album cover
Rambo
17,587
Pop
Rambo was released on November 20, 2009 by Planet Recordz Ind as a part of the album Rambo
album cover
AlbumRambo
Release DateNovember 20, 2009
LabelPlanet Recordz Ind
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Jazzy B
Jazzy B
Lead Vocals
Sukshinder Shinda
Sukshinder Shinda
Performer
COMPOSITION & LYRICS
Amarjit Musapuria
Amarjit Musapuria
Songwriter
Sukshinder Shinda
Sukshinder Shinda
Composer
PRODUCTION & ENGINEERING
Sukhshinder Shinda
Sukhshinder Shinda
Producer

Lyrics

[Verse 1]
ਕੁੜੀਆਂ ਲਵ ਤੋਂ ਸੀ ਦਾ ਨਿੰਜਾ ਗੋ ਹਾਰਡ ਫੋਰ ਦਾ ਗੁਆਪ
ਸਨ ਆਫ਼ ਸਰਦਾਰ, ਰੈਪ ਬਾਰਸ ਫ਼ਰੌਮ ਪੰਜਾਬ, ਅਹ-ਹਹ
ਮੈਂ ਐਂਡ ਜੈਜ਼ੀ ਪੁੱਟ ਆਵਰ ਮਾਰਕ ਓਨ ਦਾ ਚਾਰਟਸ
ਐਂਡ ਯੂ ਡੋਂਟ ਵਾਂਟ ਇੱਟ ਵਿਦ ਮੀ, ਬੌਏ, ਮਾਰ ਦੂੰਗਾ
ਲਾਈਕ ਸਲਾਈ ਸਟਾਲੋਨ, ਆਈ'ਐਮ ਬ੍ਰਿੰਗਿੰਗ ਦਾ ਪੇਨ
The only the difference is, mane, i got a singh in my name
[Verse 2]
ਜਿਮ ਵਿਚ ਮਸਲ ਬਣਾਈ ਫਿਰਦਾ
ਡੋਲਿਆਂ ਤੇ ਸ਼ੇਰ ਪਵਾਈ ਫਿਰਦਾ
[Verse 3]
ਯੇਹ, ਨਿੰਜਾ ਆਈ ਵਾਸ ਰੇਜ਼ਡ ਆਫ ਦੈਟ ਦੇਸੀ ਘਿਓ
ਐਂਡ ਆਈ ਐਮ ਲੌਇਲ ਤੋਂ ਦਾ ਗੇਮ, ਯਾਰਾਂ ਤੇਰੀ ਸੌਂਹ
[Verse 4]
ਜਿਮ ਵਿਚ ਮਸਲ ਬਣਾਈ ਫਿਰਦਾ
ਡੋਲਿਆਂ ਤੇ ਸ਼ੇਰ ਪਵਾਈ ਫਿਰਦਾ
ਖੋਰੇ ਕਿੰਨੇ ਚੱਕਰ ਚਲਾਈ ਫਿਰਦਾ
ਮੁੰਡਿਆ ਵੇ ਸੋਹਣਿਆ ਸੁਨੱਖਿਆ
ਕੁੜੀਆਂ ਨੇ ਨਾ ਤੇਰਾ ਰੱਖਿਆ
ਰੈਂਬੋ, ਰੈਂਬੋ (ਕਹਿੰਦੇ ਕੁੜੀਆਂ ਹੱਲਾ)
ਰੈਂਬੋ, ਰੈਂਬੋ (ਕੇ ਮੁੰਡੇ ਕਹਿੰਦੇ)
ਰੈਂਬੋ, ਰੈਂਬੋ (ਵੇ ਲੋਕੀ ਹੱਲਾ)
ਰਾਂਬੋ, ਰਾਂਬੋ
[Verse 5]
ਰਹਿਣਦੋ ਰਹਿਣਦੋ, ਯੂ ਡੀਲਿੰਗ ਵਿਦ ਕਮਾਂਡੋ
ਆਈਮਾ ਮੈੱਸ ਅਰਾਉਂਡ ਐਂਡ ਪੁੱਟ ਯੂ ਓਨ ਕੈਂਸਲ
Boy, we pushin' weight, you know you got your hands full
ਟਰਾਈਨਾ ਪੁਸ਼ ਦੋਜ਼ ਪਲੇਟਸ ਅੱਪ ਬੱਟ ਯੂ ਕਾਂਟ ਦੋ
[Verse 6]
ਜਿਹਨੂੰ ਅੱਖਾਂ ਵਿੱਚ ਅੱਖਾਂ ਪਾਕੇ ਟੱਕ ਲਏਂ
ਓਹਨੂੰ ਆਪਣੀ ਬਣਾ ਕੇ ਬੱਸ ਰੱਖ ਲਏਂ
[Verse 7]
A california g and i am riding with top off
ਕੱਟੀ'ਜ਼ ਗੌਟ ਮਾਈ ਬੈਕ, ਜਸਟ ਇਨ ਕੇਸ ਆਫ਼ ਦਾ ਪੌਪ ਆਫ਼
[Verse 8]
ਤੱਕੇ ਜਿਨ੍ਹਾਂ ਨੂੰ ਜ਼ਮਾਨਾ ਖੜ੍ਹ ਖੜ੍ਹ ਕੇ
ਰਾਹ ਓਹਨਾਂ ਨਖਰੀਲੀਆਂ ਦੇ ਡੱਕ ਲਏਂ
ਸਾਰੀਆਂ ਰਕਾਨਾਂ ਪਾਇਆ ਰੱਟਿਆ
ਮੁੰਡਿਆ ਵੇ ਸੋਹਣਿਆ ਸੁਨੱਖਿਆ
ਕੁੜੀਆਂ ਨੇ ਨਾ ਤੇਰਾ ਰੱਖਿਆ
ਰੈਂਬੋ, ਰੈਂਬੋ (ਕਹਿੰਦੇ ਕੁੜੀਆਂ ਹੱਲਾ)
ਰੈਂਬੋ, ਰੈਂਬੋ (ਕੇ ਮੁੰਡੇ ਕਹਿੰਦੇ)
ਰੈਂਬੋ, ਰੈਂਬੋ (ਵੇ ਲੋਕੀ ਹੱਲਾ)
ਰਾਂਬੋ, ਰਾਂਬੋ
[Verse 9]
ਨਿੰਜਾਸ ਕਾਂਟ ਸੀ ਮੀ ਇਨ ਦਾ ਕੈਮੋਫਲਾਊਜ਼
ਆਇਮ ਫਿੰਨਾ ਲਾਈਟ ਦਾ ਬਲਾਕ ਅੱਪ, ਜਸਟ ਲਾਈਕ ਰੈਂਬੋ ਵੁੱਡ
ਆਈ ਗੌਟ ਹੈੱਲ ਔਫ ਅ ਲੌਟ ਔਫ ਐਮੋ ਐਡ ਨਿੰਜਾਸ ਏਂਟ ਰਾਈਡਿਨ' ਨੋ ਕੈਮਲਸ, ਅਹ
ਬੋਏ, ਵੀ ਸਵੈਂਗਿਨ', ਸਵੈਂਗਿਨ' ਇਨ ਦਾ ਲੰਬੋ', ਅਹ
Doors wide open, let the ghost drive it
ਆਈ ਗੌਟ ਏ ਸੰਤਾਲੀ ਮੈਨ, ਮਾਈਟ ਹੈਵ ਤੋਂ 4-5 ਇੱਟ
ਟੂ ਪੰਜਾਬੀ ਬੌਸਲਾਈਨਜ਼, ਮੀ ਐਂਡ ਜੈਜ਼ੀ ਬੋਥ ਹਾਈਫੀ
Diamonds on ear mean, so icy
[Verse 10]
ਜਿੰਦ ਫਿਰਦੀ ਪੁਰਾਣੇ ਵੈਰ ਤੋਲ੍ਹਦੀ
ਜਿੰਦ ਵੈਰੀਆਂ ਦੀ ਪਾਰੇ ਵਾਂਗੂ ਡੋਲਦੀ
[Verse 11]
Push the whip with the chick down the boulevard
ਵਿਦ ਦਾ ਰੈਂਬੋ ਬੇਸ ਬੰਪਿਨ' ਆਊਟ ਦਾ ਕਾਰ
[Verse 12]
ਕਿੱਤੇ ਅੱਖ ਦੇ ਇਸ਼ਾਰੇ ਗੱਲਾਂ ਕਰਦੇ
ਕਿੱਤੇ ਫਿਰਦੀ ਬੰਦੂਕ ਤੇਰੀ ਬੋਲਦੀ
ਚੋਬਰਾਂ ਦੇ ਵਿੱਚ ਮਾਨ ਮੱਤਿਆ
ਮੁੰਡਿਆ ਵੇ ਸੋਹਣਿਆ ਸੁਨੱਖਿਆ
ਕੁੜੀਆਂ ਨੇ ਨਾ ਤੇਰਾ ਰੱਖਿਆ
ਰੈਂਬੋ, ਰੈਂਬੋ (ਕਹਿੰਦੀ ਕੁੜੀਆਂ ਹੱਲਾ)
ਰੈਂਬੋ, ਰੈਂਬੋ (ਕੇ ਮੁੰਡੇ ਕਹਿੰਦੇ)
ਰੈਂਬੋ, ਰੈਂਬੋ (ਵੇ ਲੋਕੀ ਹੱਲਾ)
ਰਾਂਬੋ, ਰਾਂਬੋ
[Verse 13]
ਪਿੰਡ ਦੀ ਮੁੰਡੀਰ ਨਾ ਰੈਂਬੋ ਦਾ ਰੱਟੇ
ਕਰਦਾ ਹੈ ਖੂਬ ਦੰਡ ਵੈਰੀਆਂ ਦੇ ਖੱਟੇ
ਹੌਂਸਲੇ ਕਈਆਂ ਦੇ ਹੋਣ ਦੇਖ ਇਹਨੂੰ ਕੱਚੇ
ਬਾਰਾਂ ਬੋਰ ਦੀ ਇਹ ਕੱਢ ਫਾਇਰ ਜਦੋ ਛੱਡੇ
[Verse 14]
ਕੋਈ ਮਰੇ ਤੇਰੀ ਤੌਰ ਨਵਾਬੀ ਤੇ
ਕੋਈ ਮਰੇ ਤੇਰੀ ਅੱਖ ਸ਼ਰਾਬੀ ਤੇ
ਸੁਨ ਕਾਧੋਂ ਵਾਲੇ ਜੀਤ ਗੱਲਾਂ ਸੱਚੀਆਂ
ਕੋਈ ਮਰੇ ਤੇਰੀ ਸ਼ਾਨ ਪੰਜਾਬੀ ਤੇ
ਪਾਇਆ ਇਹ ਗਰੂਰ ਨਾਲ ਢਕਿਆ
ਮੁੰਡਿਆ ਵੇ ਸੋਹਣਿਆ ਸੁਨੱਖਿਆ
ਕੁੜੀਆਂ ਨੇ ਨਾ ਤੇਰਾ ਰੱਖਿਆ
ਰੈਂਬੋ, ਰੈਂਬੋ (ਕਹਿੰਦੇ ਕੁੜੀਆਂ ਹੱਲਾ)
ਰੈਂਬੋ, ਰੈਂਬੋ (ਕੇ ਮੁੰਡੇ ਕਹਿੰਦੇ)
ਰੈਂਬੋ, ਰੈਂਬੋ (ਵੇ ਲੋਕੀ ਹੱਲਾ)
ਰਾਂਬੋ, ਰਾਂਬੋ
[Verse 15]
ਸਿੰਝ ਵਿੱਚ ਜੱਟ ਜਦੋ ਜੋਰ ਕਰਦਾ
ਸਾਰਾ ਜੱਗ ਯਾਰੋ ਇਹਦੀ ਹਾਮੀ ਪਰਦਾ
ਸਿੰਝ ਵਿੱਚ ਜੱਟ ਜਦੋ ਜੋਰ ਕਰਦਾ
ਸਾਰਾ ਜੱਗ ਯਾਰੋ ਇਹਦੀ ਹਾਮੀ ਪਰਦਾ
ਕੋਈ ਨਾ ਮਾਈ ਦਾ ਲਾਲ ਇਹਦੇ ਵਰਗਾ
ਫਿਰੇ ਮਾਰਦਾ ਖੰਗੂਰੇ ਜੀਵੇਂ ਸ਼ੇਰ ਗਜਦਾ
ਜਿਮ ਵਿਚ ਮਸਲ ਬਣਾਈ ਫਿਰਦਾ
ਡੋਲਿਆਂ ਤੇ ਸ਼ੇਰ ਪਵਾਈ ਫਿਰਦਾ
ਯੇਹ ਨਿੰਜਾ, ਆਈ ਵਾਸ ਰੇਜ਼ਡ ਆਫ਼ ਦੈਟ ਦੇਸੀ ਘਿਓ
ਐਂਡ ਆਈ ਐਮ ਲੌਇਲ ਤੋਂ ਦਾ ਗੇਮ, ਯਾਰਾਂ ਤੇਰੀ ਸੌਂਹ
[Verse 16]
ਜਿਮ ਵਿਚ ਮਸਲ ਬਣਾਈ ਫਿਰਦਾ
ਡੋਲਿਆਂ ਤੇ ਸ਼ੇਰ ਪਵਾਈ ਫਿਰਦਾ
ਖੋਰੇ ਕਿੰਨੇ ਚੱਕਰ ਚਲਾਈ ਫਿਰਦਾ
ਮੁੰਡਿਆ ਵੇ ਸੋਹਣਿਆ ਸੁਨੱਖਿਆ
ਕੁੜੀਆਂ ਨੇ ਨਾ ਤੇਰਾ ਰੱਖਿਆ
ਰੈਂਬੋ, ਰੈਂਬੋ (ਕਹਿੰਦੇ ਕੁੜੀਆਂ ਹੱਲਾ)
ਰੈਂਬੋ, ਰੈਂਬੋ (ਕੇ ਮੁੰਡੇ ਕਹਿੰਦੇ)
ਰੈਂਬੋ, ਰੈਂਬੋ (ਵੇ ਲੋਕੀ ਹੱਲਾ)
ਰਾਂਬੋ, ਰਾਂਬੋ
[Verse 17]
ਨਾਓ ਵੇਅਰ ਮਾਈ ਨਿੰਜਾਸ? ਹੋਲਾ, "ਹੀ ਹੀ"
ਇੱਟ'ਸ ਗੁੱਡ, ਇੱਟ'ਸ ਪੈਂਡੂ, ਇੱਟ'ਸ ਵਟਐਵਰ ਯੂ ਇੰਟੂ, ਇੱਟ'ਸ ਹੁਡ
ਇੱਟ'ਸ ਦੈਟ ਘਰ ਦੀ ਗੱਲ ਯਾਰਾਂ, ਆਈ ਗਿਵ ਯੂ ਜੂਗ
ਐਂਡ ਦੈਟ ਸਾਂਭਾ ਵਾਲੀ ਡਾਂਗ, ਏਂਟ ਯੋਰ ਰੈਗੂਲਰ ਟਾਈਪ ਔਫ ਵੁੱਡ, ਬੇਬੀ
Uh, got all these other rappers on shook status
We legends, man, they type, they should write a book about us
ਆਇਮ ਬੌਸਡ ਅੱਪ, ਬਰੋ, ਲਾਈਫ ਐਜ਼ ਅ ਕਰੂਕਡ ਸੈਵੇਜ
ਯੂ ਨੋ ਹਾਓ ਆਈ ਗੋ, ਆਈ ਵਾਂਟ ਦਾ ਬੀਜ਼ੀ ਦੈਟ ਲੁੱਕ ਦਾ ਬੈਡੈਸਟ
Written by: Amarjit Musapuria, Sukhshinder Shinda
instagramSharePathic_arrow_out􀆄 copy􀐅􀋲

Loading...