album cover
Lambo
11
World
Lambo was released on April 30, 2021 by Story Tellers Ent as a part of the album Lambo - Single
album cover
Release DateApril 30, 2021
LabelStory Tellers Ent
Melodicness
Acousticness
Valence
Danceability
Energy
BPM75

Music Video

Music Video

Credits

PERFORMING ARTISTS
Rubal Sikka
Rubal Sikka
Actor
COMPOSITION & LYRICS
Rubal Sikka
Rubal Sikka
Songwriter
PRODUCTION & ENGINEERING
Sunny Brown
Sunny Brown
Producer

Lyrics

ਗੱਡੀ ਲੰਬੋ ਨੀ ਮੈਂ ਪਾਲੀ
ਨਾਲ ਤੇਰੇ ਨਾਲ ਯਾਰੀ ਹੁਣ
ਕਹਿੰਦੀ ਹੈ ਖੁਮਾ ਮਿਤਰਾ
ਤੈਨੂੰ ਦੂਰ ਲੈ ਕੇ ਜਾਵਾਂ
ਪੂਰੀ ਐਸ਼ ਕਰਾਵਾਂ
ਕਹਿੰਦੀ ਸਪੀਡ ਨੂੰ ਤਾ ਚੱਕ ਮਿਤਰਾ
ਗੱਡੀ ਲੰਬੋ ਨੀ ਮੈਂ ਪਾਲੀ
ਨਾਲ ਤੇਰੇ ਨਾਲ ਯਾਰੀ ਹੁਣ
ਕਹਿੰਦੀ ਹੈ ਖੁਮਾ ਮਿਤਰਾ
ਤੈਨੂੰ ਦੂਰ ਲੈ ਕੇ ਜਾਵਾਂ
ਪੂਰੀ ਐਸ਼ ਕਰਾਵਾਂ
ਕਹਿੰਦੀ ਸਪੀਡ ਨੂੰ ਤਾ ਚੱਕ ਮਿਤਰਾ
ਸਾਨੂੰ ਵੀ ਪਤਾ ਕੇ ਤੂੰ
ਦਿਲਾਂ ਦੀ ਨੀ ਚੂਰ ਹੈ
ਸਾਡੇ ਵੀ ਅੱਗੇ ਪਿੱਛੇ
ਕੁੜੀਆਂ ਦਾ ਸ਼ੋਰ ਹੈ
ਮੇਰੇ ਨਾਲ ਲਾਉਣੀ ਹੈ ਤੇ
ਦਿੱਲਾ ਵਾਲੀ ਲਾਹ ਨੀ
ਕੁੜੀਏ ਤੂੰ ਘੈਂਟ ਜੀਵੇ
ਮਿਤਰਾਂ ਦਾ ਫਲੋ ਹੈ
ਕੋਲ ਨੀ ਹੂ
ਮੈਨੂੰ ਤੇਰੀ ਹੀ ਲੋੜ
ਮੇਰੇ ਕੋਲ ਨੀ ਹੋ
ਹੋ ਮੈਨੂੰ ਤੇਰੀ ਹੀ ਲੋੜ
ਗੱਡੀ ਲੰਬੋ ਨੀ ਮੈਂ ਪਾਲੀ
ਨਾਲ ਤੇਰੇ ਨਾਲ ਯਾਰੀ ਹੁਣ
ਕਹਿੰਦੀ ਹੈ ਖੁਮਾ ਮਿਤਰਾ
ਤੈਨੂੰ ਦੂਰ ਲੈ ਕੇ ਜਾਵਾਂ
ਪੂਰੀ ਐਸ਼ ਕਰਾਵਾਂ
ਕਹਿੰਦੀ ਸਪੀਡ ਨੂੰ ਤਾ ਚੱਕ ਮਿਤਰਾ
ਗੱਡੀ ਲੰਬੋ ਨੀ ਮੈਂ ਪਾਲੀ
ਨਾਲ ਤੇਰੇ ਨਾਲ ਯਾਰੀ ਹੁਣ
ਕਹਿੰਦੀ ਹੈ ਖੁਮਾ ਮਿਤਰਾ
ਤੈਨੂੰ ਦੂਰ ਲੈ ਕੇ ਜਾਵਾਂ
ਪੂਰੀ ਐਸ਼ ਕਰਾਵਾਂ
ਕਹਿੰਦੀ ਸਪੀਡ ਨੂੰ ਤਾ ਚੱਕ ਮਿਤਰਾ
ਜਦੋ ਤੂੰ ਕੁੜੀਏ ਮੇਰੇ ਨਾਲ ਹੋਵੇ
ਦੁਨੀਆ ਨੂੰ ਭੁੱਲ ਜਾ
ਤੇਰੇ ਨਾਲ ਸੋਣੀਏ ਲਾਹ ਲਾਈਆਂ ਯਾਰੀਆਂ
ਦਿਲ ਮੇਰਾ ਹੈ ਤੇਰਾ
ਆਜਾ ਮੇਰੇ ਨੀ ਕੋਲ, ਮੈਨੂੰ ਤੇਰੀ ਹੀ ਲੋੜ
ਮੇਰੇ ਕੋਲ ਨੀ ਓਹੋਓਓ, ਹੋ ਮੈਨੂੰ ਤੇਰੀ ਹੀ ਲੋੜ
ਗੱਡੀ ਲੰਬੋ ਨੀ ਮੈਂ ਪਾਲੀ
ਨਾਲ ਤੇਰੇ ਨਾਲ ਯਾਰੀ ਹੁਣ
ਕਹਿੰਦੀ ਹੈ ਖੁਮਾ ਮਿਤਰਾ
ਤੈਨੂੰ ਦੂਰ ਲੈ ਕੇ ਜਾਵਾਂ
ਪੂਰੀ ਐਸ਼ ਕਰਾਵਾਂ
ਕਹਿੰਦੀ ਸਪੀਡ ਨੂੰ ਤਾ ਚੱਕ ਮਿਤਰਾ
ਗੱਡੀ ਲੰਬੋ ਨੀ ਮੈਂ ਪਾਲੀ
ਨਾਲ ਤੇਰੇ ਨਾਲ ਯਾਰੀ ਹੁਣ
ਕਹਿੰਦੀ ਹੈ ਖੁਮਾ ਮਿਤਰਾ
ਤੈਨੂੰ ਦੂਰ ਲੈ ਕੇ ਜਾਵਾਂ
ਪੂਰੀ ਐਸ਼ ਕਰਾਵਾਂ
ਕਹਿੰਦੀ ਸਪੀਡ ਨੂੰ ਤਾ ਚੱਕ ਮਿਤਰਾ
ਜਿੱਥੇ ਵੀ ਤੂੰ ਜਾਣਾ
ਓਥੇ ਪੁੱਛ ਲੀ ਨੀ ਪੂਰੇ ਐਨਵਾਈਸੀ'ਚ ਨਾਂ ਮੇਰਾ
ਫਿਰ ਵੀ ਮੈਂ ਤੇਰੇ ਪਿੱਛੇ ਪਿੱਛੇ ਵੇਖ ਔਂਦਾ
ਤੇਰੇ ਨਖਰੇ ਦਾ ਮਾਨ ਕਰਦਾ
ਆਜਾ ਮੇਰੇ ਨੀ ਕੋਲ
ਮੈਨੂੰ ਤੇਰੀ ਹੀ ਲੋੜ
ਮੇਰੇ ਕੋਲ ਨੀ ਹੋ
ਹੋ ਮੈਨੂੰ ਤੇਰੀ ਹੀ ਲੋੜ
ਗੱਡੀ ਲੰਬੋ ਨੀ ਮੈਂ ਪਾਲੀ
ਨਾਲ ਤੇਰੇ ਨਾਲ ਯਾਰੀ ਹੁਣ
ਕਹਿੰਦੀ ਹੈ ਖੁਮਾ ਮਿਤਰਾ
ਤੈਨੂੰ ਦੂਰ ਲੈ ਕੇ ਜਾਵਾਂ
ਪੂਰੀ ਐਸ਼ ਕਰਾਵਾਂ
ਕਹਿੰਦੀ ਸਪੀਡ ਨੂੰ ਤਾ ਚੱਕ ਮਿਤਰਾ
ਗੱਡੀ ਲੰਬੋ ਨੀ ਮੈਂ ਪਾਲੀ
ਨਾਲ ਤੇਰੇ ਨਾਲ ਯਾਰੀ ਹੁਣ
ਕਹਿੰਦੀ ਹੈ ਖੁਮਾ ਮਿਤਰਾ
ਤੈਨੂੰ ਦੂਰ ਲੈ ਕੇ ਜਾਵਾਂ
ਪੂਰੀ ਐਸ਼ ਕਰਾਵਾਂ
ਕਹਿੰਦੀ ਸਪੀਡ ਨੂੰ ਤਾ ਚੱਕ ਮਿਤਰਾ
ਗੱਡੀ ਲੰਬੋ ਨੀ ਮੈਂ ਪਾਲੀ
ਨਾਲ ਤੇਰੇ ਨਾਲ ਯਾਰੀ ਹੁਣ
ਕਹਿੰਦੀ ਹੈ ਖੁਮਾ ਮਿਤਰਾ
ਤੈਨੂੰ ਦੂਰ ਲੈ ਕੇ ਜਾਵਾਂ
ਪੂਰੀ ਐਸ਼ ਕਰਾਵਾਂ
ਕਹਿੰਦੀ ਸਪੀਡ ਨੂੰ ਤਾ ਚੱਕ ਮਿਤਰਾ
Written by: Rubal Sikka
instagramSharePathic_arrow_out􀆄 copy􀐅􀋲

Loading...