Music Video
Music Video
Credits
PERFORMING ARTISTS
NseeB
Vocals
Ikky
Performer
Ikwinder Singh Sahota
Programming
Sandor Schwisberg
Programming
COMPOSITION & LYRICS
Bikramdeep Singh Dhaliwal
Songwriter
Ikwinder Singh Sahota
Songwriter
Sandor Schwisberg
Songwriter
PRODUCTION & ENGINEERING
Ikky
Producer
Connor Salmoral
Mastering Engineer
Lyrics
[Chorus]
ਮੈਨ ਲਾਇਕ ਇੱਕੀ
ਨਸੀਬ 604, 604, ਯੂ ਨੋ ਆਈ'ਮ ਸੇਇਨ' ਬ੍ਰੋ
ਰਾਤੀ ਚਮਕੇ ਧਰੁਵ ਵਾਂਗੂ ਤਾਂ ਮੇਰਾ ਨਾਮ
ਰੱਖੇ ਬਦਨਾਮੀਆਂ ਦੀ ਛਾਂ ਮੇਰਾ ਨਾਮ
ਵੈਰੀਆਂ ਨੂੰ ਮੌਤ ਦੀ ਸਜ਼ਾ ਮੇਰਾ ਨਾਮ
ਅਲੜ੍ਹਾਂ ਦੇ ਪੋਟਿਆਂ ਤੇ ਤਾਂ ਮੇਰਾ ਨਾਮ
ਰਾਤੀ ਚਮਕੇ ਧਰੁਵ ਵਾਂਗੂ ਤਾਂ ਮੇਰਾ ਨਾਮ
ਰੱਖੇ ਬਦਨਾਮੀਆਂ ਦੀ ਛਾਂ ਮੇਰਾ ਨਾਮ
ਵੈਰੀਆਂ ਨੂੰ ਮੌਤ ਦੀ ਸਜ਼ਾ ਮੇਰਾ ਨਾਮ
ਅਲੜ੍ਹਾਂ ਦੇ ਪੋਟਿਆਂ ਤੇ ਤਾਂ ਮੇਰਾ ਨਾਮ
[Verse 1]
ਯਾਰ ਭੁੱਜਕੇ ਸ਼ੋਕੀਨ ਦਿੰਦਾ ਢਿੱਲ ਨਾ ਜਾ
ਅਲੜ੍ਹਾਂ ਦੇ ਪੋਟਿਆਂ ਤੇ ਤਾਂ ਮੇਰਾ ਨਾਮ
ਤਪਦੇ ਰਾਹਾਂ ਚ ਹੱਥੀ ਕੀਤੀ ਜਿੰਨਾ ਛਾਂ
ਵਸਦੇ ਯਾਰਾਨੇ ਰਹਿਣ ਮੰਗਦਾ ਦੁਆ
[Verse 2]
ਜਾਂਦਾ ਛੱਡ ਦਾ ਮਿਸਾਲਾਂ ਮੁੰਡਾ ਪੈਰ ਜਿੱਥੇ ਪਾਉਂਦਾ
ਆਹੜੇ ਮੌਤ ਨਾਲ ਲੈਂਦਾ ਭੋਰਾ ਵੀ ਨੀ ਘਬਰਾਉਣਾ
ਬੋਲਣੀ ਚ ਘੱਟ ਕੋਕੇ ਜੜ੍ਹਕੇ ਦਿਖਾਉਂਦਾ
ਭੌਕੀਆਂ ਦੇ ਮੂੰਹ ਉੱਤੇ ਸ਼ਿਕਲੀਆਂ ਪਾਉਂਦਾ
[Verse 3]
604 ਗੋਟ ਸਰੀ ਸ਼ਹਿਰ ਫੁੱਲ ਰੌਬ
ਗੀਤ ਛੇੜ ਦਿੰਦੇ ਜੰਗ ਬੋਲ ਵੈਰੀਆਂ ਤੇ ਟੌਪ
ਜੇਹੜਾ ਧੂੰਆਂਓ ਫੜ੍ਹ ਰੈਪਰਾਂ ਨੂੰ ਲੀਡ ਕਰਦਾ
ਓਹੋ ਹੁੰਦਾ ਨੀ ਕਿਸੇ ਤੋਂ ਜੋ ਨਸੀਬ ਕਰਦਾ
[Chorus]
ਰਾਤੀ ਚਮਕੇ ਧਰੁਵ ਵਾਂਗੂ ਤਾਂ ਮੇਰਾ ਨਾਮ
ਰੱਖੇ ਬਦਨਾਮੀਆਂ ਦੀ ਛਾਂ ਮੇਰਾ ਨਾਮ
ਵੈਰੀਆਂ ਨੂੰ ਮੌਤ ਦੀ ਸਜ਼ਾ ਮੇਰਾ ਨਾਮ
ਅਲੜ੍ਹਾਂ ਦੇ ਪੋਟਿਆਂ ਤੇ ਤਾਂ ਮੇਰਾ ਨਾਮ
ਰਾਤੀ ਚਮਕੇ ਧਰੁਵ ਵਾਂਗੂ ਤਾਂ ਮੇਰਾ ਨਾਮ
ਰੱਖੇ ਬਦਨਾਮੀਆਂ ਦੀ ਛਾਂ ਮੇਰਾ ਨਾਮ
ਵੈਰੀਆਂ ਨੂੰ ਮੌਤ ਦੀ ਸਜ਼ਾ ਮੇਰਾ ਨਾਮ
ਅਲੜ੍ਹਾਂ ਦੇ ਪੋਟਿਆਂ ਤੇ ਤਾਂ ਮੇਰਾ ਨਾਮ
[Verse 4]
ਰੌਬ ਰੱਖਣ ਜਿੰਨਾ ਫੀਤੀ ਆਲੇ ਸਾਬ੍ਹ ਚ
ਮੈਂ ਝੱਖੜ ਜੇਹੇ ਗੀਤ ਲਿਖਣ ਬੈਠਕੇ ਜਹਾਜ਼ ਚ
ਭੋਰਾ ਨੀ ਤਵਾਬ ਚ ਸਿੱਧੀ ਓਹ ਚਲਾਉਂਦਾ
ਜਾਕੇ ਵੈਰੀਆਂ ਦੇ ਵੇਹੜਿਆਂ ਚ ਸੱਥਰ ਬਸ਼ਾਂਦਾ
[Verse 5]
ਪਿਛੋ ਜੱਟ ਮਲਵਈ ਲੋਕੀ ਸ਼ਾਨ ਲੈਂਦੇ ਗਾਲ ਤੋਂ
ਗਰਮ ਤਸੀਰ ਕਿਉਂਕਿ ਗੱਭਰੂ ਪੰਜਾਬ ਤੋਂ
ਦੱਸ, ਕਾਹਦਾ ਗਰੂਰ, ਐਵੇਂ ਜਾਂਦੀ ਦੂਰ ਦੂਰ
ਮੁੜ ਮੇਰੇ ਜੇਹਾ ਯਾਰ ਬਿੱਲੋ, ਲੱਭਣਾ ਨੀ ਬਾਅਦ ਚ
[Verse 6]
ਤੇਰੀ ਡੋਰੀਆਂ ਦੀ ਲਈ ਜੋ ਧਿਆਨ ਖਿੱਚਦੀ
ਕਾਰ ਤੇਰੀ ਪਿੱਛੇ ਲੱਗੀ ਕਿਉਂ ਪੁਲਿਸ ਦਿਸਦੀ
ਸਮਾ ਚਲਦਾ ਨੀ ਚੰਗਾ ਦੱਸਦੀ ਆ ਹੱਥ ਜੋੜ੍ਹ
ਕੁੜੀ ਮੰਗਦੀ ਆ ਖੈਰਾਂ ਕੀਤੇ ਹੋ ਜਾਣ ਨਾ ਡਿਪੋਰਟ
[Chorus]
ਰਾਤੀ ਚਮਕੇ ਧਰੁਵ ਵਾਂਗੂ ਤਾਂ ਮੇਰਾ ਨਾਮ
ਰੱਖੇ ਬਦਨਾਮੀਆਂ ਦੀ ਛਾਂ ਮੇਰਾ ਨਾਮ
ਵੈਰੀਆਂ ਨੂੰ ਮੌਤ ਦੀ ਸਜ਼ਾ ਮੇਰਾ ਨਾਮ
ਅਲੜ੍ਹਾਂ ਦੇ ਪੋਟਿਆਂ ਤੇ ਤਾਂ ਮੇਰਾ ਨਾਮ
[Chorus]
ਰਾਤੀ ਚਮਕੇ ਧਰੁਵ ਵਾਂਗੂ ਤਾਂ ਮੇਰਾ ਨਾਮ
ਰੱਖੇ ਬਦਨਾਮੀਆਂ ਦੀ ਛਾਂ ਮੇਰਾ ਨਾਮ
ਵੈਰੀਆਂ ਨੂੰ ਮੌਤ ਦੀ ਸਜ਼ਾ ਮੇਰਾ ਨਾਮ
ਅਲੜ੍ਹਾਂ ਦੇ ਪੋਟਿਆਂ ਤੇ ਤਾਂ ਮੇਰਾ ਨਾਮ
ਮੇਰਾ ਨਾਮ, ਮੇਰਾ ਨਾਮ
ਮੇਰਾ ਨਾਮ, ਮੇਰਾ ਨਾਮ
(ਮੇਰਾ ਨਾਮ, ਮੇਰਾ ਨਾਮ)
(ਮੇਰਾ ਨਾਮ, ਮੇਰਾ ਨਾਮ)
Written by: Bikramdeep Singh Dhaliwal, Ikwinder Singh Sahota, Sandor Schwisberg


