Music Video

Music Video

Credits

PERFORMING ARTISTS
NseeB
NseeB
Vocals
Ikwinder Singh Sahota
Ikwinder Singh Sahota
Programming
 Ikwinder Singh
 Ikwinder Singh
Programming
COMPOSITION & LYRICS
Bikramdeep Singh Dhaliwal
Bikramdeep Singh Dhaliwal
Songwriter
Ikwinder Singh Sahota
Ikwinder Singh Sahota
Songwriter
PRODUCTION & ENGINEERING
Ikky
Ikky
Producer
Connor Salmoral
Connor Salmoral
Mastering Engineer

Lyrics

[Intro]
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
(ਮੈਨ ਲਾਈਕ ਇੱਕੀ)
[Chorus]
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ
[Verse 1]
ਚੱਲਦੇ ਫਾਇਰ ਕੋਈ ਨਾ
ਅੱਗਿਓਂ ਵੈਰੀ ਦੀ ਖੈਰ ਕੋਈ ਨਾ
ਡੂੰਘੇ ਦੇ ਵੈਰ ਕੋਈ ਨਾ
ਜੈਲਾਂ ਦੀ ਹੋਜੂਗੀ ਸੈਰ ਕੋਈ ਨਾ
[Chorus]
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
[Verse 2]
ਘੂਰ ਕੇ ਲੰਘੇ ਕੋਈ ਨਾ
ਲਭ ਕੇ ਤੰਗੀਏ ਖੰਘੇ ਕੋਈ ਨਾ
ਪੈਂਦੇ ਨੇ ਪੰਗੇ ਕੋਈ ਨਾ
ਸਾਡੇ ਨਾਲ ਬੰਦੇ ਜੋ ਚੰਗੇ ਕੋਈ ਨਾ
[Chorus]
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
[Verse 3]
24/7 ਵੈਲੀ ਸੜਕਾਂ ਤੇ
24/7 ਰੌਲੇ ਹਰ ਥਾਂ ਤੇ
24/7 ਗੱਡੀ ਚਰਚਾ ਤੇ
24/7 ਮਾਮੇ ਲੱਗੇ ਸਰਚਾਂ ਤੇ
2 ਨੰਬਰ ਨੇ ਸਭੇ
ਦਿਨੇ ਨੇ ਯਾਰ 'ਚ ਨੱਪੇ
ਰਾਤ ਨੂੰ ਨੇਫੇ ਜੋ ਲੱਗੇ
ਕਾਰ ਦੀ ਲੈਂਦੀ ਪਲੇਟ
ਵਾਕੇ ਦਾ ਬਣੇ ਨਾ ਕੇਸ, ਪਤਾ ਨਾ ਲੱਗੇ
[Verse 4]
ਧਨ ਦੀ ਕੋਲ ਨਾ ਤੰਗੀ
ਲੱਖਾਂ ਦੀ ਲੱਗੀ ਜੋ ਲਾਟਰੀ
ਰਹਿੰਦੀ ਫੋਨ ਤੇ ਸੱਦ ਦੀ ਸੋਹਣੀ
ਜੱਟ ਦੀ ਟੋਰ ਜੋ ਲੱਗੇ (ਹਹ)
ਦੇਖ ਗੇਮ ਦੀ ਕਿੱਦਾਂ ਮੈਂ ਧੂੜ ਪੱਟ ਤੀ
ਰੈਪ ਵਿੱਚ ਕਰੀ ਬੈਠਾ ਪੀ.ਐਚ.ਡੀ
ਸੁਣੇ ਨਾ ਕਿਸੇ ਦੀ ਬੱਕ ਬੱਕ ਜੀ
ਧਮਾਕੇ ਤੋਂ ਉੱਚੀ ਆ ਆਵਾਜ਼ ਜੱਟ ਦੀ
ਮੋੜੀਏ ਮੂੰਹ ਤਲਵਾਰਾਂ ਤੇ
ਪਿੱਠ ਤੇ ਖੰਜਰ ਨਾ ਖੋਹ ਦਈਏ ਯਾਰਾਂ ਦੇ
ਰੱਖੀਏ ਦਮ ਸਰਕਾਰਾਂ ਜੇ ਵੇਹਲੀ ਜੋ
ਚੋਟੀ ਦੇ ਸਾਡੇ ਲਈ ਨਾਰਾਂ ਜੇ
[Verse 5]
ਹੱਥ ਕਲਮ ਤੇ ਕਲਾ ਕਲਾਕਾਰ ਕੋਈ ਨਾ
ਇੰਡਸਟਰੀ ਤੋਂ ਅੱਡ ਫਨਕਾਰ ਕੋਈ ਨਾ
ਭੁਲਕੇ ਚੱਲੀ ਤੂੰ ਚਾਲ ਕੋਈ ਨਾ
ਸਿੱਧੀ ਓਹ ਕੱਢ ਦਾ ਗਾਲ ਕੋਈ ਨਾ
ਫੇਮ ਦੀ ਯਾਰਾਂ ਨੂੰ ਲੋੜ ਕੋਈ ਨਾ
ਮਰਜ਼ੀ ਤੇ ਰੱਖ ਦਾ ਫੋਰ ਕੋਈ ਨਾ
ਚਾਵਲੀ ਫਿਰੇ ਲਗੌੜ੍ਹ ਕਈ
ਪਰ ਜੱਟ ਜੇਹਾ ਜੱਗ ਤੇ ਹੋਰ ਕੋਈ ਨਾ
[Chorus]
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
[Verse 6]
ਚੱਲਦੇ ਫਾਇਰ ਕੋਈ ਨਾ
ਅੱਗਿਓਂ ਵੈਰੀ ਦੀ ਖੈਰ ਕੋਈ ਨਾ
ਡੂੰਘੇ ਦੇ ਵੈਰ ਕੋਈ ਨਾ
ਜੈਲਾਂ ਦੀ ਹੋਜੂਗੀ ਸੈਰ ਕੋਈ ਨਾ
[Chorus]
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
[Verse 7]
ਘੂਰ ਕੇ ਲੰਘੇ ਕੋਈ ਨਾ
ਲਭ ਕੇ ਤੰਗੀਏ ਖੰਘੇ ਕੋਈ ਨਾ
ਪੈਂਦੇ ਨੇ ਪੰਗੇ ਕੋਈ ਨਾ
ਸਾਡੇ ਨਾਲ ਬੰਦੇ ਜੋ ਚੰਗੇ ਕੋਈ ਨਾ
[Chorus]
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਮੈਨ ਲਾਇਕ ਇੱਕੀ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ, ਕੋਈ ਨਾ
Written by: Bikramdeep Singh Dhaliwal, Ikwinder Singh Sahota
instagramSharePathic_arrow_out

Loading...