album cover
Preet
album cover
Preet was released on March 4, 2021 by Azai Records as a part of the album Tabia
AlbumTabia
ReleasedMarch 4, 2021
BPM93
Melodicness
Acousticness
Valence
Danceability
Energy

Music Video

Music Video

Lyrics

ਸਕਰੀਨ ਤੋਂ ਹੋਇਆ ਸ਼ੁਰੂ ਸੀ ਮਾਮਲਾ
ਦਿਲ ਤੇ ਪਹੁੰਚਿਆ ਕਦੋਂ ਯਾਦ ਨਾ
ਓਹ ਵੇਖੇ ਮੈਨੂੰ ਇਦਾਂ ਜੀਦਾ ਮਿਲੇ ਆ ਹਜ਼ਾਰ ਵਾਰ
ਮਿਲਗੇ ਜਵਾਬ ਪਰ ਚਿਗਾ ਕੋਈ ਸਵਾਲ ਨਾ
ਬੱਸ ਕਰਨ ਲਗਿਆ ਓਹਨੂੰ ਮੈਂ ਵਸ ਚ
ਕਾਸ਼ ਮੈਂ ਕਸ਼ ਚ ਪਤਾ ਚੱਲ ਗਿਆ ਬਹੁਤ
ਓਹ ਇੰਨਾ ਵੇ ਮੇਰੇ ਲਈ
ਦਿਖਾਵੇ ਮੈਨੂੰ ਚੇਹਰਾ ਮੇਰਾ ਬਾਰ ਬਾਰ
ਖੁੱਲ੍ਹਗਿਆ ਮੌਸਮ ਜਦੋ ਬੈਠੀ ਮੇਰੇ ਨਾਲ
ਉੱਡ ਦਾ ਸੀ ਕਾਲਾ ਹੁਣ ਓਹ ਉੱਡੇ ਮੇਰੇ ਨਾਲ
ਵੇਖੇ ਟੁੱਟੇ ਤਾਰੇ ਪਰ ਮੰਗਿਆ ਨੀ ਕੁੱਛ
ਸੁੱਤੇ ਨਈਓ ਰਾਤੀ ਵੇਖੇ ਸੁਪਨੇ ਸੀ ਨਾਲ
ਗਰੂਰ ਵੇ ਦੁਰ
ਕਰੀਬ ਵੇ ਤੂੰ
ਗਰੂਰ ਵੇ ਦੁਰ
ਕਰੀਬ ਵੇ ਤੂੰ
ਕਿ ਰਹਿ ਜਣਾ ਵੇ ਪੱਲੇ
ਜੇ ਰਹਿਮਾ ਵੇ ਮੈਂ ਕੱਲੇ
ਨਾਲ ਚੱਲ ਤੂੰ
ਕਿ ਰਹਿ ਜਣਾ ਵੇ ਪੱਲੇ
ਜੇ ਰਹਿਮਾ ਵੇ ਮੈਂ ਕੱਲੇ
ਨਾਲ ਚੱਲ ਤੂੰ
ਕਿ ਰਹਿ ਜਣਾ ਵੇ ਪੱਲੇ
ਜੇ ਰਹਿਮਾ ਵੇ ਮੈਂ ਕੱਲੇ
ਨਾਲ ਚੱਲ ਤੂੰ
ਕਿ ਰਹਿ ਜਣਾ ਵੇ ਪੱਲੇ
ਜੇ ਰਹਿਮਾ ਵੇ ਮੈਂ ਕੱਲੇ
ਨਾਲ ਚੱਲ ਤੂੰ
ਗਰੂਰ ਵੇ ਦੁਰ
ਕਰੀਬ ਵੇ ਤੂੰ
ਗਰੂਰ ਵੇ ਦੁਰ
ਕਰੀਬ ਵੇ ਤੂੰ
ਕਿ ਰਹਿ ਜਣਾ ਵੇ ਪੱਲੇ
ਜੇ ਰਹਿਮਾ ਵੇ ਮੈਂ ਕੱਲੇ
ਨਾਲ ਚੱਲ ਤੂੰ
ਕਿ ਰਹਿ ਜਣਾ ਵੇ ਪੱਲੇ
ਜੇ ਰਹਿਮਾ ਵੇ ਮੈਂ ਕੱਲੇ
ਨਾਲ ਚੱਲ ਤੂੰ
Written by: Janesh Arya, Prabhdeep Singh
instagramSharePathic_arrow_out􀆄 copy􀐅􀋲

Loading...