album cover
Qafir
album cover
Qafir was released on March 4, 2021 by Azai Records as a part of the album Tabia
AlbumTabia
ReleasedMarch 4, 2021
BPM57
Melodicness
Acousticness
Valence
Danceability
Energy

Lyrics

[Verse 1]
ਸ਼ੋ ਤੋਂ ਬਾਅਦ ਕਰਦੀ ਏ ਦੋਸਤਾਂ ਨੂੰ ਕਾਲ
ਕਹਿੰਦੀ ਅੱਜ ਨੀ ਮੈਂ ਆ ਰਹੀ ਰਾਤੀ ਘਰ
ਓਹ ਮੇਰੇ ਨਾਲ ਬੈਗੀ
ਮੇਰੇ ਨਾਲ ਰਵੇ ਖੁਸ਼
ਮੇਰੇ ਨਾਲ ਮੇਰੇ ਯਾਰ
ਮੇਰੇ ਨਾਲ ਮੇਰਾ ਦੋਸ਼
ਮੈਨੂੰ ਕਰੇ ਪਰੇਸ਼ਾਨ
[Verse 2]
ਟਾਈਮ ਬੱਸ ਆਖਰੀ ਮਸੀਹਾ ਜਿਹੜਾ ਕਰ ਸਕਦਾ ਵੇ ਸੱਬ ਸਹੀ
ਟਾਈਮ ਚਲੇ ਗਲਤ ਤੇ ਓਹਨੂੰ ਮਹਿੰਗੀ ਘੜੀ ਕਰ ਸਕਦੀ ਨੀ ਸਹੀ
ਪੈਸਾ ਕਮਾਇਆ ਮੈਂ
ਪਿਆਰ ਜਤਾਇਆ ਮੈਂ
( ਪਿਛਲੇ ਮੈਂ ਪੂਰੇ ਸਾਲ )
ਪੈਸਾ ਕਮਾਇਆ
ਅਹਿਸਾਨ ਜਤਾਇਆ ਮੈਂ
[Verse 3]
ਅਣਹੋਣੀ ਨੂੰ ਹੋਣੀ ਚ ਬਦਲ-ਤਾ
ਟੁੱਟਿਆ ਤਾਰਾ ਵਾਂ ਮੈਂ
ਤਮੰਨਾ ਤੁਹਾਡੀ ਕਰ ਦੰਗਾ ਪੂਰੀ
ਟੁੱਟਿਆ ਤਾਰਾ ਵਾਂ ਮੈਂ
ਟੁੱਟਿਆ ਤਾਰਾ ਵਾਂ ਮੈਂ
ਤਮੰਨਾ ਤੁਹਾਡੀ ਕਰ ਦੰਗਾ ਪੂਰੀ
ਟੁੱਟਿਆ ਤਾਰਾ ਵਾਂ ਮੈਂ
[Verse 4]
ਪੈਸੇ ਦਾ ਖੇਡ ਵੇ ਸਾਰਾ
ਤੇ ਪੈਸੇ ਨਾਲ ਖੇਡ ਦਾ ਮੈਂ
ਛੇੜ ਦੇ ਸਿੱਗੇ ਇਹ ਮੈਨੂੰ
ਹੁਣ ਸਭਨੂੰ ਛੇੜ ਦਾ ਮੈਂ
ਮੈਂ ਪੁੱਛਦਾ ਕਿੰਨੇ ਕਮਾ ਲੇ ਤੂੰ ਅੱਜ
ਓਹ ਕਰਨ ਲੱਗੇ ਹਿਸਾਬ
ਮੈਂ ਹੱਸਦਾ ਬੇਹਿਸਾਬ
[Verse 5]
ਪੈਸਿਆਂ ਨਾਲ ਬਦਲਦੇ ਵੇਖੇ ਇਨਸਾਨ
ਅੱਜ ਨੀ ਮੇਰੇ ਨਾਲ ਓਹ ਪਹਿਲੇ ਦਿਨ ਵਾਲੇ ਯਾਰ
ਅੱਜ ਵੀ ਓਹੀ ਗੱਲ ਬਾਤ ਤੇ ਜਦੋ ਤੁਰਾ ਬਾਰ
ਓਹੀ ਅੱਜ ਨਾਰ ਮੁੜ ਕੇ ਆ ਵੇਖਦੀ ਏ ਮੈਨੂੰ
ਜਿਹੜੀ ਪਹਿਲਾਂ ਮੈਨੂੰ ਕਹਿੰਦੀ ਸੀ ਅਣਜਾਣ
ਦੁਨੀਆ ਵੇ ਚਲਦੀ ਆ ਜੇਬਾਂ ਅਨੁਸਾਰ
ਲੱਕ ਤੇ ਨੀ ਮਰਦਾ ਮੈਂ ਕੰਮ ਕਾਰਾ ਹਾਰਡ
ਲੱਕ ਤੇ ਨੀ ਮਰਦਾ ਮੈਂ ਕਾਰਾ ਮੇਰੇ ਨਾਲ
[Verse 6]
ਪੈਸਾ ਕਮਾਇਆ ਮੈਂ
ਪਿਆਰ ਜਤਾਇਆ ਮੈਂ
( ਪਿਛਲੇ ਮੈਂ ਪੂਰੇ ਸਾਲ )
ਪੈਸਾ ਕਮਾਇਆ
ਅਹਿਸਾਨ ਜਤਾਇਆ ਮੈਂ
ਅਣਹੋਣੀ ਨੂੰ ਹੋਣੀ ਚ ਬਦਲ-ਤਾ
ਟੁੱਟਿਆ ਤਾਰਾ ਵਾਂ ਮੈਂ
ਤਮੰਨਾ ਤੁਹਾਡੀ ਕਰ ਦੰਗਾ ਪੂਰੀ
ਟੁੱਟਿਆ ਤਾਰਾ ਵਾਂ ਮੈਂ
ਟੁੱਟਿਆ ਤਾਰਾ ਵਾਂ ਮੈਂ
ਤਮੰਨਾ ਤੁਹਾਡੀ ਕਰ ਦੰਗਾ ਪੂਰੀ
ਟੁੱਟਿਆ ਤਾਰਾ ਵਾਂ ਮੈਂ
[Verse 7]
ਪੈਸੇ ਨੂੰ ਕਾਬੂ ਮੈਂ ਕਰਲੰਗਾ
ਹੋਜਾਣਾ ਸਾਰਾ ਕੁਜ ਕਾਬੂ
ਸਰੀਰ ਤੋਂ ਕਿੱਥੇ ਵੀ ਰਹਾਂਗਾ
ਦਿਮਾਗ ਤੇ ਕਰ ਬੈਠੀ ਜਾਦੂ
ਪਿਆਰ ਤੇ ਜੰਗ ਦੇ ਵਿੱਚ ਨੀ
ਹੁੰਦੇ ਕੋਈ ਨਿਯਮ ਲਾਗੂ
ਪਿਆਰ ਨਾਲ ਜੰਗ ਵੇ ਚਲੂ
ਬਿਸਤਰ ਸੇ ਦੋਵੇਂ ਬੇਕਾਬੂ
[Verse 8]
ਟਾਈਮ ਦੀ ਕਮੀ ਏ ਮੇਰੇ ਤੋਂ
ਟਾਈਮ ਦੀ ਕਮੀ ਏ ਮੇਰੇ ਤੋਂ
ਨੀ ਤੇ ਤਸੱਲੀ ਨਾਲ ਦਿੰਦਾ ਜਵਾਬ ਮੇਰੇ ਤੇ ਲੱਗੇ ਆਰੋਪਾਂ ਦੇ
ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਕੋਲ ਟਾਈਮ ਹੁੰਦਾ ਜੇ
ਟਾਈਮ ਦੀ ਕਮੀ ਏ ਮੇਰੇ ਤੋਂ
ਟਾਈਮ ਦੀ ਕਮੀ ਏ ਮੇਰੇ ਤੋਂ
ਨੀ ਤੇ ਤਸੱਲੀ ਨਾਲ ਦਿੰਦਾ ਜਵਾਬ ਮੇਰੇ ਤੇ ਲੱਗੇ ਆਰੋਪਾਂ ਦੇ
ਨੀ ਤੇ ਤਸੱਲੀ ਨਾਲ ਦੇਂਦਾ ਜਵਾਬ ਮੇਰੇ ਕੋਲ ਟਾਈਮ ਹੁੰਦਾ ਜੇ
Written by: Prabhdeep Singh
instagramSharePathic_arrow_out􀆄 copy􀐅􀋲

Loading...