album cover
80 90
10,828
On Tour
Hip-Hop/Rap
80 90 was released on May 28, 2021 by 4N Records Inc. as a part of the album 80 90 - Single
album cover
Release DateMay 28, 2021
Label4N Records Inc.
Melodicness
Acousticness
Valence
Danceability
Energy
BPM78

Music Video

Music Video

Credits

PERFORMING ARTISTS
Garry Sandhu
Garry Sandhu
Vocals
Amrit Maan
Amrit Maan
Vocals
 Ikwinder Singh
 Ikwinder Singh
Programming
COMPOSITION & LYRICS
Amrit Maan
Amrit Maan
Lyrics, Composer
Gurmukh Singh Sandhu
Gurmukh Singh Sandhu
Composer, Lyrics
 Ikwinder Singh
 Ikwinder Singh
Songwriter
PRODUCTION & ENGINEERING
Ikky
Ikky
Producer, Mixing Engineer
Connor Salmoral
Connor Salmoral
Mastering Engineer

Lyrics

[Chorus]
ਮੈਨ ਲਾਇਕ ਇੱਕੀ
ਗੱਬਰੂ ਦੀ ਗੱਡੀ ਚੱਲੇ 80 90 ਤੇ
ਤੇਰੀ ਨਿਗਾਹ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ ਇੰਗਲੈਂਡ ਘੁੰਮ ਕੇ
ਹੋ ਮਿਲਣਾ ਨੀ ਸਾਡੇ ਜੇਹਾ ਯਾਰ ਲੱਭੇ ਤੇ
ਗੱਬਰੂ ਦੀ ਗੱਡੀ ਚੱਲੇ 80 90 ਤੇ
ਤੇਰੀ ਨਿਗਾਹ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ ਇੰਗਲੈਂਡ ਘੁੰਮ ਕੇ
ਮਿਲਣਾ ਨੀ ਸਾਡੇ ਜੇਹਾ ਯਾਰ ਲੱਭੇ ਤੇ
[Verse 1]
ਤੇਰੇ ਕੋਲ ਆ ਬੁਗਾਟੀ ਬਿੱਲੋ
ਲਗਦੀ ਆ ਕੁੜੀ ਉੱਚੇ ਖਾਨਦਾਨ ਦੀ
ਸੰਭਲਕੇ ਰਿਹਾ ਕਰ
ਕਹਿੰਦੇ ਹੁੰਦੀ ਨੀ ਗਾਰੰਟੀ
ਕੱਚ ਦੇ ਸਮਾਨ ਦੀ
ਹੋ ਪੂਰਾ ਪੂਰਾ ਜ਼ਹਿਰੀ ਬਿੱਲੋ
ਸੰਧੂਆਂ ਦਾ ਗੈਰੀ ਬਿੱਲੋ
ਪੂਰਾ ਪੂਰਾ ਜ਼ਹਿਰੀ ਬਿੱਲੋ
ਸੰਧੂਆਂ ਦਾ ਗੈਰੀ ਬਿੱਲੋ
ਕਹਿੰਦੇ ਦੱਬਦਾ ਨੀ ਜੱਟ
ਕਿਸੇ ਦੇ ਵੀ ਦੱਬੇ ਤੇ
[Chorus]
ਗੱਬਰੂ ਦੀ ਗੱਡੀ ਚੱਲੇ 80 90 ਤੇ
ਤੇਰੀ ਨਿਗਾਹ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ ਇੰਗਲੈਂਡ ਘੁੰਮ ਕੇ
ਹੋ ਮਿਲਣਾ ਨੀ ਸਾਡੇ ਜੇਹਾ ਯਾ (ਗੋਨੇਆਣੇ ਆਲਾ)
[Verse 2]
ਖੋਂਦਿਆਂ ਪੁਰਾਣੇ ਬਿੱਲੋ
ਫਾਲੋ ਕਰਦੀ ਮੰਡੀਰ ਆ ਨੀ ਨਿਊ ਜ਼ੀਲੈਂਡ ਦੀ
ਮਾਈਂਡ ਸਾਡਾ ਹਿਤ ਕਰੇਂ
ਜਿਵੇਂ ਵਿਸਕੀ ਕੋਈ ਹੁੰਦੀ ਬਾਰਲੇ ਬ੍ਰੈਂਡ ਦੀ
ਖੌਰੇ ਚੰਗਾ ਜੇਹਾ ਸ਼ੈਤਾਨ
ਗੋਨਿਆਣੇ ਆਲਾ ਮਾਨ
ਚੰਗਾ ਜੇਹਾ ਸ਼ੈਤਾਨ
ਗੋਨਿਆਣੇ ਆਲਾ ਮਾਨ
ਮੁਹਰੇ ਬੋਲਦਾ ਨੀ ਕੋਈ ਓਹਦੇ ਪੇਗ ਲੱਗੇ ਤੇ
[Chorus]
ਗੱਬਰੂ ਦੀ ਗੱਡੀ ਚੱਲੇ 80 90 ਤੇ
ਤੇਰੀ ਨਿਗਾਹ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ ਇੰਗਲੈਂਡ ਘੁੰਮ ਕੇ
ਹੋ ਮਿਲਣਾ ਨੀ ਸਾਡੇ ਜੇਹਾ ਯਾਰ ਲੱਭੇ ਤੇ
ਗੱਬਰੂ ਦੀ ਗੱਡੀ ਚਲੇ
ਤੇਰੀ ਨਿਗਾਹ ਪੈਗੀ ਬਿੱਲੋ
(ਸੋਚਦੀ ਹੋਵੇਂਗੀ ਇੰਗਲੈਂਡ ਘੁੰਮ ਕੇ ਹੋ)
[Verse 3]
ਚਲੋ ਮਨਿਆ ਕਿ ਨਖਰਾ ਏ ਤੇਰਾ ਲੱਖਾਂ ਦਾ
ਐਨਕਾਊਂਟਰ ਜੇਹਾ ਹੋ ਗਿਆ ਨੀ ਬਿੱਲੋ ਅੱਖਾਂ ਦਾ
ਪਹਿਲਾ ਹੀ ਨੀ ਸੀ ਕੱਲਾ ਇੱਕ ਮਾਨ ਗੋਰੀਏ
ਹੁਣ ਤੇਰੇ ਉੱਤੇ ਦਿਲ ਆਇਆ ਦੋ ਦੋ ਜੱਟਾਂ ਦਾ
(ਤੇਰੇ ਉੱਤੇ ਦਿਲ ਆਇਆ ਦੋ ਦੋ ਜੱਟਾਂ ਦਾ)
ਚਾਹੇ ਗੈਰੀ ਚਾਹੇ ਮਾਨ ਬਿੱਲੋ
ਦੋਵੇਂ ਈ ਜੱਟ ਸਨ ਬਿੱਲੋ
ਚਾਹੇ ਗੈਰੀ ਚਾਹੇ ਮਾਨ ਬਿੱਲੋ
ਦੋਵੇਂ ਈ ਜੱਟ ਸਨ ਬਿੱਲੋ
ਹੋ ਮਹਿੰਗਾ ਲਗਿਆ ਕੋਲੋਨ
ਮਿਤਰਾਂ ਦੇ ਛੱਗੇ ਤੇ
[Chorus]
ਗੱਬਰੂ ਦੀ ਗੱਡੀ ਚੱਲੇ 80 90 ਤੇ
ਤੇਰੀ ਨਿਗਾਹ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ ਇੰਗਲੈਂਡ ਘੁੰਮ ਕੇ
ਹੋ ਮਿਲਣਾ ਨੀ ਸਾਡੇ ਜੇਹਾ ਯਾਰ ਲੱਭੇ ਤੇ
ਗੱਬਰੂ ਦੀ ਗੱਡੀ ਚੱਲੇ 80 90 ਤੇ
ਤੇਰੀ ਨਿਗਾਹ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ ਇੰਗਲੈਂਡ ਘੁੰਮ ਕੇ
ਹੋ ਮਿਲਣਾ ਨੀ ਸਾਡੇ ਜੇਹਾ ਯਾਰ ਲੱਭੇ ਤੇ
ਮੈਨ ਲਾਇਕ ਇੱਕੀ
Written by: Amrit Maan, Gurmukh Singh Sandhu, Ikwinder Singh
instagramSharePathic_arrow_out􀆄 copy􀐅􀋲

Loading...