album cover
Gyani
album cover
Gyani was released on March 4, 2021 by Azai Records as a part of the album Tabia
AlbumTabia
ReleasedMarch 4, 2021
BPM80
Melodicness
Acousticness
Valence
Danceability
Energy

Lyrics

ਮੇਰੇ ਤਖ਼ਤ ਤੇ ਭੇਜਾ ਕੋਈ ਨੀ
ਪਰ ਮੈਂ ਸਿਰ ਚ ਨੀ ਬਹਿਣ ਦੇਣਾ
ਮੇਰਾ ਪੈਸਾ ਸਾਰਾ ਲੇਲੇ ਕੋਈ ਨੀ
ਪਰ ਮੈਂ ਚੈਨ ਨਈਓ ਲੈਣ ਦੇਣਾ
ਦਿੱਤੀ ਕੁਰਬਾਨੀਆਂ
ਮਿਲੀ ਮੇਹਰਬਾਨੀਆਂ
ਦਿੱਤੀ ਕੁਰਬਾਨੀਆਂ
ਮਿਲੀ ਮੇਹਰਬਾਨੀਆਂ
ਦਿੱਤੀ ਕੁਰਬਾਨੀਆਂ
ਮਿਲੀ ਮੇਹਰਬਾਨੀਆਂ
ਦਿੱਤੀ ਕੁਰਬਾਨੀਆਂ
ਮਿਲੀ ਮੇਹਰਬਾਨੀਆਂ
ਅੱਖਾਂ ਬੰਦ ਕਿੱਤੀਆਂ ਮੈਂ ਲਾਇਆ ਹੋਇਆ ਧਿਆਨ
ਦਿਮਾਗ ਅੰਦਰ ਪਈ ਹੋਇਆ ਹੀਰਿਆਂ ਦੀ ਖਾਣ
ਅੱਖਾਂ ਬੰਦ ਕਿੱਤੀਆਂ ਮੈਂ ਲਾਇਆ ਹੋਇਆ ਧਿਆਨ
ਛੱਡ ਗਏ ਜੋ ਦੁਨੀਆ ਓਹਨਾਂ ਦੀ ਆਵੇ ਯਾਦ
ਲੋਕਾਂ ਦੀ ਕਹਾਣੀਆਂ ਦੇਖ ਆਪਣੀ ਨਾ ਭੁੱਲ ਜੋ
ਅਸਲੀਅਤ ਛੱਡ ਸੁਪਨਿਆਂ ਦੇ ਪਿੱਛੇ ਨਾ ਰੁਲ ਜੋ
ਸੁਣਿਆ ਵੇ ਮੇਰੇ ਬਾਰੇ ਬੋਹਤ ਪਰ ਸੁਣਿਆ ਨੀ
ਜ਼ਿਆਦਾ ਕੁਜ ਹੈ ਵੀ ਨੀ ਮੇਰੇ ਕੋਲ ਬੋਲਣ ਲਈ
ਲੱਭਾ ਮੈਂ ਸੰਤੁਲਨ
ਜ਼ਮੀਨ ਤੇ ਅਸਮਾਨ ਚ, ਪਾਣੀ ਤੇ ਹਵਾ ਚ
ਸਮੁੰਦਰ ਤੇ ਪਹਾੜ ਚ
ਲੱਭਾ ਮੈਂ ਸੰਤੁਲਨ
ਦਿਲ ਤੇ ਦਿਮਾਗ ਚ, ਕਲਾ ਤੇ ਪਰਿਵਾਰ ਚ
ਮੇਰੇ ਤਖ਼ਤ ਤੇ ਭੇਜਾ ਕੋਈ ਨੀ
ਪਰ ਮੈਂ ਸਿਰ ਚ ਨੀ ਬਹਿਣ ਦੇਣਾ
ਮੇਰਾ ਪੈਸਾ ਸਾਰਾ ਲੇਲੇ ਕੋਈ ਨੀ
ਪਰ ਮੈਂ ਚੈਨ ਨਈਓ ਲੈਣ ਦੇਣਾ
ਦਿੱਤੀ ਕੁਰਬਾਨੀਆਂ
ਮਿਲੀ ਮੇਹਰਬਾਨੀਆਂ
ਦਿੱਤੀ ਕੁਰਬਾਨੀਆਂ
ਮਿਲੀ ਮੇਹਰਬਾਨੀਆਂ
ਦਿੱਤੀ ਕੁਰਬਾਨੀਆਂ
ਮਿਲੀ ਮੇਹਰਬਾਨੀਆਂ
ਦਿੱਤੀ ਕੁਰਬਾਨੀਆਂ
ਮਿਲੀ ਮੇਹਰਬਾਨੀਆਂ
We tripping
He tripping
We tripping
She tripping
Me tripping
She tripping
We tripping
She tripping
She tripping
We tripping
We all tripping
Written by: Prabhdeep Singh, Richard Craker, Shreyas Murali
instagramSharePathic_arrow_out􀆄 copy􀐅􀋲

Loading...