album cover
Taqat
album cover
Taqat was released on March 4, 2021 by Azai Records as a part of the album Tabia
AlbumTabia
March 4, 2021
BPM76
Melodicness
Acousticness
Valence
Danceability
Energy

Lyrics

ਤੇਰੇ ਕੁੱਤਿਆਂ ਨੇ ਡਰਨਾ ਵੇ ਕੱਟਣੋ
ਬੰਦੂਕ ਕਿਉਂਕਿ ਨਿਕਲੀ ਹੋਇਆ ਡੱਬ ਚੋਂ
ਤੇਰੇ ਕੁੱਤਿਆਂ ਨੇ ਡਰਨਾ ਵੇ ਕੱਟਣੋ
ਬੰਦੂਕ ਕਿਉਂਕਿ ਨਿਕਲੀ ਹੋਇਆ ਡੱਬ ਚੋਂ
ਡਰਾਈਵਰ ਮੈਂ ਬੱਸ ਦਾ, ਟਿਕਟ ਮਿਲਦੀ ਨੀ ਸਸਤੇ ਚ
ਜਿਨ੍ਹਾਂ ਨੂੰ ਸਮਝ ਨੀ ਆਇਆ ਵਿਕਾਸ, ਸਵਾਰੀ ਉਤਾਰੀ ਮੈਂ ਰਸਤੇ ਚ
ਜਿਨ੍ਹਾਂ ਦੇ ਵੱਸ ਦਾ, ਮੇਰੀ ਤੇ ਓਹਨਾਂ ਦੀ ਮੰਜ਼ਿਲ ਵੇ ਇਕ
ਕਰਾਂਗੇ ਬੱਸ
ਜਿੱਥੋਂ ਦੀ ਮੰਗਦੇ ਓਹ ਹਫ਼ਤਾ, ਓਥੋਂ ਵਸੂਲੀ ਹੋ ਚੁੱਕੀ ਆ.(ਕਦੋਂ ਦੀ)
ਨਾਲ ਦੇ ਕਰਦੇ ਨੇ ਬਾਲ ਪਾਸ
ਕਹਿੰਦੇ 'ਗੋਲ ਮਾਰ'
ਮੈਂ ਕਿਹਾ ਥੋੜਾ ਜਾ ਕਰ ਸਬਰ
ਘੜੀ ਤੇ ਹੋਏਗਾ ਜੱਦ ਆਖਰੀ ਮਿੰਟ
ਤਾਂਈਓ ਮੈਂ ਕਰਾਂ ਫ਼ਿਨੇਸ
ਖੇਡਿਆ ਗੱਲੀ ਕ੍ਰਿਕੇਟ
ਹੁਣ ਇਹਨਾਂ ਵਿਰਾਟ ਫਾਲੋ ਵੇ ਕਰਦਾ ਕੈਪਟਨ
ਕੋਲ-ਹੀ ਓਹ ਰਹਿੰਦਾ ਸੀ
1 8 ਦੀ ਗਲੀ ਤੋਂ ਪਹਿਲਾਂ ਸੀ ਓਹ, ਦੂਜਾ ਵਾ ਮੈਂ
ਪਿੱਛੇ ਵੇ ਫੌਜ!
ਦੱਸੋ ਮੈਂ ਅੱਗੇ ਆ ਕਿਉਂ?
ਕਯੂ ਇਹ ਪਿੱਛੇ ਬਸ ਕਰਦੇ ਨੇ ਗੱਲਾਂ
ਬਣਾਉਂਦੇ ਇਹ ਗਾਣੇ
ਰੋਟੀ ਖਾਣ ਲਈ, ਉਧਾਰ ਚੁਕਾਉਣ ਲਈ
ਬਣਾਉਂਦਾ ਮੈਂ ਗਾਣੇ, ਜੀਵਨ ਸੁਧਾਰ ਲਈ
20 ਪੱਤੇ ਤੋੜੇ
੧੯ ਪੱਤੇ ਕੱਚੇ
ਮੈਂ ਕੱਲਾ ਬਚਿਆ ਆ
ਬਾਕੀ ਭੇਡੀਏ ਦੇ ਬੱਚੇ
20 ਪੱਤੇ ਤੋੜੇ
੧੯ ਪੱਤੇ ਕੱਚੇ
ਮੈਂ ਕੱਲਾ ਬਚਿਆ ਆ
ਬਾਕੀ ਭੇਡੀਏ ਦੇ ਬੱਚੇ
(yah)
ਕਰ ਤੂੰ ਤੂੰ
ਕਰ ਤੂੰ ਤੂੰ
ਕਰਲੇ ਤੂੰ
ਆਪਣੀ ਮੈਂ ਤਾਕਤ
ਆਪਣੇ ਚ ਪਾਣੀ ਆ ਤੁਹਾਡੇ ਚ ਨੀ
ਕਰ ਤੂੰ ਤੂੰ
ਕਰ ਤੂੰ ਤੂੰ
ਕਰਲੇ ਤੂੰ
ਆਪਣੀ ਮੈਂ ਤਾਕਤ
ਆਪਣੇ ਚ ਪਾਣੀ ਆ
ਤੁਹਡੇ ਚ ਨੀ ਓਹ ਗੱਲ
ਤੁਹਡੇ ਚ ਨੀ ਓਹ ਗੱਲ
ਤੁਹਾਡੇ ਕੋਲ ਹੇਗਾ ਨੀ ਜਿਗਰਾ
ਮੇਰੇ ਵਾਂਗੂ ਤੁੱਸੀ ਲੇ ਸਕੋ ਝੋਖਮ
ਤੁਹਡੇ ਚ ਨੀ ਓਹ ਗੱਲ
ਤੁਹਡੇ ਚ ਨੀ ਓਹ ਗੱਲ
ਤੁਹਡੇ ਕੋਲ ਹੈਗਾ ਨੀ ਜ਼ਿਗਰਾ
ਮੇਰੇ ਵਾਂਗੂ ਤੁੱਸੀ ਲੇ ਸਕੋ ਝੋਖਮ
ਲਾਡ ਦਿਖਾਇਆ ਸੀ
ਸਿਰ ਤੇ ਚੜ੍ਹਾਇਆ. ਸੀ
ਵਿਗੜਨਾ ਆਪੇ ਸੀ
ਹੋਵੇ ਪੁਛਤਾਵਾ ਵ
ਕਿੰਨੂੰ ਸੁਣਾਵਾ ਮੈਂ?
ਕਿੰਨੂੰ ਸੁਣਾਵਾਂ ਮੈਂ!
ਕਿੰਨੂੰ ਸੁਣਾਵਾ ਮੈਂ?
ਕਿੰਨੂੰ ਸੁਣਾਵਾਂ ਮੈਂ!
(ਕਿੰਨੂ!!!)
ਦੁਖਦੇ ਸੁਣਾਵਾਂ ਹੁਣ ਕਿੰਨੂੰ(ਕਿੰਨੂੰ)
ਆਪਣਾ ਬੁਲਾਵਾ ਹੁਣ ਕਿੰਨੂੰ(ਕਿੰਨੂੰ)
ਨੋਟ ਮੈਂ ਗਿਣਾਵਾਂ ਹੁਣ ਕਿੰਨੂੰ
ਅਰਦਾਰ ਵੇ ਬੁਲਾਵਾ ਆਜੇ ਮੈਨੂੰ(ਕਿੰਨੂ)
(uh uh)
ਕਰਾ ਕਰਾ ਮੈ ਮਜ਼ਾਕ(ਸਹੀ ਗੱਲ)
ਕਰਦਾ ਨੀ ਮੂਡ ਮੈਂ ਖਰਾਬ(ਸਹੀ ਗੱਲ)
ਕਰਦਾ ਮੈਂ ਮੌਜ ਹਮੇਸ਼ਾ (ਗੱਲ ਗੱਲ)
ਮੁਹ ਤੇ ਮੈਂ ਲਾਕੇ ਨਕਾਬ(ਝੂਠ)
ਗਲੇ ਚ ਪਾਇਆ ਮੈਂ ਚੇਨ(ਆਈਸ)
ਜੇਬ ਚ ਮੈਂ ਰੱਖਿਆ ਵੇ ਨੀਲਾ(ਚਿੱਟਾ)
ਉਂਗਲ ਚ ਮੁੰਦਰੀ ਆ ਪਈ(ice)
ਮੁੰਦਰੀ ਚ ਪਈ ਕੋਕੇਨ(ਕੋਕੋ)
ਬੱਚਿਆਂ ਕੋਲ ਪਹੁੰਚ ਗੀ ਖਬਰ(ਕੀ?)
ਕੌਣ ਚਲਾ ਰਿਹਾ ਗੇਮ(ਮੈਂ)
ਬੂਆ ਖੜਕਾਉਂਦਾ ਨੀ ਮੈਂ(ਤੂੰ)
ਦੇਖੇਂਗਾ ਤੂੰ ਨੀ ਸਵੇਰ
ਤੇਰੇ ਕੁੱਤਿਆਂ ਨੇ ਡਰਨਾ ਵੇ ਕੱਟਣੋ
ਬੰਦੂਕ ਕਿਉਂਕਿ ਨਿਕਲੀ ਹੋਇਆ ਡੱਬ ਚੋਂ
ਤੇਰੇ ਕੁੱਤਿਆਂ ਨੇ ਡਰਨਾ ਵੇ ਕੱਟਣੋ
ਬੰਦੂਕ ਕਿਉਂਕਿ ਨਿਕਲੀ ਹੋਇਆ ਡੱਬ ਚੋਂ
(yah)
ਕਰ ਤੂੰ ਤੂੰ
ਕਰ ਤੂੰ ਤੂੰ
ਕਰਲੇ ਤੂੰ
ਆਪਣੀ ਮੈਂ ਤਾਕਤ
ਆਪਣੇ ਚ ਪਾਣੀ ਆ ਤੁਹਾਡੇ ਚ ਨੀ
ਕਰ ਤੂੰ ਤੂੰ
ਕਰ ਤੂੰ ਤੂੰ
ਕਰਲੇ ਤੂੰ
ਆਪਣੀ ਮੈਂ ਤਾਕਤ
ਆਪਣੇ ਚ ਪਾਣੀ ਆ
ਤੁਹਡੇ ਚ ਨੀ ਓਹ ਗੱਲ
ਤੁਹਡੇ ਚ ਨੀ ਓਹ ਗੱਲ
ਤੁਹਾਡੇ ਕੋਲ ਹੇਗਾ ਨੀ ਜਿਗਰਾ
ਮੇਰੇ ਵਾਂਗੂ ਤੁੱਸੀ ਲੇ ਸਕੋ ਝੋਖਮ
ਤੁਹਡੇ ਚ ਨੀ ਓਹ ਗੱਲ
ਤੁਹਡੇ ਚ ਨੀ ਓਹ ਗੱਲ
ਤੁਹਡੇ ਕੋਲ ਹੈਗਾ ਨੀ ਜ਼ਿਗਰਾ
ਮੇਰੇ ਵਾਂਗੂ ਤੁੱਸੀ ਲੇ ਸਕੋ ਝੋਖਮ
ਗਿਆਨੀ ਤੂੰ ਉਰੇ ਆ ਜਰਾ
ਤੂੰ ਹੀ ਏ ਨਾ ਜੋ ਗਾਣੇ ਗਾਣੇ? ਹੈ?
ਮੈਂ ਸੁਣਿਆ ਬੋਹਤ ਬੋਲਦੈ ਤੂੰ ਗਾਨਿਆਂ ਚ, ਬਦਮਾਸ਼ ਬਣਦੈ
ਕੋਕੇਨ ਰੱਖੀ ਹੋਏ ਮੁੰਦਰੀ ਚ ਤੂੰ? ਮਮ?
ਮਾਈ! ਮੁੰਦਰੀ ਕਦੋਂ ਏਦੀ
ਫੇਰ ਏਦੀ ਕੁੰਡਲੀ ਕੱਢਾਂਗੇ
ਫੇਰ ਆਪਾਂ ਇਹਦਾ ਲਵਾਂਗੇ ਤਾਜ
ਤੇ ਹੁਣ ਤੂੰ ਲਾਲੈ ਹਿਸਾਬ
ਕਿ ਬਚਿਆ ਤੇਰੇ ਕੋਲ ਗਿਆਨੀ?
ਜ਼ਿੰਦਗੀ!
Written by: Prabhdeep Singh, Viraj Gulati
instagramSharePathic_arrow_out􀆄 copy􀐅􀋲

Loading...