album cover
Pashmeene
album cover
Pashmeene was released on June 8, 2021 by The Firangeez as a part of the album Pashmeene - Single
June 8, 2021
LabelThe Firangeez
BPM
Melodicness
Acousticness
Valence
Danceability
Energy

Music Video

Music Video

Lyrics

[Verse 1]
ਠੰਡ ਦੇ ਆ ਚੱਲਦੇ ਮਹੀਨੇ ਗੋਰੀਏ
ਬੱਲਦੀ ਏ ਅੱਗ ਮੇਰੇ ਸੀਨੇ ਗੋਰੀਏ
ਪਿੰਡੇ ਤੇ ਤੇਰੇ ਆ ਪਸ਼ਮੀਨੇ ਗੋਰੀਏ
ਨੀ ਮਹਿੰਗੇ ਮਹਿੰਗੇ ਮੁੰਡੀ ਚ ਨਗੀਨੇ ਗੋਰੀਏ
[Verse 2]
ਨਗੀਨਿਆਂ ਦੇ ਵਿਚੋ ਮੇਰਾ ਨਾਮ ਖੋਹ ਗਿਆ
ਹੁੰਦਾ ਹੁੰਦਾ ਖਾਸ ਤੋਂ ਮੈਂ ਆਮ ਹੋ ਗਿਆ
ਪਹਿਲਾਂ ਪਹਿਲਾਂ ਪਿੱਠ ਪਿੱਛੇ ਵਾਰ ਹੁੰਦੇ ਰਹੇ
ਹੁਣ ਰਿਸ਼ਤਾ ਗੈਰਾਂ ਨਾਲ ਸਰ੍ਹੇਆਮ ਹੋ ਗਿਆ
[Verse 3]
ਦਿਲ ਆਸ਼ਿਕ ਦਾ ਟੁੱਟੇ ਜਿਵੇਂ ਤਾਰਾ ਗੋਰੀਏ
ਹੁਣ ਤਾਂ ਉਮੀਦਾਂ ਦਾ ਸਹਾਰਾ ਗੋਰੀਏ
ਵਾਅਦਾ ਕਰ ਅਗਲੇ ਜਨਮ ਮਿਲੇਂਗੀ
ਮੇਰਾ ਤੇਰੇ ਬਿਨਾ ਹੋਣਾ ਨੀ ਗੁਜ਼ਾਰਾ ਗੋਰੀਏ
(ਮੇਰਾ ਤੇਰੇ ਬਿਨਾ ਹੋਣਾ ਨੀ ਗੁਜ਼ਾਰਾ ਗੋਰੀਏ)
(ਮੇਰਾ ਤੇਰੇ ਬਿਨਾ ਹੋਣਾ ਨੀ ਗੁਜ਼ਾਰਾ ਗੋਰੀਏ)
[Verse 4]
ਜ਼ਿੰਦਗੀ ਮੇਰੀ ਏ ਨੀ ਕਿਤਾਬ ਵਰਗੀ
ਕੱਲੇ ਕੱਲੇ ਪੰਨੇ ਉੱਤੇ ਮਹਿਕ ਤੇਰੀ ਏ
ਤੇਰਾ ਹੀ ਏ ਤੇਰਾ ਨੀ ਜ਼ਿਕਰ ਲਿਖਿਆ
ਹੁਣ ਤਕ ਜਿੰਨੀ ਕੁ ਲਿਖੀ ਸ਼ਾਇਰੀ ਏ
[Verse 5]
ਤੇਰੀ ਲਿਖ ਕੇ ਤਰੀਫ ਬੜੇ ਗੀਤ ਵੇਚੇ ਆ
ਸੌ ਲੱਗੇ ਧੋਖਾ ਤੇਰਾ ਨਈਓ ਵੇਚਦਾ
ਧੋਖਿਆਂ ਦੇ ਨਾਲ ਤੇਰੀ ਯਾਦ ਜੁੜੀ ਆ
ਨੀ ਓਹਨਾਂ ਦੀ ਤਾਂ ਅੱਗ ਕੱਲਾ ਬਾਈ ਕੇ ਸੇਕਦਾ
(ਉਹਨਾਂ ਦੀ ਤਾਂ ਅੱਗ ਕੱਲਾ ਬਾਈ ਕੇ ਸੇਕਦਾ)
[Verse 6]
ਬਦਨਾਮ ਨਾ ਤੂੰ ਹੋਜੇ ਇਸ ਗੱਲ ਤੋਂ ਡਰਾਂ
ਸੈਡਨੈੱਸ ਤਾਹੀ ਤਾਂ ਮੈਂ ਸ਼ੋ ਨਾ ਕਾਰਾ
ਬੁੱਲਾਂ ਉੱਤੇ ਮੇਰੇ ਮੁਸਕਾਨ ਝੂਠੀ ਏ
ਤੂੰ ਭੁੱਲਦੀ ਨੀ ਮੈਨੂੰ ਦੱਸ ਮੈਂ ਕਿ ਕਰਾਂ
(ਤੂੰ ਭੁੱਲਦੀ ਨੀ ਮੈਨੂੰ ਦੱਸ)
(ਤੂੰ ਭੁੱਲਦੀ ਨੀ ਮੈਨੂੰ ਦੱਸ)
[Verse 7]
ਸੀ ਫਰਕ ਨੀ ਸੱਡਿਆ ਹਾਲਾਤਾਂ ਦੇ ਬਿੱਲੋ
ਸਾਫ ਸਾਫ ਕਹਾਂ ਤਾਂ ਔਕਾਤਾਂ ਦੇ ਬਿੱਲੋ
ਤੇਰੇ ਸ਼ਹਿਰ ਸੱਡੇ ਸ਼ਹਿਰ ਰਾਤਾਂ ਦੇ ਬਿੱਲੋ
ਰਾਤਾਂ ਦੇ ਬਿੱਲੋ ਨੀ ਜਜ਼ਬਾਤਾਂ ਦੇ ਬਿੱਲੋ
[Verse 8]
ਕੀਤਾ ਸੀ ਬੜਾ ਮੈਂ ਤੇਰਾ ਹਾੜਾ ਗੋਰੀਏ
ਤੂੰ ਨਾ ਵਿਆਹ ਦੀ ਘਰੇ ਗੱਲ ਤੋਰੀ ਏ
ਨੀ ਮੇਰੇ ਰਹੇ ਲੋਕਾਂ 'ਚ ਮਜ਼ਾਕ ਉੱਡ ਦੇ
ਤੇਰੇ ਸਨਰੂਫ ਵਿਚੋ ਉੱਡ ਦੇ ਸੀ ਡੋਰੀਏ
[Verse 9]
ਜ਼ਜ਼ਬਾਤਾਂ ਦਾ ਬਣਾਇਆ ਗੀਤਕਾਰ ਹੋ ਗਿਆ
ਜੰਗ ਸੰਧੂ ਭਾਵੇ ਕਲਾਕਾਰ ਹੋ ਗਿਆ
ਤੇਰੀ ਕਮੀ ਜ਼ਿੰਦਗੀ ਚ ਆ ਵੀ ਏ ਨੀ
ਤੂੰ ਸਮਝੀ ਨਾ ਕਿਸੇ ਨਾਲ ਪਿਆਰ ਹੋ ਗਿਆ
ਤੂੰ ਸਮਝੀ ਨਾ ਕਿਸੇ ਨਾਲ ਪਿਆਰ ਹੋ ਗਿਆ
[Verse 10]
ਮੈਨੂੰ ਤੇਰੇ ਬਿਨਾ ਕੋਈ ਜੱਚੀ ਹੀ ਨਹੀਂ
ਨੀ ਤੈਨੂੰ ਕਿਵੇ ਕਿਸੇ ਨਾਲ ਪਿਆਰ ਹੋ ਗਿਆ
Written by: Jung Sandhu
instagramSharePathic_arrow_out􀆄 copy􀐅􀋲

Loading...