੂਰੋਂ ਦੂਰੋਂ ਹੁਣ ਨੀ ਤੈਨੂੰ ਤੱਕਣਾ
ਨੀ ਸਾਨੂੰ ਕਲਿਆਂ ਨੂੰ ਛੱਡਕੇ ਨਾ ਜਾਵੀਂ
ਨੀ ਸਾਡਾ ਏਤਬਾਰ ਬਿੱਲੋ ਤੋੜ ਕੇ ਨਾ ਜਾਵੀਂ
ਨੀ ਸਾਥੋਂ ਕਦੇ ਮੁੱਖ ਬਿੱਲੋ ਫੇਰ ਕੇ ਨਾ ਜਾਵੀਂ
ਨੀ ਪਹਿਲੀ ਘੜੀ ਆਜਾ ਜ਼ਿਆਦਾ ਦੇਰ ਨਾ ਤੂੰ ਲਾਵੀਂ
ਨੀ ਸਾਨੂੰ ਕਲਿਆਂ ਨੂੰ ਛੱਡਕੇ ਨਾ ਜਾਵੀਂ
ਨੀ ਸਾਡਾ ਏਤਬਾਰ ਬਿੱਲੋ ਤੋੜ ਕੇ ਨਾ ਜਾਵੀਂ
ਨੀ ਸਾਥੋਂ ਕਦੇ ਮੁੱਖ ਬਿੱਲੋ ਫੇਰ ਕੇ ਨਾ ਜਾਵੀਂ
ਨੀ ਪਹਿਲੀ ਘੜੀ ਆਜਾ ਜ਼ਿਆਦਾ ਦੇਰ ਨਾ ਤੂੰ ਲਾਵੀਂ
Written by: Devinder Singh Bedi

Loading...