album cover
Safar
album cover
Safar was released on March 4, 2021 by Azai Records as a part of the album Tabia
AlbumTabia
March 4, 2021
BPM80
Melodicness
Acousticness
Valence
Danceability
Energy

Music Video

Music Video

Lyrics

ਯਾਦ ਚਲੀ ਗਈ
ਹੱਥਾਂ ਦੀ ਲਕੀਰਾਂ ਬਦਲ ਗਈਆਂ
ਜ਼ੁਬਾਨ ਮਰੀ ਗਈ
ਸਿੱਖਣਾ ਮੈਂ ਸ਼ੁਰੂ ਕੀਤਾ ਸ਼ੁਰੂ ਤੋਂ
ਹਵਾ ਨੂੰ ਮੈਂ ਕਿੱਤਾ ਪਹਿਲੀ ਵਾਰੀ ਏ ਮਹਿਸੂਸ
ਪਹਿਲੀ ਬਾਰ ਸੁਣਿਆ ਵਿਸਤਾਰ ਚ ਸੰਗੀਤ
ਪਹਿਲੀ ਵਾਰ ਵਕਤ ਬਣ ਗਿਆ ਵੇ ਅਤੀਤ
ਪਹਿਲੀ ਵਾਰ ਕੁਦਰਤ ਨਾਲ ਹੋਇਆ ਮੈਂ ਸ਼ਰੀਕ
ਪਹਿਲੀ ਵਾਰ ਬਿਨਾ ਬੋਲੇ ਸਮਝਿਆ ਵੀਰ
ਮੈਨੂੰ ਇਹਨਾਂ ਪਤਾ ਵੇ
ਕੇ ਮੈਨੂੰ ਸੱਬ ਕੁੱਛ ਨਹੀਓ ਪਤਾ
ਇਹਨਾਂ ਹੀ ਆ ਬੋਹਤ ਮੇਰੇ ਲਈ
ਇਹਨਾਂ ਹੀ ਆ ਬੋਹਤ ਮੇਰੇ ਲਈ
ਮੈਨੂੰ ਇਹਨਾਂ ਪਤਾ ਵੇ
ਮੈਨੂੰ ਸੱਬ ਕੁੱਛ ਨਹੀਓ ਪਤਾ
ਇਹਨਾਂ ਹੀ ਆ ਬੋਹਤ ਮੇਰੇ ਲਈ
ਇਹਨਾਂ ਹੀ ਆ ਬੋਹਤ ਮੇਰੇ ਲਈ
ਇਹਨਾਂ ਮੈਨੂੰ ਪਤਾ
ਕੋਈ ਵੀ ਹਕੀਮ
ਜਾਨ ਦਾ ਨੀ ਮੇਰੇ ਤੋਂ ਜਿਆਦਾ ਮੇਰਾ ਸ਼ਰੀਰ
ਹਸਪਤਾਲਾਂ ਵਿੱਚ ਮਿਲਦੇ ਨੇ ਨਸ਼ੇ
ਸਕੂਲਾਂ ਵਿੱਚ ਗਲਤ ਇਤਿਹਾਸ
ਅਦਾਲਤ ਚ ਮਿਲੇ ਨਾ ਇਨਸਾਫ਼
ਧਰਮ ਤੋਂ ਮਿਲੇ ਨਾ ਹੁਣ ਸ਼ਾਂਤੀ
ਸਮਾਚਾਰ ਵਿੱਚ ਗਲਤ ਜਾਣਕਾਰੀ
ਏਦਾਂ ਲੱਗੇ, (ਤੂੰ)
ਧਰਤੀ ਲਈ ਇਨਸਾਨ ਬਣ ਗਿਆ ਵੇ ਬਿਮਾਰੀ
ਜੇ ਹੁਣੇ ਨਈਓ ਉੱਠੇ
ਹਮੇਸ਼ ਲਈ ਸੋਜਾਓਗੇ
ਗੱਲ ਮੇਰੀ ਕਰੋ, (ਮੈਂ)
ਗੱਲ ਕਰਾਂ ਮੌਜੂਦਗੀ ਦੇ ਨਾਲ
ਪੁੱਛਾ, ਸਵਾਲ ਚ ਆਇਆ ਕਿੱਦਾਂ ਦਿਮਾਗ?
ਇਹ ਮਸ਼ਹੂਰੀਆ ਦਾ ਅਸਰ ਏ
ਮੇਰੇ ਕੱਲੇ ਦਾ ਇਹ ਸਫ਼ਰ ਨੀ
ਮੈਂ ਤੂੰ ਤੇ ਤੂੰ ਮੈਂ ਆਂ
ਪਾਇਆ ਸ਼ੀਸ਼ਿਆਂ ਤੇ ਕਫ਼ਨ ਮੈਂ
ਦਿਖੇ ਨਾ ਮੈਨੂੰ ਸ਼ਕਲ
ਮੈਂ ਹੋਗਿਆ ਆਜ਼ਾਦ
ਮੈਂ ਹੋਗਿਆ ਆਜ਼ਾਦ
ਮੈਂ ਬਣਗਿਆ ਪੈਡ
ਮੈਂ ਬਣਗਿਆ ਰੱਬ
ਮੈਂ ਬਣਗਿਆ ਦੇਣ
ਮੈਂ ਬਣਗਿਆ ਸੱਬ
ਪਰ ਕੁੱਛ ਨੀ ਆਂ ਮੈਂ
ਜਿੰਨਾ ਮੈਂ ਮੌਜੂਦਗੀ ਨਾਲ ਬਸ
ਹਰ ਸਵੇਰੇ ਮੈਨੂੰ ਲੱਗੇ ਮੇਰੀ
ਯਾਦ ਚਲੀ ਗਈ
ਹੱਥਾਂ ਦੀ ਲਕੀਰਾਂ ਬਦਲ ਗਈਆਂ
ਜ਼ੁਬਾਨ ਮਰੀ ਗਈ
ਸਿੱਖਣਾ ਮੈਂ ਸ਼ੁਰੂ ਕੀਤਾ ਸ਼ੁਰੂ ਤੋਂ
ਹਵਾ ਨੂੰ ਮੈਂ ਕਿੱਤਾ ਪਹਿਲੀ ਵਾਰੀ ਏ ਮਹਿਸੂਸ
ਪਹਿਲੀ ਬਾਰ ਸੁਣਿਆ ਵਿਸਤਾਰ ਚ ਸੰਗੀਤ
ਪਹਿਲੀ ਵਾਰ ਵਕਤ ਬਣ ਗਿਆ ਵੇ ਅਤੀਤ
ਪਹਿਲੀ ਵਾਰ ਕੁਦਰਤ ਨਾਲ ਹੋਇਆ ਮੈਂ ਸ਼ਰੀਕ
ਪਹਿਲੀ ਵਾਰ ਬਿਨਾ ਬੋਲੇ ਸਮਝਿਆ ਵੀਰ
ਮੈਨੂੰ ਇਹਨਾਂ ਪਤਾ ਵੇ
ਮੈਨੂੰ ਸੱਬ ਕੁੱਛ ਨਹੀਓ ਪਤਾ
ਇਹਨਾਂ ਹੀ ਆ ਬੋਹਤ ਮੇਰੇ ਲਈ
ਇਹਨਾਂ ਹੀ ਆ ਬੋਹਤ ਮੇਰੇ ਲਈ
ਮੈਨੂੰ ਇਹਨਾਂ ਪਤਾ ਵੇ
ਮੈਨੂੰ ਸੱਬ ਕੁੱਛ ਨਹੀਓ ਪਤਾ
ਇਹਨਾਂ ਹੀ ਆ ਬੋਹਤ ਮੇਰੇ ਲਈ
ਇਹਨਾਂ ਹੀ ਆ ਬੋਹਤ ਮੇਰੇ ਲਈ
ਸਾਹ ਬਚਾ ਰਿਹਾ ਵਾ ਮੈਂ
ਸਾਹ ਬਚਾ ਰਿਹਾ ਵਾ ਮੈਂ
Written by: Prabhdeep Singh
instagramSharePathic_arrow_out􀆄 copy􀐅􀋲

Loading...