album cover
Dumdaar
274
Punjabi Pop
Dumdaar was released on May 7, 2021 by Star Crew Records as a part of the album Dumdaar - Single
album cover
Release DateMay 7, 2021
LabelStar Crew Records
Melodicness
Acousticness
Valence
Danceability
Energy
BPM89

Credits

PERFORMING ARTISTS
Rajvir Kingra
Rajvir Kingra
Performer
Gurlej Akhtar
Gurlej Akhtar
Performer
COMPOSITION & LYRICS
Gurlal Brar
Gurlal Brar
Lyrics
Proof
Proof
Songwriter

Lyrics

[Verse 1]
Yeah proof
[Verse 2]
ਚਾਰੇ ਪਾਸੇ ਸੁਣੇ ਚਾਰ ਚੀਜ਼ ਨੇ ਬੋਲ ਦੇ
ਨਹੀਂ ਤਕਣਾ ਤੂੰ ਫਿਰਦੇ ਨੇ ਮਾਮੇ ਤੋੜ ਦੇ
ਨਹੀਂ ਤਕਣਾ ਤੂੰ ਫਿਰਦੇ ਨੇ ਮੰਮੇ ਤੋੜ ਦੇ
ਡੇਢ ਸੌ ਦੀ ਸਪੀਡ ਉੱਤੇ ਆਉਂਦਾ ਗੱਬਰੂ
ਡੇਢ ਸੌ ਦੀ ਸਪੀਡ ਉੱਤੇ ਆਉਂਦਾ ਗੱਬਰੂ
ਵੇਖ ਕੇ ਹਰ ਇੱਕ ਕੰਬਦਾ
ਇੰਨਾ ਕੁ ਪਤਾ ਏ ਜੱਟਾ ਤੇਰੇ ਬਾਰੇ ਵੇ
ਹਿੱਕ ਵਿੱਚ ਬੜਾ ਏ ਤੂੰ ਦਮ ਰੱਖਦਾ
ਇੰਨਾ ਕੁ ਪਤਾ ਏ ਜੱਟਾ ਤੇਰੇ ਬਾਰੇ ਵੇ
ਹਿੱਕ ਵਿੱਚ ਬੜਾ ਏ ਤੂੰ ਦਮ ਰੱਖਦਾ
[Verse 3]
ਹਿਟਲਰ ਬਣਕੇ ਰਤਾਉਂਦੇ ਸਿੰਗੀਆਂ
ਹੋ ਦਿਨਾਂ ਵਿੱਚ ਭੋਰ ਭੋਰ ਕਰੂ ਵਿੰਗੀਆਂ
ਹਿਟਲਰ ਬਣਕੇ ਰਤਾਉਂਦੇ ਸਿੰਗੀਆਂ
ਦਿਨਾਂ ਵਿੱਚ ਭੋਰ ਭੋਰ ਕਰੂ ਵਿੰਗੀਆਂ
ਵੇ ਬੱਤੀ ਬੋਰ ਦੱਬ ਵਿੱਚ ਰੱਖੇਂ ਤੰਗ ਕੇ
ਵੇ ਬੱਤੀ ਬੋਰ ਦੱਬ ਵਿੱਚ ਰੱਖੇਂ ਤੰਗ ਕੇ
ਕਾਲਾ ਮਾਲ ਡੱਬੀ ਵਿੱਚ ਤੂੰ ਰੱਖਦਾ
ਸ਼ੌਂਕ ਨਾਲ ਜਿੰਦਗੀ ਜਿਉਣੀ ਮਿੱਠੀਏ
ਗੱਬਰੂ ਨੂੰ ਸ਼ੌਂਕ ਹੁਣ ਪੂਰਾ ਅੱਤ ਦਾ
ਸ਼ੌਂਕ ਨਾਲ ਜਿੰਦਗੀ ਜਿਉਣੀ ਮਿੱਠੀਏ
ਗੱਬਰੂ ਨੂੰ ਸ਼ੌਂਕ ਹੁਣ ਪੂਰਾ ਅੱਤ ਦਾ
[Verse 4]
ਹੋ ਰੇਂਜ ਮਾਸੇਰਾਤੀ ਕੋਈ ਗੱਲ ਵੱਡੀ ਨੀ
ਵੇਖ ਪੈਸਾ ਕਦੇ ਵੀ ਔਕਾਤ ਛੱਡੀ ਨੀ
ਵੇ ਰੇਂਜ ਮਾਸੇਰਾਤੀ ਕੋਈ ਗੱਲ ਵੱਡੀ ਨੀ
ਵੇਖ ਪੈਸਾ ਕਦੇ ਵੀ ਔਕਾਤ ਛੱਡੀ ਨੀ
ਜਿਗਰੇ ਚ ਭਰਿਆ ਬਾਰੂਦ ਮੁੰਡੇ ਦੇ
ਜਿਗਰੇ ਚ ਭਰਿਆ ਬਾਰੂਦ ਮੁੰਡੇ ਦੇ
ਰੱਖਦਾ ਦਿਮਾਗ ਸਮਿਆਂ ਪੱਖ ਦਾ
ਇੰਨਾ ਕੁ ਪਤਾ ਏ ਜੱਟਾ ਤੇਰੇ ਬਾਰੇ ਵੇ
ਹਿੱਕ ਵਿੱਚ ਬੜਾ ਏ ਤੂੰ ਦਮ ਰੱਖਦਾ
ਇੰਨਾ ਕੁ ਪਤਾ ਏ ਜੱਟਾ ਤੇਰੇ ਬਾਰੇ ਵੇ
ਹਿੱਕ ਵਿੱਚ ਬੜਾ ਏ ਤੂੰ ਦਮ ਰੱਖਦਾ
[Verse 5]
ਵੇ ਚੱਲਦੇ ਮੁਕੱਦਮੇ ਤਾਂ ਪਹਿਲਾਂ ਏ ਬੜੇ ਨੇ
ਜੁੰਡੀ ਆਲੇ ਬੇਲੀ ਸਾਰੇ ਨਾਲ ਖੜੇ ਨੇ
ਹਾ ਚੱਲਦੇ ਮੁਕੱਦਮੇ ਤਾਂ ਪਹਿਲਾਂ ਏ ਬੜੇ ਨੇ
ਜੁੰਡੀ ਆਲੇ ਬੇਲੀ ਸਾਰੇ ਨਾਲ ਖੜੇ ਨੇ
ਮੋਡੇ ਨਾਲ ਮੋਢਾ ਜੋੜ ਬਾਪੂ ਖੜ੍ਹਦਾ
ਮੋਡੇ ਨਾਲ ਮੋਢਾ ਜੋੜ ਬਾਪੂ ਖੜ੍ਹਦਾ
ਵੇਖ ਕੇ ਕਲੇਜਾ ਵੈਰੀਆਂ ਦੇ ਪੱਖ ਦਾ
ਸ਼ੌਂਕ ਨਾਲ ਜਿੰਦਗੀ ਜਿਉਣੀ ਮਿੱਠੀਏ
ਗੱਬਰੂ ਨੂੰ ਸ਼ੌਂਕ ਹੁਣ ਪੂਰਾ ਅੱਤ ਦਾ
ਸ਼ੌਂਕ ਨਾਲ ਜਿੰਦਗੀ ਜਿਉਣੀ ਮਿੱਠੀਏ
ਗੱਬਰੂ ਨੂੰ ਸ਼ੌਂਕ ਹੁਣ ਪੂਰਾ ਅੱਤ ਦਾ
[Verse 6]
ਏਰੀਆ ਚ ਹੁੰਦੀ ਵੇਖਾਂ ਬੱਲੇ ਬੱਲੇ ਨੂੰ
ਤੇਰਾ ਗੁਰਲਾਲ ਵੇਖੂ ਕੱਲੇ ਕੱਲੇ ਨੂੰ
ਵੇ ਏਰੀਆ ਚ ਹੁੰਦੀ ਵੇਖਾਂ ਬੱਲੇ ਬੱਲੇ ਨੂੰ
ਰਾਜਵੀਰ ਵੇਖੂ ਹੁਣ ਕੱਲੇ ਕੱਲੇ ਨੂੰ
ਮਾਨਸਾ ਦਾ ਜੱਟ ਕੱਢੀ ਧੱਕੀ ਫਿਰਦਾ
ਕਿੰਗਰਾ ਵੀ ਲਾਉਂਦਾ ਪੂਰਾ ਸਿਰਾ ਫਿਰਦਾ
ਯਾਰਾਂ ਦੀ ਸਪੋਰਟ ਉਤੋਂ ਪੱਕਾ ਚਮ ਦਾ
ਇੰਨਾ ਕੁ ਪਤਾ ਏ ਜੱਟਾ ਤੇਰੇ ਬਾਰੇ ਵੇ
ਹਿੱਕ ਵਿੱਚ ਬੜਾ ਏ ਤੂੰ ਦਮ ਰੱਖਦਾ
ਇੰਨਾ ਕੁ ਪਤਾ ਏ ਜੱਟਾ ਤੇਰੇ ਬਾਰੇ ਵੇ
ਹਿੱਕ ਵਿੱਚ ਬੜਾ ਏ ਤੂੰ ਦਮ ਰੱਖਦਾ
ਸ਼ੌਂਕ ਨਾਲ ਜਿੰਦਗੀ ਜਿਉਣੀ ਮਿੱਠੀਏ
ਗੱਬਰੂ ਨੂੰ ਸ਼ੌਂਕ ਹੁਣ ਪੂਰਾ ਅੱਤ ਦਾ
ਸ਼ੌਂਕ ਨਾਲ ਜਿੰਦਗੀ ਜਿਉਣੀ ਮਿੱਠੀਏ
ਗੱਬਰੂ ਨੂੰ ਸ਼ੌਂਕ ਹੁਣ ਪੂਰਾ ਅੱਤ ਦਾ
Written by: Gurlal Brar, Proof
instagramSharePathic_arrow_out􀆄 copy􀐅􀋲

Loading...