album cover
So Far
18,131
Regional Indian
So Far was released on June 25, 2020 by Planet Recordz Ind as a part of the album So Far - Single
album cover
Release DateJune 25, 2020
LabelPlanet Recordz Ind
Melodicness
Acousticness
Valence
Danceability
Energy
BPM89

Credits

PERFORMING ARTISTS
Karan Aujla
Karan Aujla
Performer
J-Statik
J-Statik
Performer
COMPOSITION & LYRICS
Karan Aujla
Karan Aujla
Songwriter
PRODUCTION & ENGINEERING
J-Statik
J-Statik
Producer

Lyrics

[Verse 1]
(ਸਟੈਟਿਕ ਸੀਜ਼ਨ ਬੇਬੀ)
(ਗੀਤਾਂ ਦੀ ਮਸ਼ੀਨ)
[Verse 2]
ਹੋ ਟਾਕਿੰਗ-ਟਾਕਿੰਗ ਕਰਦੀ ਟੂ ਮਚ
ਮਿੱਠਦੀ ਫਿਰਦੀ ਪੈਰਾਂ ਨਾਲ ਕੱਚ
ਤੇਥੋਂ ਸੰਭ ਨੀ ਹੋਇਆ ਕੁੜੀਏ
ਜੱਟ ਸੀ ਪੂਰਾ ਵੈਲੀ ਨੀ ਟੱਚ
[Verse 3]
ਕਈ ਪੀ ਗਾਏ ਅਖੀਆਂ ਚੋਂ ਦਾਰੂ
ਬਾਰ ਤੇਰਾ ਮੁਟਿਆਰੇ ਨੀ
[Chorus]
ਕੰਮ ਚੰਗਾ ਚੱਲਦੈ
ਸੋ ਫਾਰ ਤੇਰਾ ਮੁਟਿਆਰੇ ਨੀ
ਕੰਮ ਚੰਗਾ ਚੱਲਦੈ
ਸੋ ਫਾਰ ਤੇਰਾ ਮੁਟਿਆਰੇ ਨੀ
ਕੰਮ ਚੰਗਾ ਚੱਲਦੈ
ਸੋ ਫਾਰ ਤੇਰਾ ਮੁਟਿਆਰੇ ਨੀ
[Verse 4]
ਹੋ ਚੌਵੀ ਘੰਟੇ ਖੁੱਲ੍ਹਾ ਰਹਿੰਦਾ
ਦਿਲ ਤੇਰਾ ਦਾ ਦੂਰ ਕੁੜੇ
ਜੱਟ ਤੋਂ ਹੋਗੀ ਬੋਰ ਕੁੜੇ ਨੀ
ਬਾਹਰੋਂ ਮੰਗਦੀ ਮੋਰੇ ਕੁੜੇ
[Verse 5]
ਹੋ ਚੌਵੀ ਘੰਟੇ ਖੁੱਲ੍ਹਾ ਰਹਿੰਦਾ
ਦਿਲ ਤੇਰਾ ਦਾ ਦੂਰ ਕੁੜੇ
ਜੱਟ ਤੋਂ ਹੋਗੀ ਬੋਰ ਕੁੜੇ ਨੀ
ਬਾਹਰੋਂ ਮੰਗਦੀ ਮੋਰੇ ਕੁੜੇ
ਟਲ ਜਾ ਟਲ ਜਾ ਚਸਕਾ ਜਾਊ ਕੋਈ
ਮਾਰ ਤੇਰਾ ਮੁਟਿਆਰੇ ਨੀ
[Chorus]
ਕੰਮ ਚੰਗਾ ਚੱਲਦੈ
ਸੋ ਫਾਰ ਤੇਰਾ ਮੁਟਿਆਰੇ ਨੀ
ਕੰਮ ਚੰਗਾ ਚੱਲਦੈ
ਸੋ ਫਾਰ ਤੇਰਾ ਮੁਟਿਆਰੇ ਨੀ
ਕੰਮ ਚੰਗਾ ਚੱਲਦੈ
ਸੋ ਫਾਰ ਤੇਰਾ ਮੁਟਿਆਰੇ ਨੀ
[Chorus]
ਹੋ ਕੰਮ ਚੰਗਾ ਚਲੇ ਸੋ ਫਾਰ ਤੇਰਾ ਕੁੜੇ
ਹੁਣ ਯਾਰ ਤੇਰਾ ਰਿਹਾ ਨੀ ਪਿਆਰ ਤੇਰਾ
ਸੁਨ ਲਈ ਪਿਆਰ ਤੇਰਾ ਕੁੜੇ ਨੀ ਬੇਕਾਰ ਤੇਰਾ
ਦੱਸ ਹੁਣ ਕੁੜੀਏ ਕਿ ਪਾਉਣਾ ਮੈਂ ਅਚਾਰ ਤੇਰਾ
[Verse 6]
ਹੋ ਮੈਡਮ ਜੀ ਕਿੰਨੀਆਂ ਕੇ ਸਿਰਾਂ ਦਾ ਸ਼ਿਕਾਰ ਕਰਿਆ
ਕਿੰਨੀਆਂ ਨੂੰ ਦੱਸੋ ਘਰੋਂ ਬਾਹਰ ਕਰਿਆ
ਕੀਤਾ ਬਿਜ਼ਨੈਸ ਮੈਂ ਪਿਆਰ ਕਰਿਆ
ਏਨਾ ਗੱਲਾਂ ਨੇ ਹੀ ਮੈਨੂੰ ਤੇਥੋਂ ਫਾਰ ਕਰਿਆ
[Verse 7]
ਹੋ ਮਨੀ ਦੇ ਸਿਰ ਤੇ ਨਿਖਰੀ ਜਾਵੇ
ਤੇਰੀ ਕੁੜੇ ਬਿਊਟੀ ਨੀ
ਸਾਡੀ ਹਟੀ ਡਿਊਟੀ ਨੀ
ਕਿਸ ਕਿਸ ਦੀ ਬਣੀ ਕਿਊਟੀ ਨੀ
[Verse 8]
ਮਨੀ ਦੇ ਸਿਰ ਤੇ ਨਿਖਰੀ ਜਾਵੇ
ਤੇਰੀ ਕੁੜੇ ਬਿਊਟੀ ਨੀ
ਸਾਡੀ ਹਟੀ ਡਿਊਟੀ ਨੀ
ਤੂੰ ਕਿੱਡੀ ਬਣੀ ਕਯੂਟੀ ਨੀ
ਹੋ ਚੰਨ-ਚੰਨ ਕਹਿਕੇ ਸੱਚੀ ਗਈ
ਚੰਨ ਚਾੜ ਤੇਰਾ ਮੁਟਿਆਰੇ ਨੀ
[Chorus]
ਕੰਮ ਚੰਗਾ ਚੱਲਦੈ
ਸੋ ਫਾਰ ਤੇਰਾ ਮੁਟਿਆਰੇ ਨੀ
ਕੰਮ ਚੰਗਾ ਚੱਲਦੈ
ਸੋ ਫਾਰ ਤੇਰਾ ਮੁਟਿਆਰੇ ਨੀ
ਕੰਮ ਚੰਗਾ ਚੱਲਦੈ
ਸੋ ਫਾਰ ਤੇਰਾ ਮੁਟਿਆਰੇ ਨੀ
[Outro]
ਸੋ ਫਾਰ ਤੇਰਾ ਮੁਟਿਆਰੇ ਨੀ
Written by: Karan Aujla
instagramSharePathic_arrow_out􀆄 copy􀐅􀋲

Loading...