album cover
Copyright
album cover
Copyright was released on March 9, 2021 by Times Music – Speed Records as a part of the album Copyright - Single
ReleasedMarch 9, 2021
LabelTimes Music – Speed Records
BPM59
Melodicness
Acousticness
Valence
Danceability
Energy

Music Video

Music Video

Lyrics

Snappy!
ਹੋ Jeep Cherokee ਰੱਖੀ ਆ
ਦੁਨੀਆਂ ਗਾ ਹੋਕੇ ਡੱਕੀ ਆ
ਬੋਰ 30 ਦਾ ਸੰਦ ਕੁੜੇ
ਜੇ ਚੱਲ ਜੇ ਲਾਦੇ ਡੰਡ ਕੁੜੇ
ਫਿਰੇ ਮੁਸ਼ਕ ਦੀ ਐਵੇਂ ਕਿਉਂ?
ਬੜੀ ਦੂਰ ਨੇ ਯਾਰ ਪਿਆਰਾਂ ਤੋਂ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ
ਮੂੰਹ ਪਰ ਕੇ ਆਉਂਦੀ ਗਾਲ ਕੁੜੇ
ਏਨਾ ਦਿਲਾਂ 'ਚ ਤੇਲ ਨਾ ਪਾਲ ਕੁੜੇ
ਬਿਨਾਂ ਗੱਲੋਂ ਗਲ਼ੇ ਨੀ ਬੈਠੇ ਆ
ਰਗ-ਰਗ 'ਚ ਫਿਰਿਆ ਮਾਲ ਕੁੜੇ
ਨਾ ਦੁੱਕੀ-ਤਿੱਕੀ compare ਕਰੀ
Unique ਨੇ ਯਾਰ ਹਜ਼ਾਰਾਂ ਚੋ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ
ਹੋ ਅਨਵੈਰ ਹੀ ਸਾਡੀ hustle ਕੁੜੇ
ਇਹੀ job ਦੱਸੀ ਦੀ ਅਸਲ ਕੁੜੇ
ਤੇਰੇ ਗੋਰਿਆਂ ਦੇ ਵਿਚ ਟੌਰ ਟੱਪਾ
ਲੋਕੀ ਪੁੱਛਦੇ ਸਾਡੀ ਨਸਲ ਕੁੜੇ
Midnight ਨੇ ਵਿਖਦੇ ਸੜਕਾਂ ਤੇ
ਦਿਲ ਚੜ੍ਹੇ ਵੇਖੀ ਅਖਬਾਰਾਂ ਚੋਂ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ
Da-da dangerous we don't back down
Brave heart we don't leave ground
Tell me who-who the killer now
(Tell me who-who the killer now)
ਨਾ ਢਿੱਲੋਂ ਦਾ ਦੂਜਾ ਕਾਲ ਕੁੜੇ
Unknown ਨਾ ਝੁਕਦਾ ਕਾਲ ਕੁੜੇ
ਦੇਖ ਧੂਲ ਉੱਡੀ ਅਸਮਾਨੀ ਨੀ
ਦਿੱਤੇ ਮਾਝੇਯੋ ਨੇਹਰੀ ਠਾਲ ਕੁੜੇ
ਓਦੋਂ wild feel ਜਿਹੀ ਆਉਂਦੀ ਆ
ਨੀ ਜਿਹੜੀ ਲੱਭਦੀ ਨੀ ਕਲਾਕਾਰਾਂ ਚੋ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ ਚ ਵੱਜਦੇ 12' ਜੋ
Snappy
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
Written by: Prem Dhillon
instagramSharePathic_arrow_out􀆄 copy􀐅􀋲

Loading...